08/03/2023
ਨਿਮਰਤਾ ਦੇ ਪੁੰਜ ,ਦਮਦਮੀ ਟਕਸਾਲ ਦੇ ੧੬ ਵੇ ਮੁਖੀ ,ਬਾਬਾ ਹਰਨਾਮ ਸਿੰਘ ਜੀ ਖਾਲਸਾ ਨੇ ਹੋਲੇ ਮੁਹੱਲੇ ਦੇ ਮੌਕੇ ਆਪਣੇ ਛੋਟੇ ਭਰਾ ਬਾਬਾ ਸੁਰਜੀਤ ਸਿੰਘ ਜੀ ਖਾਲਸਾ ਘਨੂੰੜਕੀ ਵਾਲਿਆਂ ਨੂੰ ਵਾਰ ਵਾਰ ਰੋਕਣ ਦੇ ਬਾਵਜੂਦ ਵੀ ਆਪਣੇ ਤੋਂ ਉੱਚੇ ਆਸਨ ਕੁਰਸੀ ਤੇ ਬਿਠਾਇਆ। ਇਸ ਨੂੰ ਕਹਿੰਦੇ ਹਨ ਮਹਾਪੁਰਖਾਂ ਦੀ ਨਿਮਰਤਾ। ਅੱਜਕਲ ਦੇ ਸਮੇਂ ਐਸੇ ਮਹਾਪੁਰਸ਼ ਬਾਬਾ ਹਰਨਾਮ ਸਿੰਘ ਜੀ ਵਰਗੇ ਬਹੁਤ ਘੱਟ ਮਿਲਣਗੇ। ਵੱਧ ਤੋਂ ਵੱਧ ਸ਼ੇਅਰ ਕਰੋ ਜੀ।