Bhai Manraj Singh

Bhai Manraj Singh Contact information, map and directions, contact form, opening hours, services, ratings, photos, videos and announcements from Bhai Manraj Singh, Ladwa, Kurukshetra.

ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਰਿਆ
For Kirtan Booking - + 919467474671
👇Subscribe You Tube Channel👇
https://youtube.com/?si=_6-jsiXbL9jTMx-n
ਦਾਸ ਦੇ ਚੈਨਲ ਤੇ ਆਉਣ ਤੇ ਆਪ ਸਬ ਦਾ ਸਵਾਗਤ ਹੈ ਜੀ

ਕੱਲ੍ਹ ਦੀ ਕੀਰਤਨ ਹਾਜ਼ਰੀ ਪਿੰਡ ਸੈਦਪੁਰ ਵਿਖੇ ਜੀ ਭਾਈ ਮਨਰਾਜ ਸਿੰਘ ਸ਼ਾਹਬਾਦ ਮਾਰਕੰਡਾ ਵਾਲੇ
21/12/2024

ਕੱਲ੍ਹ ਦੀ ਕੀਰਤਨ ਹਾਜ਼ਰੀ ਪਿੰਡ ਸੈਦਪੁਰ ਵਿਖੇ ਜੀ
ਭਾਈ ਮਨਰਾਜ ਸਿੰਘ ਸ਼ਾਹਬਾਦ ਮਾਰਕੰਡਾ ਵਾਲੇ

17/12/2024
ਕੀਰਤਨ ਹਾਜ਼ਰੀ ਗੁਰਦੁਆਰਾ ਸ੍ਰੀ ਅੰਬ ਸਾਹਿਬ ਮੋਹਾਲੀ ਵਿੱਖੇ
13/12/2024

ਕੀਰਤਨ ਹਾਜ਼ਰੀ ਗੁਰਦੁਆਰਾ ਸ੍ਰੀ ਅੰਬ ਸਾਹਿਬ ਮੋਹਾਲੀ ਵਿੱਖੇ

ਦਸਵੀਂ ਦੇ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਸਾਹਿਬ ਮੋਹਾਲੀ ਵਿਖੇ ਕੀਰਤਨ ਹਾਜ਼ਰੀ                ...
12/12/2024

ਦਸਵੀਂ ਦੇ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਸਾਹਿਬ ਮੋਹਾਲੀ ਵਿਖੇ ਕੀਰਤਨ ਹਾਜ਼ਰੀ

ਕੀਰਤਨ ਹਾਜ਼ਰੀ ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਸਿੰਘ ਸ਼ਹੀਦਾਂ ਸੋਹਾਣਾ ਸਾਹਿਬ ਮੋਹਾ...
07/12/2024

ਕੀਰਤਨ ਹਾਜ਼ਰੀ ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਸਿੰਘ ਸ਼ਹੀਦਾਂ ਸੋਹਾਣਾ ਸਾਹਿਬ ਮੋਹਾਲੀ ਵਿਖੇ ਦਸਵੀਂ ਦੇ ਸ਼ੁੱਭ ਦਿਹਾੜੇ ਤੇ ਮਹਾਨ ਗੁਰਮਤਿ ਸਮਾਗਮ

ਕੱਲ ਦੇ ਕੀਰਤਨ ਸਮਾਗਮ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸBhai Manraj Singhj Singh
23/11/2024

ਕੱਲ ਦੇ ਕੀਰਤਨ ਸਮਾਗਮ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸBhai Manraj Singhj Singh

