13/01/2024
ਧੰਨ ਧੰਨ ਸ੍ਰੋਮਣੀ ਭਗਤ ਬਾਬਾ ਨਾਮਦੇਵ ਜੀ ਉਹਨਾਂ ਦੀ ਯਾਦ ਵਿਚ ਮਨਾਏ ਜਾਂਦੇ ਇਸ ਮੇਲੇ ਅਤੇ ਲੋਹੜੀ ਦੀਆਂ ਸਮੁੱਚੇ ਜਗਤ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ ਦੇਸ਼ਾਂ ਵਿਦੇਸ਼ਾਂ ਤੋੰ ਨਤਮਸਤਕ ਹੋਣ ਆਈਆਂ ਸੰਗਤਾਂ ਨੂੰ ਬਾਬਾ ਨਾਮਦੇਵ ਜੀ ਝੋਲੀਆਂ ਭਰ ਭਰ ਕੇ ਨਿਹਾਲ ਕਰਨ ਤੰਦਰੁਸਤੀਆਂ ਬਖਸ਼ਣ! "ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ"