Best Punjabi Jodi

  • Home
  • Best Punjabi Jodi

Best Punjabi Jodi Sat Sri Akaal and welcome to our page Best Punjabi Jodi. Fresh and new ideas for fashion became an instant hit among fans and helped us reach fans globally.

This is the first & only couples fashion page .The sole purpose of this page is to raise awareness and show to COUPLES how to look stylish, elegant and dapper. If you like to be featured on the page please message us high quality fashionable couples pics. If you have any questions, feedback or suggestion for us we would love to hear it from you. Thanks for liking the page and may you always be in high spirit. For query send email [email protected]

ਕੀ ਤੁਸੀਂ ਦੱਸ ਸਕਦੇ ਹੋ ਸਰਗੁਣ ਮਹਿਤਾ ਨਾਲ ਨਜ਼ਰ ਆ ਰਹੀ ਇਹ ਕਲਾਕਾਰ ਕੌਣ ਹੈ ?
18/05/2022

ਕੀ ਤੁਸੀਂ ਦੱਸ ਸਕਦੇ ਹੋ ਸਰਗੁਣ ਮਹਿਤਾ ਨਾਲ ਨਜ਼ਰ ਆ ਰਹੀ ਇਹ ਕਲਾਕਾਰ ਕੌਣ ਹੈ ?

ਤੁਮ ਦਾਤੇ ਹਮ ਸਦਾ ਭਿਖਾਰੀ ॥You are the Giver and We are always the beggars !
31/03/2022

ਤੁਮ ਦਾਤੇ ਹਮ ਸਦਾ ਭਿਖਾਰੀ ॥
You are the Giver and We are always the beggars !

Guriyayi DiwasDhan Dhan Sahib Sri Guru Har Rai Sahib Ji
30/03/2022

Guriyayi Diwas
Dhan Dhan Sahib Sri Guru Har Rai Sahib Ji

ਗੋਬਿੰਦ ਹਮ ਐਸੇ ਅਪਰਾਧੀ ॥Hey WaheGuru, We Humans Are Such Sinners !!
30/03/2022

ਗੋਬਿੰਦ ਹਮ ਐਸੇ ਅਪਰਾਧੀ ॥
Hey WaheGuru, We Humans Are Such Sinners !!

In 1745, Shaheed Bhai Shubeg Singh and his son Shahbaz Singh were fastened to windlass to death by Zakriya Khan after th...
25/03/2022

In 1745, Shaheed Bhai Shubeg Singh and his son Shahbaz Singh were fastened to windlass to death by Zakriya Khan after they refused to embrace ..
Bhai Subeg Singh (father) & Bhai Shahbaz Singh (son) were told “change your thinking & beliefs or die’ They were peace loving believing in Oneness for Humanity.

🙏 — ਪ੍ਰਣਾਮ ਸ਼ਹੀਦਾ ਨੂੰ 🙏 —

🎨 *

Best Punjabi Jodi❤️ ❤️ ਤੁਸੀਂ ਵੀ ਆਪਣੀਆਂ ਕੱਪਲ ਫੋਟੋਆਂਤੇ ਵੀਡੀਓ ਭੇਜ ਸਕਦੇ ਓ, ⠀ਏਥੇ ਮੇਟਰੀਮੋਨੀਅਲ ਦੀ ਸੇਵਾ ਵੀ ਕੀਤੀ ਜਾਂਦੀ ਹੈ।Follow ...
21/03/2022

Best Punjabi Jodi

❤️ ❤️ ਤੁਸੀਂ ਵੀ ਆਪਣੀਆਂ ਕੱਪਲ ਫੋਟੋਆਂਤੇ ਵੀਡੀਓ ਭੇਜ ਸਕਦੇ ਓ, ⠀
ਏਥੇ ਮੇਟਰੀਮੋਨੀਅਲ ਦੀ ਸੇਵਾ ਵੀ ਕੀਤੀ ਜਾਂਦੀ ਹੈ।

Follow us more pic👈s❤
✔ :- ________________________________.

ਮਾਂ ਧੀ ਦੇ ਪਿਆਰ ਨੂੰ ਬਿਆਨ ਕਰਦੀ ਖੂਬਸੂਰਤ ਤਸਵੀਰ
21/03/2022

ਮਾਂ ਧੀ ਦੇ ਪਿਆਰ ਨੂੰ ਬਿਆਨ ਕਰਦੀ ਖੂਬਸੂਰਤ ਤਸਵੀਰ

16/03/2022













   #2022
31/12/2021

#2022

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਕਦੋਂ ਹੋਇਆ?
29/09/2021

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਕਦੋਂ ਹੋਇਆ?

27/09/2021














27sep ਆਜ ਦੀਆਂ ਫੋਟੋਆ ਗੁਰੂ ਰਾਮਦਾਸ ਜੀ ਦੇ ਘਰ ਦੀਆਂ
27/09/2021

27sep ਆਜ ਦੀਆਂ ਫੋਟੋਆ ਗੁਰੂ ਰਾਮਦਾਸ ਜੀ ਦੇ ਘਰ ਦੀਆਂ













Top is painting of Darbar Sahib by William Carpenter from 1854. Bottom is recent picture. The images are approximately 1...
11/09/2021

Top is painting of Darbar Sahib by William Carpenter from 1854. Bottom is recent picture. The images are approximately 170 years apart. What’s the biggest difference you observe?

ਉਪਰ ਦਰਬਾਰ ਸਾਹਿਬ ਦੀ ਤਸਵੀਰ ਵਿਲਿਅਮ ਕਾਰਪੇਂਟਰ ਦੁਆਰਾ 1854 ਵਿਚ ਦਿੱਤੀ ਗਈ ਹੈ। ਹੇਠਾਂ ਤਾਜ਼ੀ ਤਸਵੀਰ ਹੈ। ਚਿੱਤਰ ਲਗਭਗ 170 ਸਾਲ ਦੇ ਅੰਤਰ ਤੇ ਹਨ। ਸਭ ਤੋਂ ਵੱਡਾ ਅੰਤਰ ਤੁਸੀਂ ਕੀ ਦੇਖਦੇ ਹੋ?













Deo wadhaiya veer huna nu
10/09/2021

Deo wadhaiya veer huna nu













He is Sh K K Sharma from Delhi, owner of Aimil medicine, is doing sewa of flower decoration from last five years continu...
07/09/2021

He is Sh K K Sharma from Delhi, owner of Aimil medicine, is doing sewa of flower decoration from last five years continuously at Sri Darbar Sahib Complex on the eve of first Parkash Purab of SRI GURU GRANTH SAHIB JI. More than ten trucks of flowers from eight countries and more than 150 decorators come specially for this purpose. When asked about its value, he did not disclose and said it is all Guru’s money. He proudly said Gurbani is my Guru. SEWAK KO SEWA BAN AAEE...🙏🙏🙏🙏














Greetings to all on the Pehla Prakash Purab of Sri Guru Granth Sahib Ji. On this day in 1604 Guru Arjan Dev ji completed...
07/09/2021

Greetings to all on the Pehla Prakash Purab of Sri Guru Granth Sahib Ji.
On this day in 1604 Guru Arjan Dev ji completed compiling the Aad Granth Sahib with the assistance of Bhai Gurdas ji at Ramsar Sahib. Thereafter he bestowed the seva of ‘Granthi’ to Baba Budha ji and conducted the first ever Prakash of the Granth Sahib ji at Sri Darbar Sahib Amritsar.

Guru Arjan Dev Ji had utmost respect for Gurbani. On the first day after Sukhasan the Sikhs asked satgur ji as to where will the Granth Sahib be kept to rest, on this Guru Sahib replied that the Granth Sahib will rest on his bed and he spread a white sheet below the bed and slept on the floor.

‘Pothi Parmesar ka Thaan’

✨✨Dhan Guru Arjan Dev Sahib Ji
Dhan Guru Granth Sahib Ji ✨✨













🙏🏻𝙏𝙝𝙚 𝙁𝙞𝙧𝙨𝙩 𝙋𝙧𝙖𝙠𝙖𝙨𝙝 𝙤𝙛 𝙎𝙧𝙞 𝙂𝙪𝙧𝙪 𝙂𝙧𝙖𝙣𝙩𝙝 𝙎𝙖𝙝𝙞𝙗 𝙅𝙞🙏🏻Congratulations to all on the Pehla Parkash of Sri Guru Granth Sahib Ji...
06/09/2021

🙏🏻𝙏𝙝𝙚 𝙁𝙞𝙧𝙨𝙩 𝙋𝙧𝙖𝙠𝙖𝙨𝙝 𝙤𝙛 𝙎𝙧𝙞 𝙂𝙪𝙧𝙪 𝙂𝙧𝙖𝙣𝙩𝙝 𝙎𝙖𝙝𝙞𝙗 𝙅𝙞🙏🏻
Congratulations to all on the Pehla Parkash of Sri Guru Granth Sahib Ji!

