‘ਖੇਡ ਭਾਰਤੀ ਪੰਜਾਬ’ ਦੀ ਸਮੁੱਚੀ ਟੀਮ ਵੱਲੋਂ ਰਾਜਨ ਔਜਲਾ ਵੀਰੇ ਦਾ ਦਿਲੋਂ ਧੰਨਵਾਦ।
ਸੱਭ ਭੰਗੜਾ ਪ੍ਰੇਮੀ ਸਾਥੀਆਂ ਦਾ ਨਿੱਘਾ ਸਵਾਗਤ ਹੈ ਜੀ।
ਖੇਡਦਾ ਪੰਜਾਬ-ਹੱਸਦਾ ਵੱਸਦਾ ਪੰਜਾਬ।
‘खेड भारती पंजाब’ की पूरी टीम की ओर से राजन औजला भाई का हार्दिक धन्यवाद।
सभी भांगड़ा प्रेमियों का हार्दिक स्वागत है।
खेडदा पंजाब-हसदा वसदा पंजाब।
Heartfelt thanks to brother Rajan Aujla from the entire team of ‘Khed Bharati Punjab’.
All Bhangra lovers are heartly welcome.
Khedda Punjab-Hasda Vasda Punjab.
#virasatepunjabbhangracompetition #sports #fightagainstdrugs #khedbharatipunjab #pammibai #google
ਪੰਜਾਬ ਦੇ ਉੱਘੇ ਗਾਇਕ ‘ਗੁਰਮਨ ਮਾਨ’ ‘ਖੇਡ ਭਾਰਤੀ ਪੰਜਾਬ’ ਵੱਲੋਂ 7 ਸਤੰਬਰ 2024 ਨੂੰ ਡੀ.ਏ.ਵੀ. ਯੂਨੀਵਰਸਿਟੀ ਚ’ ਕਰਵਾਏ ਜਾ ਰਹੇ ‘ਵਿਰਾਸਤ-ਏ-ਪੰਜਾਬ ਭੰਗੜਾ ਮੁਕਾਬਲਾ’ ਚ’ ਸ਼ਿਰਕਤ ਕਰਣਗੇ।
ਖੇਡਦਾ ਪੰਜਾਬ-ਹੱਸਦਾ ਵੱਸਦਾ ਪੰਜਾਬ।
पंजाब के प्रमुख गायक ‘गुरमन मान’ ‘खेड भारती पंजाब’ द्वारा 7 सितंबर 2024 को डी.ए.वी. यूनिवर्सिटी में आयोजित की जा रही ‘विरासत-ए-पंजाब भांगड़ा प्रतियोगिता’ के कार्यक्रम में भाग लेंगे।
खेडदा पंजाब-हसदा वसदा पंजाब।
Eminent Punjabi singer ‘Gurman Maan’ to participate in the ‘Virast-e-Punjab Bhangra Competition’ being organized by ‘Khed Bharati Punjab’ as on 7th September 2024.
Khedda Punjab-Hasda Vasda Punjab.
#virasatepunjabbhangracompetition #sports #fightagainstdrugs #khedbharatipunjab #pammibai #google
ਪੰਜਾਬ ਦੇ ਉੱਘੇ ਲੋਕ ਗਾਇਕ, ਗੀਤਕਾਰ ਅਤੇ ਅਦਾਕਾਰ ‘ਪੰਮੀ ਬਾਈ’ @pammibaiofficial ‘ਖੇਡ ਭਾਰਤੀ ਪੰਜਾਬ’ ਵੱਲੋਂ 7 ਸਤੰਬਰ 2024 ਨੂੰ ਡੀ.ਏ.ਵੀ. ਯੂਨੀਵਰਸਿਟੀ ਚ’ ਕਰਵਾਏ ਜਾ ਰਹੇ ‘ਵਿਰਾਸਤ-ਏ-ਪੰਜਾਬ ਭੰਗੜਾ ਮੁਕਾਬਲਾ’ ਚ’ ਵੱਧ-ਚੜ ਕੇ ਹਿੱਸਾ ਲੈਣ ਲਈ ਅਪੀਲ ਕਰਦੇ ਹੋਏ।
ਖੇਡਦਾ ਪੰਜਾਬ-ਹੱਸਦਾ ਵੱਸਦਾ ਪੰਜਾਬ।
पंजाब के प्रमुख लोक गायक, गीतकार और अभिनेता ‘पम्मी बाई’ ‘खेड भारती पंजाब’ द्वारा 7 सितंबर 2024 को डी.ए.वी. यूनिवर्सिटी में आयोजित की जा रही ‘विरासत-ए-पंजाब भांगड़ा प्रतियोगिता’ में अधिक से अधिक भाग लेने की अपील करते हुए।
खेडदा पंजाब-हसदा वसदा पंजाब।
Eminent Punjabi folk singer, songwriter and actor ‘Pammi Bai’ appealing to participate more and more in the ‘Virast-e-Punjab Bhangra Competition’ being organized by ‘Khed Bharati Punjab’ as on 7th September 2024.
