Miss & Mrs. Punjaban Worldwide

Miss & Mrs. Punjaban Worldwide Exclusive Beauty Pageant MRS. PUNJABAN WORLDWIDE based on Punjabi Culture, Heritage and folk lore, Organising Since 2007 by arsainiglamourworld .

"Mrs Punjaban Worldwide Canada" Winner Dr. Sandeep Kaur Patiala
08/31/2023

"Mrs Punjaban Worldwide Canada" Winner Dr. Sandeep Kaur Patiala

ਤੈਨੂੰ ਹਾਜ਼ਰ ਨਾਜ਼ਰ ਸਮਝ ਕੇ, ਮੈਂ ਕਦਮ ਅੱਗੇ ਵਧਾਇਆ ਏ।ਤੇਰੇ ਹੀ ਸੁਪਨਿਆਂ ਖ਼ਾਤਿਰ, ਮੈਂ ਆਪਣਾ ਆਪ ਗਵਾਇਆ ਏ।ਤੂੰ ਕਹਿੰਦਾ ਸੀ ਡਰਨਾ ਨਹੀਂ, ਤਾਹੀਂ ਕ...
08/23/2023

ਤੈਨੂੰ ਹਾਜ਼ਰ ਨਾਜ਼ਰ ਸਮਝ ਕੇ, ਮੈਂ ਕਦਮ ਅੱਗੇ ਵਧਾਇਆ ਏ।
ਤੇਰੇ ਹੀ ਸੁਪਨਿਆਂ ਖ਼ਾਤਿਰ, ਮੈਂ ਆਪਣਾ ਆਪ ਗਵਾਇਆ ਏ।
ਤੂੰ ਕਹਿੰਦਾ ਸੀ ਡਰਨਾ ਨਹੀਂ, ਤਾਹੀਂ ਕਦਮ ਅੱਗੇ ਵਧਾਇਆ ਏ।
ਤੇਰੇ ਇਸ ਕਿਰਦਾਰ ਨੇ ਮੈਨੂੰ, ਮੰਜਿਲ ਤੱਕ ਪਹੁੰਚਾਇਆ ਏ।
ਜੋ ਸੁਪਨਾ ਇਕ ਸੰਜੋਇਆ ਸੀ, ਮਿਸਿਜ਼ ਪੰਜਾਬਣ ਦੇ ਮੋਤੀਆਂ ਵਿਚ ਪਰੋਇਆ ਸੀ।
ਅੱਜ ਮਾਲਾ ਇਹ ਬਣ ਗਈ ਏ, ਪਰ ਤੇਰੀ ਕਮੀ ਖੱਲ ਗਈ ਏ।
ਤੂੰ ਜਿਉਂਦੀਆਂ ਵੀ ਤੇ ਬਾਅਦ ਵੀ, ਇਕ ਵੱਖਰਾ ਮਾਣ ਕਮਾਇਆ ਏ।
ਮੈਨੂੰ ਵੀ ਆ ਫ਼ਕਰ ਪੁੱਤ ਤੇ ਜੋ ਤੂੰ ਝੋਲੀ ਮੇਰੀ ਪਾਇਆ ਏ,
ਉਸੇ ਮੋਢਾ ਜੋੜ ਕੇ ਅੱਜ ਮੇਰੇ ਨਾਲ ਤੇਰਾ ਫਰਜ਼ ਨਿਭਆਇਆ ਏ।
ਤੇਰੇ ਜਾਨ ਪਿੱਛੋਂ, ਉਹ ਆਪਣੀ ਮਾਂ ਨਾਲ ਅੱਗੇ ਆਇਆ ਏ।
ਜਿਨ੍ਹਾਂ ਕਰਦਾ ਸੀ ਤੂੰ ਮਾਣ ਮੇਰੇ ਤੇ, ਮੈਂ ਤੇਰਾ ਹੋਰ ਮਾਣ ਵਧਾਵਾਂਗੀ।
ਆਪਣੇ ਇਸ ਸੁਪਨੇ ਨੂੰ, ਉੱਚੀ ਮੰਜ਼ਿਲ ਤੇ ਪਹੁੰਚਾਵਾਂਗੀ।
ਰਹੂ ਰਹਿੰਦੀ ਉਮਰੇ ਸਾਥ ਤੇਰਾ, ਭਾਂਵੇ ਰੱਬ ਨੇ ਵਿਛੋੜਾ ਪਾਇਆ ਏ।
ਤੇਰੀ ਦਿੱਤੀ ਹਿੰਮਤ ਨੇ, ਅੱਜ ਇਸ ਮੰਚ ਤੇ ਮੈਨੂੰ ਪਹੁੰਚਾਇਆ ਏ।
ਸੋਚਓ ਨਾ ਕਿ "ਅਮਨ ਸੈਣੀ " ਦੂਰ ਏ, ਉਹ ਮੇਰੇ ਦਿਲ ਦੇ ਵਿੱਚ ਸਮਾਇਆ ਏ।
"Mrs. Punjaban Worldwide Grand Finale 2023"
The Tv Nri

08/11/2023

Actor Parkash Gadhu Byte For "Mrs Punjaban Worldwide Grand Finale 2023"

08/11/2023

Actor Didar Gill Byte For "Mrs Punjaban Worldwide Grand Finale 2023"

08/08/2023

Hon ja reha e zabadast mukabla canada te punjab dia mutiyara vich,kon jitt ke le ke jawegi mrs punjaban Worldwide 2023 da khitaab,dekhan layi ho jao tyar 13 August nu prantice theater,Mississauga,
Free entries....

08/07/2023

Singer Jelly Byte For "Mrs Punjaban Worldwide Grand Finale 2023"

08/07/2023

Singer Gurkirpal Surapuri Byte For "Mrs Punjaban Worldwide Grand Finale 2023"

08/07/2023

Singer Surinder Laddi Byte For "Mrs Punjaban Worldwide Grand Finale 2023"

07/26/2023

Address

Cambridge, ON
N3C0A8

Alerts

Be the first to know and let us send you an email when Miss & Mrs. Punjaban Worldwide posts news and promotions. Your email address will not be used for any other purpose, and you can unsubscribe at any time.

Contact The Business

Send a message to Miss & Mrs. Punjaban Worldwide:

Videos

Share