On this day in 1604, Sri Guru Arjan Dev Ji placed the first Saroop (form) of Sri Guru Granth Sahib Maharaj on their throne and Baba Budha Ji (first Giani Ji / Granthi Singh Ji) received the following
Hukamnama:

*ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ॥*
_Vaheguru himself has stood up to resolve the affairs of the Saints; He has come to complete their tasks._














Pehla Prakash Purab of Sri Guru Granth Sahib Ji will be celebrated on 7th September 2021 at Sachkhand Sri Harmandir Sahi...
06/09/2021

Pehla Prakash Purab of Sri Guru Granth Sahib Ji will be celebrated on 7th September 2021 at Sachkhand Sri Harmandir Sahib,Sri Darbar Sahib Amritsar 🙏🏻













ਪਹਿਲੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਸ੍ਰੀ ਦਰਬਾਰ ਸਾਹਿਬ ਵਿਖ਼ੇ ਫੁੱਲਾਂ  ਦੀ ਸਜਾਵਟ ...Flower decoration started at Sri Darbar Sahib ...
06/09/2021

ਪਹਿਲੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਸ੍ਰੀ ਦਰਬਾਰ ਸਾਹਿਬ ਵਿਖ਼ੇ ਫੁੱਲਾਂ ਦੀ ਸਜਾਵਟ ...
Flower decoration started at Sri Darbar Sahib in connection with the first Prakash Purab,













The Royal Throne of Sri Guru Hargobind Sahib Ji adorned with majestic flowers 💐 Sri Akal Takht Sahib                    ...
06/09/2021

The Royal Throne of Sri Guru Hargobind Sahib Ji adorned with majestic flowers 💐 Sri Akal Takht Sahib














Deo wadhaiya ji ❤️ ❤️ ਤੁਸੀਂ ਵੀ ਆਪਣੀਆਂ ਕੱਪਲ ਫੋਟੋਆਂਤੇ ਵੀਡੀਓ ਭੇਜ ਸਕਦੇ ਓ!!
06/09/2021

Deo wadhaiya ji

❤️ ❤️ ਤੁਸੀਂ ਵੀ ਆਪਣੀਆਂ ਕੱਪਲ ਫੋਟੋਆਂਤੇ ਵੀਡੀਓ ਭੇਜ ਸਕਦੇ ਓ!!













24/07/2021

AMRIT VELE DA HUKAMNAMA SRI DARBAR SAHIB SRI AMRITSAR, 24-JULY-2021
🌺🌺🌸🌸🙏🙏🌸🌸🌺🌺
ANG 651

🙏🌹🙏🌹🙏🌹

Amrit wele da Mukhwak, Shri Harmandir sahib amritsar sahib ji, Ang-651, 24-July-2021

AMRIT VELE DA HUKAMNAMA SRI DARBAR SAHIB, SRI AMRITSAR,
ANG 651,

24-JULY-2021
🙏🙏🌸🌸🌸🌸🌸🙏🙏
ਸਲੋਕੁ ਮਃ ੩ ॥ ਰੇ ਜਨ ਉਥਾਰੈ ਦਬਿਓਹੁ ਸੁਤਿਆ ਗਈ ਵਿਹਾਇ ॥ ਸਤਿਗੁਰ ਕਾ ਸਬਦੁ ਸੁਣਿ ਨ ਜਾਗਿਓ ਅੰਤਰਿ ਨ ਉਪਜਿਓ ਚਾਉ ॥ ਸਰੀਰੁ ਜਲਉ ਗੁਣ ਬਾਹਰਾ ਜੋ ਗੁਰ ਕਾਰ ਨ ਕਮਾਇ ॥ ਜਗਤੁ ਜਲੰਦਾ ਡਿਠੁ ਮੈ ਹਉਮੈ ਦੂਜੈ ਭਾਇ ॥ ਨਾਨਕ ਗੁਰ ਸਰਣਾਈ ਉਬਰੇ ਸਚੁ ਮਨਿ ਸਬਦਿ ਧਿਆਇ ॥੧॥ ਮਃ ੩ ॥ ਸਬਦਿ ਰਤੇ ਹਉਮੈ ਗਈ ਸੋਭਾਵੰਤੀ ਨਾਰਿ ॥ ਪਿਰ ਕੈ ਭਾਣੈ ਸਦਾ ਚਲੈ ਤਾ ਬਨਿਆ ਸੀਗਾਰੁ ॥ ਸੇਜ ਸੁਹਾਵੀ ਸਦਾ ਪਿਰੁ ਰਾਵੈ ਹਰਿ ਵਰੁ ਪਾਇਆ ਨਾਰਿ ॥ ਨਾ ਹਰਿ ਮਰੈ ਨ ਕਦੇ ਦੁਖੁ ਲਾਗੈ ਸਦਾ ਸੁਹਾਗਣਿ ਨਾਰਿ ॥ ਨਾਨਕ ਹਰਿ ਪ੍ਰਭ ਮੇਲਿ ਲਈ ਗੁਰ ਕੈ ਹੇਤਿ ਪਿਆਰਿ ॥

