28/08/2023
ਕੱਲ ਮੈਂ ਆਪਣੇ ਗਰਾਉਡ ਵਿੱਚ ਗਿਆ ਆਪਣੇ ਬੇਟੇ ਨੂੰ ਨਾਲ ਲੈ ਕੇ ਗਿਆ ਮਨ ਨੂੰ ਸਕੂੰਨ ਮਿਲੀਆ ਕਾਫੀ ਰੌਣਕ ਸੀ ਪਰ ਪਿੰਡ ਦੀ ਆਬਾਦੀ ਦੇ ਹਿਸਾਬ ਨਾਲ ਘੱਟ ਕੋਈ ਸਮਾਂ ਜਦੋਂ ਤਿੰਨ ਗਰਾਊਂਡ ਫੁੱਲ ਹੁੰਦੇ ਸੀ ਤੇ ਪਿੰਡ ਦਾ ਫੁਟਬਾਲ ਜਾਂ ਹੋਰ ਖੇਡਾਂ ਵਿੱਚ ਚੰਗਾ ਨਾਂ ਸੀ ਪਰ ਅੱਜ ਪਿੰਡ ਦੀ ਕੋਈ ਵੀ ਟੀਮ ਨੀ ਮੈਂ ਬੱਚਿਆਂ ਦੇ ਮਾਪਿਆ ਨੂੰ ਬੇਨਤੀ ਕਰਦਾ ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਰੁਚੀ ਪੈਦਾ ਕਰੋ ਨਸ਼ਿਆਂ ਨੂੰ ਠੱਲ ਵੀ ਆਪਣੇ ਆਪ ਪੈ ਜਾਣੀ ਜੇ ਪਿੰਡ ਦੇ ਬੱਚੇ ਗਰਾਊਂਡ ਵੱਲ ਨੂੰ ਜਾਣਗੇ ਥੋਡੇ ਨਾਲ ਗਰਾਊਂਡ ਦੀ ਵੀਡੀਉ ਸਾਂਝੀ ਕਰ ਰਿਹਾ