ਗੁਰਦੇਵ ਨਿਵਾਸ ਕੁਟੀਆ ਮਹਾਰਾਜ ਜੀ ਦੇ ਦਰ ਤੇ ਕੀਰਤਨ ਦੀ ਹਾਜ਼ਰੀ 🥰
17/11/2024

ਗੁਰਦੇਵ ਨਿਵਾਸ ਕੁਟੀਆ ਮਹਾਰਾਜ ਜੀ ਦੇ ਦਰ ਤੇ ਕੀਰਤਨ ਦੀ ਹਾਜ਼ਰੀ 🥰

ਪਿਛਲੇ ਦਿਨ ਹੀ ਪ੍ਰਭਾਤ ਫੇਰੀ ਅੰਮ੍ਰਿਤ ਵੇਲੇ ਕੀਰਤਨ ਦੀ ਹਾਜ਼ਰੀ ਵੱਖ ਵੱਖ ਘਰ ਵਿਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਖ...
17/11/2024

ਪਿਛਲੇ ਦਿਨ ਹੀ ਪ੍ਰਭਾਤ ਫੇਰੀ ਅੰਮ੍ਰਿਤ ਵੇਲੇ ਕੀਰਤਨ ਦੀ ਹਾਜ਼ਰੀ ਵੱਖ ਵੱਖ ਘਰ ਵਿਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸੀ ਵਿਚ

ਗੁਰਦਵਾਰਾ ਸ੍ਰੀ ਪਤਾਲਪੁਰੀ ਸੰਭਾਲਖਾ ਲਾਡਵਾ ਵਿੱਖੇ ਪਿਛਲੇ ਦਿਨ ਹੀ ਕੀਰਤਨ  ਹਾਜ਼ਰੀ
17/11/2024

ਗੁਰਦਵਾਰਾ ਸ੍ਰੀ ਪਤਾਲਪੁਰੀ ਸੰਭਾਲਖਾ ਲਾਡਵਾ ਵਿੱਖੇ ਪਿਛਲੇ ਦਿਨ ਹੀ ਕੀਰਤਨ ਹਾਜ਼ਰੀ

Nanaksar Thaat Bhagthala Kurukshetra Haryana ਨਾਨਕਸਰ ਠਾਟ ਬਘਥਲਾ ਵਿਖੇ ਪਿਛਲੇ ਦਿਨ ਹੀ ਕੀਰਤਨ ਹਾਜ਼ਰੀ Bhai Manraj Singh
17/11/2024

Nanaksar Thaat Bhagthala Kurukshetra Haryana
ਨਾਨਕਸਰ ਠਾਟ ਬਘਥਲਾ ਵਿਖੇ ਪਿਛਲੇ ਦਿਨ ਹੀ ਕੀਰਤਨ ਹਾਜ਼ਰੀ
Bhai Manraj Singh

Upcoming Gurmat Samgam 🌹🙏🏼 Bhai Manraj Singh Shahbad Markanda Wale Bhai Manraj Singh
13/11/2024

Upcoming Gurmat Samgam 🌹🙏🏼 Bhai Manraj Singh Shahbad Markanda Wale Bhai Manraj Singh

Ptc Punjabi Ptc Simran Te AAP Ji Poora Shabad Sarwan Karke Daas Nu Assishan Behjo ji 🙏🏼🌹  #ਭਾਈਮਨਰਾਜਸਿੰਘ      #ਸ਼ਾਹਬਾਦਮਾਰ...
29/10/2024

Ptc Punjabi Ptc Simran Te AAP Ji Poora Shabad Sarwan Karke Daas Nu Assishan Behjo ji 🙏🏼🌹 #ਭਾਈਮਨਰਾਜਸਿੰਘ #ਸ਼ਾਹਬਾਦਮਾਰਕੰਡਾ

ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸਾਹ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸੀ ਵਿਚ ਤਿੰਨ ਰੋਜ਼ਾ ਮਹਾਨ ਗੁਰਮਤਿ ਸਮਾਗਮ ਵਿੱਚ ਸੰਗਤ ਦਾ ਠਾਠਾ ਮਾਰਦਾ ਇੱਕ...
24/10/2024

ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸਾਹ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸੀ ਵਿਚ ਤਿੰਨ ਰੋਜ਼ਾ ਮਹਾਨ ਗੁਰਮਤਿ ਸਮਾਗਮ ਵਿੱਚ ਸੰਗਤ ਦਾ ਠਾਠਾ ਮਾਰਦਾ ਇੱਕਠ ਤੇ ਇਸ ਸਮਾਗਮ ਵਿਚ ਤਿੰਨ ਦਿਨ ਕੀਰਤਨ ਹਰਜੱਸ ਦੇ ਨਾਲ ਸੰਗਤਾਂ ਨੂੰ ਜੋੜ ਕੇ ਮੰਨ ਨੂੰ ਬਹੁਤ ਖੁਸੀ ਮਿਲੀ
ਸੰਗਤ ਵੱਲੋਂ ਬਹੁਤ ਪਿਆਰ ਸਨੇਹ ਮਿਲਿਆ ਧੰਨਵਾਦ ਆਪ ਸਬ ਦਾ ਜੀ
Bhai Manraj Singh #ਭਾਈਮਨਰਾਜਸਿੰਘ #ਸ਼ਾਹਬਾਦਮਾਰਕੰਡਾ

Bhai Manraj Singh Ji Markanda Wale ਭਾਈ ਮਨਰਾਜ ਸਿੰਘ ਜੀ ਮਾਰਕੰਡਾ ਵਾਲੇ Bhai Manraj Singh     Contact For Booking:- 094674 746...
23/10/2024

Bhai Manraj Singh Ji Markanda Wale
ਭਾਈ ਮਨਰਾਜ ਸਿੰਘ ਜੀ ਮਾਰਕੰਡਾ ਵਾਲੇ
Bhai Manraj Singh
Contact For Booking:- 094674 74671

ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸਾਹ ਜੀ ਦੇ ਪ੍ਰਕਾਸ ਪੁਰਬ ਨੂੰ ਸਮਰਪਿਤ ਗੁਰਦਵਾਰਾ ਸ੍ਰੀ ਮਸਤਗੜ ਸਾਹਿਬ ਸ਼ਾਹਬਾਦ ਮਾਰਕੰਡਾ ਵਿੱਖੇ ਮਹਾਨ ਗੁਰਮਤਿ...
22/10/2024

ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸਾਹ ਜੀ ਦੇ ਪ੍ਰਕਾਸ ਪੁਰਬ ਨੂੰ ਸਮਰਪਿਤ ਗੁਰਦਵਾਰਾ ਸ੍ਰੀ ਮਸਤਗੜ ਸਾਹਿਬ ਸ਼ਾਹਬਾਦ ਮਾਰਕੰਡਾ ਵਿੱਖੇ ਮਹਾਨ ਗੁਰਮਤਿ ਸਮਾਗਮ ਦੇ ਤਿੰਨ ਰੋਜ਼ਾ ਸਮਾਗਮ ਵਿਚ ਕੀਰਤਨ ਹਾਜਰੀ ਸੁਕਰਾਨਾਂ ਸੱਚੇ ਪਾਤਸਾਹ ਜੀ ਦਾ 🙏🏼🙏🏼🌹🌹

19/10/2024

Gur Ramdas Rakho Sarnai ਦਾਸ ਵੱਲੋਂ ਗਾਇਨ ਕੀਤਾ ਸ਼ਬਦ ਰਿਲੀਜ਼ ਹੋ ਗਿਆ ਹੈ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸਾਹ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸੀ ਵਿਚ ਆਪ ਸਬ ਸੰਗਤਾ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ

https://youtu.be/r4qGPTyFPR4?si=NUB84PgXqjomopyM
link Opan ਕਰਕੇ ਪੂਰਾ ਸ਼ਬਦ ਸਰਵਣ ਕਰੋ ਜੀ

Address

Ladwa
Kurukshetra
136132

Alerts

Be the first to know and let us send you an email when Bhai Manraj Singh posts news and promotions. Your email address will not be used for any other purpose, and you can unsubscribe at any time.

Contact The Business

Send a message to Bhai Manraj Singh:

Share