ਉਥਾਰੈ = (ਸਿੰਧੀ: ਉਥਾੜੋ) ਦਿਲ ਉਤੇ ਦਬਾਉ ਜੋ ਕਈ ਵਾਰੀ ਸੁੱਤੇ ਪਿਆਂ ਹੱਥ ਛਾਤੀ ਉਤੇ ਆਇਆਂ ਪੈ ਜਾਂਦਾ ਹੈ। ਜਲਉ = ਸੜ ਜਾਏ। ਉਬਰੇ = (ਹਉਮੈ ਵਿਚ ਸੜਨ ਤੋਂ) ਬਚ ਗਏ ॥੧॥

(ਮੋਹ-ਰੂਪ) ਉਥਾਰੇ ਦੇ ਦੱਬੇ ਹੋਏ ਹੇ ਭਾਈ! (ਤੇਰੀ ਉਮਰ) ਸੁੱਤਿਆਂ ਹੀ ਗੁਜ਼ਰ ਗਈ ਹੈ; ਸਤਿਗੁਰੂ ਦਾ ਸ਼ਬਦ ਸੁਣ ਕੇ ਤੈਨੂੰ ਜਾਗ ਨਹੀਂ ਆਈ ਤੇ ਨਾ ਹੀ ਹਿਰਦੇ ਵਿਚ (ਨਾਮ ਜਪਣ ਦਾ) ਚਾਉ ਉਪਜਿਆ ਹੈ। ਗੁਣਾਂ ਤੋਂ ਸੱਖਣਾ ਸਰੀਰ ਸੜ ਜਾਏ ਜੋ ਸਤਿਗੁਰੂ ਦੀ (ਦੱਸੀ ਹੋਈ) ਕਾਰ ਨਹੀਂ ਕਰਦਾ; (ਇਸ ਤਰ੍ਹਾਂ ਦਾ) ਸੰਸਾਰ ਮੈਂ ਹਉਮੈ ਵਿਚ ਤੇ ਮਾਇਆ ਦੇ ਮੋਹ ਵਿਚ ਸੜਦਾ ਵੇਖਿਆ ਹੈ। ਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ ਸੱਚੇ ਹਰੀ ਨੂੰ ਮਨ ਵਿਚ ਸਿਮਰ ਕੇ (ਜੀਵ) ਸਤਿਗੁਰੂ ਦੀ ਸ਼ਰਨ ਪੈ ਕੇ (ਇਸ ਹਉਮੈ ਵਿਚ ਸੜਨ ਤੋਂ) ਬਚਦੇ ਹਨ ॥੧॥ ਜਿਸ ਦੀ ਹਉਮੈ ਸਤਿਗੁਰੂ ਦੇ ਸ਼ਬਦ ਵਿਚ ਰੰਗੇ ਜਾਣ ਨਾਲ ਦੂਰ ਹੋ ਜਾਂਦੀ ਹੈ ਉਹ (ਜੀਵ-ਰੂਪੀ) ਨਾਰੀ ਸੋਭਾਵੰਤੀ ਹੈ; ਉਹ ਨਾਰੀ ਆਪਣੇ ਪ੍ਰਭੂ-ਪਤੀ ਦੇ ਹੁਕਮ ਵਿਚ ਸਦਾ ਤੁਰਦੀ ਹੈ, ਇਸੇ ਕਰਕੇ ਉਸ ਦਾ ਸ਼ਿੰਗਾਰ ਸਫਲ ਸਮਝੋ। ਜਿਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਲੱਭ ਲਿਆ ਹੈ, ਉਸ ਦੀ (ਹਿਰਦੇ-ਰੂਪ) ਸੇਜ ਸੁੰਦਰ ਹੈ, ਕਿਉਂਕਿ ਉਸ ਨੂੰ ਪਤੀ ਸਦਾ ਮਿਲਿਆ ਹੋਇਆ ਹੈ, ਉਹ ਇਸਤ੍ਰੀ ਸਦਾ ਸੁਹਾਗ ਵਾਲੀ ਹੈ ਕਿਉਂਕਿ ਉਸ ਦਾ ਪਤੀ ਪ੍ਰਭੂ ਕਦੇ ਮਰਦਾ ਨਹੀਂ, (ਇਸ ਲਈ) ਉਹ ਕਦੇ ਦੁਖੀ ਨਹੀਂ ਹੁੰਦੀ। ਹੇ ਨਾਨਕ! ਗੁਰੂ ਦੇ ਪਿਆਰ ਵਿਚ ਉਸ ਦੀ ਬ੍ਰਿਤੀ ਹੋਣ ਕਰਕੇ ਪ੍ਰਭੂ ਨੇ ਆਪਣੇ ਨਾਲ ਮਿਲਾਇਆ ਹੈ ॥੨॥
🙏🙏🌸🌸🌸🌸🌸🙏🙏
( Waheguru Ji Ka Khalsa, Waheguru Ji Ki Fathe )
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!
🌺🌺🌸🌸🙏🙏🌸🌸🌺🌺

Ajj Da Amritvele Vele Da Mukhwak Sri Harmandir Sahib Sahib Sri Amritsar Sahib (24 July 2021)

Hukamnama From Amritsar Today | Hukamnama Sri Darbar Sahib Today | Today's Hukamnama 24 July 2021

Today's Morning Sri Hukamnama Sahib With English Meaning from Golden Temple Sri Darbar Sahib Sri Amritsar Sahib

ਤੁਸੀਂ ਸਾਡੇ ਚੈਲਨ ਤੇ Today's Morning Sri Hukamnama Sahib of Sri Darbar Sahib Sri Amritsar Sahib ਸੁਣ ਰਹੇ ਹੋ ਜੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅੱਜ ਦਾ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਾਹਿਬ ( ਮੁਖਵਾਕ ) ।

ਕ੍ਰਿਪਾ ਕਰ ਕੇ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ Share ਕਰੋ ਜੀ । ਕ੍ਰਿਪਾ ਕਰਕੇ Share ਕਰਕੇ ਆਪਣਾ ਯੋਗਦਾਨ ਜਰੂਰ ਪਾਓ ।

Video Today Mukhwak From Golden Temple Sri Darbar Sahib Golden Temple ka Sri Hukamnama Sahib

Golden Temple ka Aaj Ka Sri Hukamnama Sahib

Hukamnama from Darbar Sahib Today Hukamnama from Amritsar Today

Daily Video Sri Hukamnama Sahib ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਹਿਬ ਸ੍ਰੀ ਅੰਮ੍ਰਿਤਸਰ ਸਹਿਬ



Share 🛑 Like 🛑 Subscribe Channel
🙏🏻🙏🏻🙏🏻🙏🏻🙏🏻🙏🏻🙏🏻🙏🏻

-----------------------------
ਧੰਨ ਧੰਨ ਸਾਹਿਬ ਸੀ੍ ਗੁਰੂ ਰਾਮਦਾਸ ਸਾਹਿਬ ਜੀ
-----------------------------

12/07/2021

07/05/2021

ਗੁਰੂ ਗੋਬਿੰਦ ਸਿੰਘ ਜੀ ਕਿਸ ਗੁਰੂ ਸਾਹਿਬ ਦੇ ਰਿਸਤੇ ਵਿੱਚ ਭਰਾ ਲਗਦੇ ਸਨ ਤੇ ਕਿਸ ਗੁਰੂ ਸਾਹਿਬ ਦੇ ਚਾਚਾ ਜੀ ਲਗਦੇ ਸਨ ?

Address


Alerts

Be the first to know and let us send you an email when Best Punjabi Jodi posts news and promotions. Your email address will not be used for any other purpose, and you can unsubscribe at any time.

Contact The Business

Send a message to Best Punjabi Jodi:

Videos

Shortcuts

  • Address
  • Alerts
  • Contact The Business
  • Videos
  • Claim ownership or report listing
  • Want your business to be the top-listed Event Planning Service?

Share