Khedda Punjab-Hasda Vasda Punjab.
#virasatepunjabbhangracompetition #sports #fightagainstdrugs #khedbharatipunjab #pammibai #google
ਪੰਜਾਬ ਦੇ ਉੱਘੇ ਗਾਇਕ ‘Saajz’ @saajzofficial ‘ਖੇਡ ਭਾਰਤੀ ਪੰਜਾਬ’ ਵੱਲੋਂ 7 ਸਤੰਬਰ 2024 ਨੂੰ ਕਰਵਾਏ ਜਾ ਰਹੇ ‘ਵਿਰਾਸਤ-ਏ-ਪੰਜਾਬ ਭੰਗੜਾ ਮੁਕਾਬਲਾ’ ਚ’ ਵੱਧ-ਛੜ੍ਹ ਕੇ ਹਿੱਸਾ ਲੈਣ ਦੀ ਅਪੀਲ ਕਰਦੇ ਹੋਏ।
ਖੇਡਦਾ ਪੰਜਾਬ-ਹੱਸਦਾ ਵਸਦਾ ਪੰਜਾਬ।
पंजाब के प्रमुख गायक ‘Saajz’ @saajzofficial 7 सितंबर 2024 को ‘खेड भारती पंजाब’ द्वारा आयोजित किए जा रहे ‘विरासत-ए-पंजाब भांगड़ा प्रतियोगिता’ में अधिक से अधिक भाग लेने की अपील करते हुए।
Prominent singer of Punjab ‘Saajz’ @saajzofficial appealing to participate more and more in the ‘Virasat-e-Punjab Bhangra Competition’ being organized by ‘Kheed Bharati Punjab’ as on 7th September 2024.
Khedda Punjab-Hasda Vasda Punjab.
#virasatepunjabbhangracompetition #sports #fightagainstdrugs #khedbharatipunjab #google
ਉੱਘੇ ਸਮਾਜਸੇਵੀ ਅਤੇ ਕਾਰੋਬਾਰੀ ਸ਼੍ਰੀ ਸੰਦੀਪ ਚੱਢਾ ਜੀ, ਸ.ਸਿਦਕ ਸਿੰਘ ਵੜੈਚ ਜੀ ਅਤੇ ਓਹਨਾਂ ਦੀ ਟੀਮ ਦਾ ‘ਖੇਡ ਭਾਰਤੀ ਪੰਜਾਬ’ ਵੱਲੋਂ 7 ਸਤੰਬਰ 2024 ਨੂੰ ਕਰਵਾਏ ਜਾ ਰਹੇ ‘ਵਿਰਾਸਤ-ਏ-ਪੰਜਾਬ ਭੰਗੜਾ ਮੁਕਾਬਲਾ’ ਚ’ ਵੱਧ-ਚੜ੍ਹ ਕੇ ਭਾਗ ਲੈਣ ਲਈ ਪੰਜਾਬੀਆਂ ਨੂੰ ਅਪੀਲ ਕਰਨ ਲਈ ਬਹੁਤ-ਬਹੁਤ ਧੰਨਵਾਦ।
ਭੰਗੜਾ ਮੁਕਾਬਲੇ ਚ’ ਆਪਣੀ ਟੀਮ ਨੂੰ ਰਜਿਸਟਰ ਕਰਨ ਲਈ DM ਕਰੋ।
ਖੇਡਦਾ ਪੰਜਾਬ-ਹੱਸਦਾ ਵਸਦਾ ਪੰਜਾਬ।
Heartly thanks to the eminent social worker and businessman namely Shri Sandeep Chadha, S.Sidak Singh Warraich and their team to appeal to the Punjabis to take part in the ‘Virasat-e-Punjab Bhangra Competition’ organized by ‘Khed Bharati Punjab’ on 7th September 2024.
Kindly DM to register your team.
Khedda Punjab-Hasda Vasda Punjab.
#virasatepunjabbhangracompetition #sports #fightagainstdrugs #khedbharatipunjab #google
ਨੌਜਵਾਨ ਪੰਜਾਬੀ ਅਦਾਕਾਰ ਅਤੇ ਮਾਡਲ ਸ.ਨਿਮਰਤ ਪ੍ਰਤਾਪ ਸਿੰਘ ਨੇ ‘ਖੇਡ ਭਾਰਤੀ ਪੰਜਾਬ’ ਵੱਲੋਂ 7 ਸਿਤੰਬਰ 2024 ਨੂੰ ਕਰਵਾਏ ਜਾ ਰਹੇ ‘ਵਿਰਾਸਤ-ਏ-ਪੰਜਾਬ ਭੰਗੜਾ ਮੁਕਾਬਲਾ’ ਚ’ ਵੱਧ-ਚੱੜ੍ਹ ਕੇ ਭਾਗ ਲੈਣ ਲਈ ਪੰਜਾਬੀਆਂ ਨੂੰ ਅਪੀਲ ਕੀਤੀ। ਨਿਮਰਤ ਦੀ ਉਮਰ ਅਜੇ ਸਿਰਫ 15-16 ਸਾਲ ਹੈ ਮਗਰ ਇਸ ਨੌਜਵਾਨ ਨੇ ਛੋਟੀ ਜਿਹੀ ਉਮਰ ਚ’ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਜਿਵੇਂ ਕਿ ‘ਸੱਜਣ ਸਿੰਘ ਰੰਗਰੂਟ’ ਚ’ ‘ਦਿਲਜੀਤ ਦੋਸਾਂਝ’ ਦੇ ਬਚਪਨ ਦੀ ਭੂਮਿਕਾ ਨਿਭਾਈ। ‘ਜੋਗੀ’ (ਨੈੱਟਫਲਿਕਸ) ਅਤੇ ‘ਜੋੜੀ’ ਵਿੱਚ ‘ਦਿਲਜੀਤ ਦੋਸਾਂਝ’ ਨਾਲ ਸਕ੍ਰੀਨ ਸ਼ੇਅਰ ਕੀਤੀ। ‘ਗਿੱਪੀ ਗਰੇਵਾਲ’ ਦੇ ਨਾਲ ‘ਮਾਂ’, ‘ਸ਼ਾਵਾ ਨੀ ਗਿਰਧਾਰੀ ਲਾਲ’, ‘ਜੱਟ ਜੇਮਸ ਬੌਂਡ’, ‘ਅਰਦਾਸ ਕਰਾਂ’, ‘ਇੱਕ ਸੰਧੂ ਹੁੰਦਾ ਸੀ’ ਚ’ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ‘ਰੱਬ ਦਾ ਰੇਡੀਓ’, ‘ਮੇਰਾ ਬਾਬਾ ਨਾਨਕ’ ਜਿਹੀਆਂ ਹੋਰ ਬਹੁਤ ਸਾਰੀ ਫਿਲਮਾਂ ਸਮੇਤ ‘ਜ਼ੀ ਪੰਜਾਬੀ’ ਟੀਵੀ ਸੀਰੀਅਲ ‘ਛੋਟੀ ਜਠਾਣੀ’, ਸ਼ੌਰਟ ਮੂਵੀਜ਼ ‘ਬਾਣੀ’, ‘ਪਰਛਾਵੇਂ’, ‘ਖੁਸ਼ੀਆਂ ਦੇ ਦੀਵੇ’, ਅਤੇ ਬਹੁਤ ਸਾਰੇ ਪੰਜਾਬੀ ਵੀਡੀਓ ਗੀਤਾਂ ਚ’ ਬਿਹਤਰੀਨ ਭ
ਪੰਜਾਬ ਦੇ ਉੱਘੇ ਗਾਇਕ ਸ.ਨਿਰਮਲ ਸਿੱਧੂ ਜੀ ਨੂੰ ‘ਖੇਡ ਭਾਰਤੀ ਪੰਜਾਬ’ ਦੀ ਸਮੁੱਚੀ ਟੀਮ ਵੱਲੋਂ ਕੋਟਿ-ਕੋਟਿ ਧੰਨਵਾਦ।ਭੰਗੜਾ ਮੁਕਾਬਲੇ ਚ’ ਆਪਣੀ ਟੀਮ ਨੂੰ ਰਜਿਸਟਰ ਕਰਨ ਲਈ DM ਕਰੋ।ਖੇਡਦਾ ਪੰਜਾਬ-ਹੱਸਦਾ ਵਸਦਾ ਪੰਜਾਬ।The whole team of ‘Khed Bharati Punjab’ is grateful towards Punjab’s eminent singer namely S.Nirmal Sidhu for his kind words.Kindly DM to register your team.Khedda Punjab-Hasda Vasda Punjab.#virasatepunjabbhangracompetition #sports #fightagainstdrugs #khedbharatipunjab #google
ਪੰਜਾਬ ਦੇ ਉੱਘੇ ਗਾਇਕ ਸ.ਹਨੀ ਸਿੱਧੂ ‘ਖੇਡ ਭਾਰਤੀ ਪੰਜਾਬ’ ਵੱਲੋਂ 7 ਸਤੰਬਰ 2024 ਨੂੰ ਕਰਵਾਏ ਜਾ ਰਹੇ ‘ਵਿਰਾਸਤ-ਏ-ਪੰਜਾਬ ਭੰਗੜਾ ਮੁਕਾਬਲਾ’ ਚ’ ਸ਼ਿਰਕਤ ਕਰਣਗੇ।ਭੰਗੜਾ ਮੁਕਾਬਲੇ ਚ’ ਆਪਣੀ ਟੀਮ ਨੂੰ ਰਜਿਸਟਰ ਕਰਨ ਲਈ DM ਕਰੋ।ਖੇਡਦਾ ਪੰਜਾਬ-ਹੱਸਦਾ ਵਸਦਾ ਪੰਜਾਬ।Punjab’s eminent singer namely S.Honey Sidhu to attend the ‘Virasat-e-Punjab Bhangra Competition’ organized by ‘Khed Bharati Punjab’ on 7th September 2024.Kindly DM to register your team.Khedda Punjab-Hasda Vasda Punjab.#virasatepunjabbhangracompetition #sports #fightagainstdrugs #khedbharatipunjab #google
ਪੰਜਾਬ ਦੇ ਉੱਘੇ ਗਾਇਕ ਦਲਵਿੰਦਰ ਦਿਆਲਪੁਰੀ ਜੀ ‘ਖੇਡ ਭਾਰਤੀ ਪੰਜਾਬ’ ਵੱਲੋਂ 7 ਸਤੰਬਰ 2024 ਨੂੰ ਕਰਵਾਏ ਜਾ ਰਹੇ ‘ਵਿਰਾਸਤ-ਏ-ਪੰਜਾਬ ਭੰਗੜਾ ਮੁਕਾਬਲਾ’ ਚ’ ਸ਼ਿਰਕਤ ਕਰਣਗੇ।
ਭੰਗੜਾ ਮੁਕਾਬਲੇ ਚ’ ਆਪਣੀ ਟੀਮ ਨੂੰ ਰਜਿਸਟਰ ਕਰਨ ਲਈ DM ਕਰੋ।
ਖੇਡਦਾ ਪੰਜਾਬ-ਹੱਸਦਾ ਵਸਦਾ ਪੰਜਾਬ।
Punjab’s eminent singer namely Dalwinder Dayalpuri ji to attend the ‘Virasat-e-Punjab Bhangra Competition’ organized by ‘Khed Bharati Punjab’ on 7th September 2024.
Kindly DM to register your team.
Khedda Punjab-Hasda Vasda Punjab.
#virasatepunjabbhangracompetition #sports #fightagainstdrugs #khedbharatipunjab #google
ਬੀਤੇ ਦਿਨੀਂ ਖੇਡ ਭਾਰਤੀ ਪੰਜਾਬ ਦੇ ਸੂਬਾ ਸਕੱਤਰ ਸ਼੍ਰੀ ਦੀਪਕ ਜੀ ਦਾ ਪਿੰਡ ਔਜਲਾ ਚ’ ਜਾਣਾ ਹੋਇਆ ਜਿੱਥੇ ਪੰਜਾਬ ਦਾ ਭਵਿੱਖ ਆਪਣੀ ਮਿੱਟੀ ਚ ਖੇਡਾਂ ਖੇਡ ਰਿਹਾ, ਦੌੜ ਰਿਹਾ ਹੈ। ਮਨ ਬਹੁਤ ਹੀ ਖੁਸ਼ ਹੋਇਆ ਜਦੋਂ ਇਹ ਦੇਖਿਆ ਕਿ ਆਪਣਾ ਵੀਰ ਜ਼ੈਲਦਾਰ ਸਿੰਘ ਔਜਲਾ (ਗਿੰਦਾ ਵੀਰ) ਦੀ ਮਿਹਨਤ ਸਦਕਾ ਆਪਣੀ ਪੰਜਾਬ ਦੀ ਨੌਜਵਾਨੀ ਸਹੀ ਰਸਤੇ ਵੱਲ ਜਾ ਰਹੀ ਹੈ। ਕਿਵੇਂ ਓਹਨਾਂ ਆਪਣੇ ਪਿੰਡ ਦੇ ਵੀਰਾਂ-ਭਰਾਵਾਂ ਨੂੰ ਆਪਣੀ ਖੇਡਾਂ ਦੀ ਵਿਰਾਸਤ ਨਾਲ ਜੋੜਣ ਦਾ ਕੰਮ ਕੀਤਾ ਉਹ ਸ਼ਲਾਘਾਯੋਗ ਹੈ। ਆਪਣੇ ਰੰਗਲੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ, ਨਸ਼ੇ ਵੱਲ ਨਾ ਧਿਆਨ ਕਰ ਖੇਡਾਂ, ਵਿਰਾਸਤ ਵੱਲ ਧਿਆਨ ਕਰਵਾਉਣਾ ਹੁਣ ਹਰ ਪਿੰਡ ਵਿੱਚ ਗਿੰਦਾ ਵੀਰ ਤਿਆਰ ਕਰਨਾ ਪੈਣਾ। ਖੇਡ ਭਾਰਤੀ ਪੰਜਾਬ ਇਸ ਉਪਰਾਲੇ ਨੂੰ ਉੱਚਾ ਚੁੱਕਣ ਲਈ ਪੂਰੀ ਮਿਹਨਤ ਕਰੇਗੀ। ਇਸ ਮੌਕੇ ਖੇਡ ਭਾਰਤੀ ਪੰਜਾਬ ਦੇ ਸੂਬਾ ਮੀਡੀਆ ਮੈਨੇਜਮੈਂਟ ਇੰਚਾਰਜ ਸ਼੍ਰੀ ਸਾਹਿਲ ਚੋਪੜਾ ਅਤੇ ਰਾਹੁਲ ਚੋਪੜਾ ਜੀ ਵੀ ਮੌਜੂਦ ਸਨ।State secretary of Khed Bharati Punjab Shri Deepak ji visited village Aujla yesterday, where the future of Punjab is playing and running on its own soil. Our inner-conscious was very happy when we saw that youth of Punjab is going i
ਪੰਜਾਬ ਦੇ ਉੱਘੇ ਗਾਇਕ, ਅਦਾਕਾਰ ਅਤੇ ਗੀਤਕਾਰ ਮੰਗੀ ਮਾਹਲ Mangi Mahal ਜੀ ‘ਖੇਡ ਭਾਰਤੀ ਪੰਜਾਬ’ ਵੱਲੋਂ 7 ਸਤੰਬਰ 2024 ਨੂੰ ਕਰਵਾਏ ਜਾ ਰਹੇ ‘ਵਿਰਾਸਤ-ਏ-ਪੰਜਾਬ ਭੰਗੜਾ ਮੁਕਾਬਲਾ’ ਚ’ ਸ਼ਿਰਕਤ ਕਰਣਗੇ। ਕਿਰਪਾ ਕਰਕੇ ਭੰਗੜਾ ਮੁਕਾਬਲੇ ਚ’ ਆਪਣੀ ਟੀਮ ਨੂੰ ਰਜਿਸਟਰ ਕਰਨ ਲਈ DM ਕਰੋ।ਖੇਡਦਾ ਪੰਜਾਬ-ਹੱਸਦਾ ਵਸਦਾ ਪੰਜਾਬ।