24/11/2024
Miss you MAMA
ਮਾਂ ਰੱਬ ਦਾ ਦੂਜਾ ਰੂਪ ਹੈ । ਮਾਂ ਪੁੱਤ ਦਾ ਪਹਿਲਾ ਪਿਆਰ ਹੁੰਦਾ ਤੇ ਪੁੱਤ ਮਾਂ ਦਾ ਅਖ਼ੀਰਲਾ । ਜਦੋ ਪੁੱਤ ਜਵਾਨ ਹੋ ਜਾਂਦਾ ਤੇ ਬਾਹਰਲੇ ਮੁਲਕ ਮਿਹਨਤ ਤੇ ਕਮਾਈ ਕਰਨ ਤੁਰ ਜਾਂਦਾ ਉਸ ਵਿਛੋੜੇ ਨੂੰ ਬਿਆਨ ਕਰਦਾ ਇਹ ਗੀਤ ਜਿਸ ਵਿੱਚ ਹਰਜੀਤ ਸਿੰਘ ਨੇ ਕਮਾਲ ਲਿਖਿਆ ਤੇ ਗਾਇਆ । ਇਸ ਗੀਤ ਦਾ ਫਿਲਮਕਾਂਨ ਰੀਝਾਂ ਫਿਲਮਸ ਤੇ ਸਾਵੀ ਬੀ ਕ੍ਰਿਏਸ਼ਨਜ਼ ਤੋਂ ਸੰਦੀਪ ਬਾਠ ਵਲੋਂ ਆਸਟ੍ਰੇਲੀਆ ਅਤੇ ਪੰਜਾਬ ਵਿੱਚ ਕੀਤਾ ਜਿਸ ਵਿੱਚ ਗੁਰਪ੍ਰੀਤ ਭੰਗੂ ਜੀ ਤੇ ਅਰਵਿੰਦਰ ਭੱਟੀ ਜੀ ਅੱਤੇ ਅਜ਼ੀਜ਼ ਨੇ ਕਮਾਲ ਦੀ ਕਲਾਕਾਰੀ ਕੀਤੀ । ਇਹ ਗੀਤ ਰੀਝਾਂ ਫਿਲਮਜ਼ ਦੇ ਯੂਟਿਊਬ ਚੈਨਲ ਤੇ ਰਿਲੀਜ਼ ਹੋਵੇਗਾ ।
Subscribe
👇👇👇👇👇👇👇👇👇👇👇👇
https://youtube.com/?si=p-7CVLc14xDTW3oH