Punjab’s eminent singer, actor and lyricist namely Mangi Mahal ji to participate in the ‘Virasat-e-Punjab Bhangra Competition’ organized by ‘Khed Bharati Punjab’ on 7th September 2024. Kindly DM to register your team.Khedda Punjab-Hasda Vasda Punjab.#virasatepunjabbhangracompetition #sports #fightagainstdrugs #khedbharatipunjab #google
‘ਖੇਡ ਭਾਰਤੀ ਪੰਜਾਬ’ ਦੇ ਸੂਬਾ ਸਕੱਤਰ ਸ਼੍ਰੀ ਦੀਪਕ ਦੇ ਨਾਲ ‘ਵਿਰਾਸਤ-ਏ-ਪੰਜਾਬ ਭੰਗੜਾ ਮੁਕਾਬਲੇ’ ਦੀ ਕਨਵੀਨਰ ਟੀਮ ਦਾ ‘ਫੋਲਕ ਪੰਜਾਬ ਭੰਗੜਾ’ ਅਕੈਡਮੀ ਵਿੱਚ ਜਾਣਾ ਹੋਇਆ। ਜਿੱਥੇ ਜਾਣ ਦਾ ਇੱਕੋ ਮਕਸਦ ਛੋਟੇ ਵੀਰ ਸ.ਕੁਲਰਾਜ ਸਿੰਘ @kulraj_bhangraofficial ਨੂੰ ਮਿਲਣ ਦਾ ਮਨ ਸੀ। ਜਿਸਦੀ ਉਮਰ ਅਜੇ ਸਿਰਫ 8 ਸਾਲ ਹੈ। ਮਗਰ ਭੰਗੜੇ ਦੀ ਦੁਨੀਆ ਵਿੱਚ ਇਸ ਬੱਚੇ ਦੀ ਉਮਰ ਬਹੁਤ ਵੱਡੀ ਹੈ। ਕੁਲਰਾਜ ਸਿੰਘ ਦਿਲਜੀਤ ਦੋਸਾਂਝ ਨਾਲ ਮੰਚ ਸਾਂਝੇ ਕਰ ਚੁੱਕਿਆ ਹੈ ਅਤੇ ਹੋਰ ਵੀ ਕਲਾਕਾਰਾਂ ਨਾਲ ਫਿਲਮ ਚ’ ਵੀ ਆ ਚੁੱਕਿਆ ਹੈ। ਕੁਲਰਾਜ ਸਿੰਘ ਨੂੰ ਕਾਮਯਾਬ ਕਰਨ ਚ’ ਉਸਦੇ ਮਾਮਾ ਜੀ ਸ.ਜਸਪ੍ਰੀਤ ਸਿੰਘ ਦਾ ਬਹੁਤ ਵੱਡਾ ਹੱਥ ਹੈ। ਸਾਡੀ ਪੰਜਾਬ ਦੀ ਨੌਜਵਾਨੀ ਲਈ ਕੁਲਰਾਜ ਸਿੰਘ ਵਰਗੇ ਬੱਚੇ ਇੱਕ ਚਾਨਣ ਹਨ। ਸਾਡੇ ਪੰਜਾਬ ਨੂੰ ਨਸ਼ੇ ਦੀ ਮਾਰ ਤੋਂ ਬਚਾਉਣ ਲਈ ਮਾਪਿਆਂ ਨੂੰ ਛੋਟੀ ਉਮਰ ਚ’ ਹੀ ਬੱਚੇ ਨੂੰ ਆਪਣੇ ਵਿਰਸੇ ਨਾਲ ਜੋੜਨਾ ਪੈਣਾ ਤਾਂ ਕਿ ਸਾਡਾ ਸੋਹਣਾ ਪੰਜਾਬ ਐਵੇਂ ਹੀ ਦੁਨੀਆ ਚ ਚਮਕਦਾ ਰਹੇ। ਇਸ ਮੌਕੇ ‘ਵਿਰਾਸਤ-ਏ-ਪੰਜਾਬ ਭੰਗੜਾ ਮੁਕਾਬਲੇ’ ਦੀ ਕਨਵੀਨਰ ਟੀਮ ਤੋਂ’ ਸ਼੍ਰੀ ਸਾਹਿਲ ਚੋਪੜਾ, ਸ਼੍ਰੀ ਅੰਕ
7 ਸਤੰਬਰ 2024 ਨੂੰ ਕਰਵਾਏ ਜਾ ਰਹੇ ‘ਵਿਰਾਸਤ-ਏ-ਪੰਜਾਬ ਭੰਗੜਾ ਮੁਕਾਬਲੇ’ ਦੇ ਸਿਲਸਿਲੇ ਚ’ ਬੀਤੇ ਦਿਨੀਂ ‘ਖੇਡ ਭਾਰਤੀ ਪੰਜਾਬ’ ਦੇ ਸੂਬਾ ਸਕੱਤਰ ਸ਼੍ਰੀ ਦੀਪਕ ਦੇ ਨਾਲ ਭੰਗੜਾ ਮੁਕਾਬਲੇ ਦੇ ਕਨਵੀਨਰ ਸ਼੍ਰੀ ਸਾਹਿਲ ਚੋਪੜਾ ਦਾ ਸਾਡੇ ਪੰਜਾਬ ਦੇ ਭੰਗੜੇ ਦੀ ਸ਼ਾਨ ਸ.ਅਮਰਿੰਦਰ ਸਿੰਘ ਸੰਧੂ ਅਤੇ ਸ.ਜੁਝਾਰ ਸਿੰਘ ਸੰਧੂ ਜੀ ਨਾਲ ਮਿਲਣਾ ਹੋਇਆ। ਇਸ ਜੋੜੀ ਵੱਲੋਂ ਢੋਲ ਦੀ ਥਾਪ ਤੇ ਜਦੋਂ ਭੰਗੜਾ ਪੈਂਦਾ ਹੈ ਤਾਂ ਹਰ ਕਿਸੇ ਦਾ ਪੈਰ ਭੰਗੜਾ ਪਾਉਣ ਨੂੰ ਉੱਠਦਾ ਹੈ। ਭੰਗੜਾ ਆਪਣੇ ਪੰਜਾਬ ਦਾ ਵਿਰਸਾ ਤੇ ਵਿਰਾਸਤ ਹੈ ਅਤੇ ਇਹ ਜੋੜੀ ਨੌਜਵਾਨਾਂ ਨੂੰ ਵੀ ਆਪਣੇ ਵਿਰਸੇ ਨਾਲ ਮੁੜ ਜੋੜਨ ਦਾ ਕੰਮ ਕਰ ਰਹੀ ਹੈ। ਲੱਗਭਗ 4 ਘੰਟੇ ਬੈਠ ਕੇ ਆਪਣੀ ਪੰਜਾਬੀਅਤ ਦੇ ਉਪਰ ਗੱਲ ਹੋਈ। ਇਹ ਹਸਦੀ-ਵੱਸਦੀ ਜੋੜੀ ਵੀ ‘ਖੇਡ ਭਾਰਤੀ ਪੰਜਾਬ’ ਨਾਲ ਮਿਲਕੇ ਆਪਣੀ ਨੌਜਵਾਨੀ ਨੂੰ ਖੇਡਾਂ ਅਤੇ ਵਿਰਸੇ ਨਾਲ ਮੁੜ ਜੋੜਨ ਲਈ ਉਪਰਾਲੇ ਕਰੇਗੀ। ਜਿੱਥੇ ਉਹਨਾਂ ਨੂੰ ਭੰਗੜਾ ਮੁਕਾਬਲੇ ਦੇ ਪ੍ਰੋਗਰਾਮ ਚ’ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਗਿਆ। ਕਿਰਪਾ ਕਰਕੇ ਭੰਗੜਾ ਮੁਕਾਬਲੇ ਚ’ ਆਪਣੀ ਟੀਮ ਨੂੰ ਰਜਿਸਟਰ ਕਰਨ ਲਈ DM ਕਰੋ।
ਖੇਡਦਾ
ਬੀਤੇ ਦਿਨ ‘ਖੇਡ ਭਾਰਤੀ ਪੰਜਾਬ’ ਦੇ ਸੂਬਾ ਸਕੱਤਰ ਸ਼੍ਰੀ ਦੀਪਕ ਦੇ ਨਾਲ ਸੂਬਾ ਮੀਡੀਆ ਮੈਨੇਜਮੈਂਟ ਇੰਚਾਰਜ ਸ਼੍ਰੀ ਸਾਹਿਲ ਚੋਪੜਾ ਅਤੇ ਸ਼੍ਰੀ ਅਨਮੋਲ ਜੋਸ਼ੀ ਦਾ ਭਾਰਤੀ ਕ੍ਰਿਕੇਟ ਟੀਮ ਦੇ ਮੌਜੂਦਾ ਮੁੱਖ ਕੋਚ ਪਦਮਸ਼੍ਰੀ ਗੌਤਮ ਗੰਭੀਰ ਸਮੇਤ ਅਮਿਤ ਮਿਸ਼ਰਾ, ਉਨਮੁਕਤ ਚੰਦ, ਨਿਤਿਸ਼ ਰਾਣਾ, ਕੁਲਵੰਤ ਖੇਜਰੋਲੀਆ, ਮਨਜੋਤ ਕਾਲੜਾ, ਆਰਿਅਨ ਜੁਯਾਲ ਜਿਹੇ ਅਨੇਕਾਂ ਖਿਡਾਰੀਆਂ ਨੂੰ ਤਿਆਰ ਕਰ ਚੁੱਕੇ ਦ੍ਰੋਣਾਚਾਰਿਆ ਐਵਾਰਡੀ ਸ਼੍ਰੀ ਡਾ. ਸੰਜੇ ਭਾਰਦਵਾਜ ਜੀ ਦੇ ਨਾਲ ਮਿਲਣਾ ਹੋਇਆ। ਜੋ ਕਿ LB Shastri Cricket Shaala ਦੇ ਨਾਂ ਤੋ ਇਕ ਵਰਲਡ ਕਲਾਸ ਕ੍ਰਿਕੇਟ ਐਕਡਮੀ ਚਲਾਉਂਦੇ ਹਨ। ਡਾ. ਸੰਜੇ ਭਾਰਦਵਾਜ ਨੇ ‘ਖੇਡ ਭਾਰਤੀ ਪੰਜਾਬ’ ਦੇ ਸਪੋਰਟਸ ਅਵੇਅਰਨੈਸ ਸਬੰਧਤ ਚੱਲ ਰਹੇ ਉਪਰਾਲਿਆਂ ਦੀ ਅਤੇ ਨਸ਼ੇ ਦੇ ਖਿਲਾਫ਼ ਕੈਂਪੇਨ ਦੀ ਸ਼ਲਾਘਾ ਕੀਤੀ। ਸ਼੍ਰੀ ਦੀਪਕ ਦੀ ਬੇਨਤੀ ਤੇ’ ਉਹਨਾਂ ਵਿਸ਼ਵਾਸ ਦਵਾਇਆ ਕਿ ਉਹ ਪੰਜਾਬ ਚ’ ਕ੍ਰਿਕੇਟ ਦੇ ਕਾਬਿਲ ਖਿਡਾਰੀਆਂ ਨੂੰ ਅੱਗੇ ਪਹੁੰਚਾਉਣ ਚ’ ਹਰ ਬਣਦੀ ਮਦਦ ਕਰਣਗੇ।ਖੇਡਦਾ ਪੰਜਾਬ-ਹੱਸਦਾ ਵੱਸਦਾ ਪੰਜਾਬ।Yesterday, state secretary of ‘Khed Bharati Punjab’ Shri Deepak along with the state media management incharge
7 ਸਤੰਬਰ 2024 ਨੂੰ ‘ਖੇਡ ਭਾਰਤੀ ਪੰਜਾਬ’ ਵੱਲੋਂ ਕਰਵਾਏ ਜਾ ਰਹੇ ‘ਵਿਰਾਸਤ-ਏ-ਪੰਜਾਬ ਭੰਗੜਾ ਮੁਕਾਬਲੇ’ ਦੇ ਸਿਲਸਿਲੇ ਚ’ ਕੱਲ ‘ਖੇਡ ਭਾਰਤੀ ਪੰਜਾਬ’ ਦੇ ਸੂਬਾ ਸਕੱਤਰ ਸ਼੍ਰੀ ਦੀਪਕ ਜੀ ਦੇ ਨਾਲ ਭੰਗੜਾ ਮੁਕਾਬਲੇ ਦੀ ਕਨਵੀਨਰ ਟੀਮ ਦਾ ਜਲੰਧਰ ਵਿੱਖੇ ਭੰਗੜਾ ਜਗਤ ਦੇ ਐਵਾਰਡ ਜੇਤੂ ਕਲਾਕਾਰ ਸ.ਨੀਤੀਰਾਜ ਸਿੰਘ ਸ਼ੇਰਗਿੱਲ ਜੀ ਅਤੇ ਉਹਨਾਂ ਦੀ ਟੀਮ ਦੇ ਨਾਲ ਮਿਲਣਾ ਹੋਇਆ। ਜਿੱਥੇ ਉਹਨਾਂ ਨੂੰ ਭੰਗੜਾ ਮੁਕਾਬਲੇ ਦੇ ਪ੍ਰੋਗਰਾਮ ਚ’ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਗਿਆ। ਇਸ ਮੌਕੇ ਵਿਰਾਸਤ-ਏ-ਪੰਜਾਬ ਭੰਗੜਾ ਮੁਕਾਬਲੇ ਦੀ ਕਨਵੀਨਰ ਟੀਮ ਤੋਂ’ ਸ਼੍ਰੀ ਸਾਹਿਲ ਚੋਪੜਾ, ਸ਼੍ਰੀ ਅੰਕੁਸ਼ ਅਗਨੀਹੋਤਰੀ, ਸ਼੍ਰੀ ਨਿਤਿਸ਼ ਅਹੂਜਾ, ਸ਼੍ਰੀ ਸਾਹਿਲ ਅਹੂਜਾ ਆਦਿ ਮੌਜੂਦ ਸਨ।
ਕਿਰਪਾ ਕਰਕੇ ਭੰਗੜਾ ਮੁਕਾਬਲੇ ਚ’ ਆਪਣੀ ਟੀਮ ਨੂੰ ਰਜਿਸਟਰ ਕਰਨ ਲਈ DM ਕਰੋ।
ਖੇਡਦਾ ਪੰਜਾਬ-ਹੱਸਦਾ ਵੱਸਦਾ ਪੰਜਾਬ।
In connection with the ‘Virasat-e-Punjab Bhangra Competition’ being organized by ‘Khed Bharati Punjab’ as on 7th September 2024, the state secretary of ‘Khed Bharati Punjab’ namely Shri Deepak ji alongwith the convenor team of the ‘Virasat-e-Punjab Bhangra Competition’ met award winning artist S.Nitiraj Singh Shergill ji alongwith his team. Where we invited them to join the Bhangra competition