Municipal Council Rajpura

  • Home
  • Municipal Council Rajpura

Municipal Council Rajpura Awareness about activities of municipal council rajpura

Waste to wealth
29/07/2022

Waste to wealth

28/07/2022
ਮਿਤੀ 25-07-2022 ਨੂੰ ਸੁਪਰਡੰਟ ਸੈਨੀਟੇਸ਼ਨ ਜੰਗ ਬਹਾਦੁਰ, ਨਗਰ ਕੋਂਸ਼ਲ ਰਾਜਪੁਰਾ ਅਤੇ ਉਹਨਾ ਦੀ ਟੀਮ ਵੱਲੋ ਬੇਸਹਾਰਾ ਗਊਆ ਨੂੰ ਫੜ ਕੇ ਪੁਰਾਣੇ ਰਾਜ...
25/07/2022

ਮਿਤੀ 25-07-2022 ਨੂੰ ਸੁਪਰਡੰਟ ਸੈਨੀਟੇਸ਼ਨ ਜੰਗ ਬਹਾਦੁਰ, ਨਗਰ ਕੋਂਸ਼ਲ ਰਾਜਪੁਰਾ ਅਤੇ ਉਹਨਾ ਦੀ ਟੀਮ ਵੱਲੋ ਬੇਸਹਾਰਾ ਗਊਆ ਨੂੰ ਫੜ ਕੇ ਪੁਰਾਣੇ ਰਾਜਪੁਰਾ ਵਿਖੇ ਬਣੀ ਗਊਸ਼ਾਲਾ ਵਿਚ ਛਡਿਆ ਗਿਆ ਹੈ ।

*MC Rajpura Date :- 26/1/2022SDM :- DR. Sanjiv Kumar .President :-- Shri. Narinder Kumar Shastri  EO :- Parminder Singh ...
26/01/2022

*MC Rajpura
Date :- 26/1/2022
SDM :- DR. Sanjiv Kumar .
President :-- Shri. Narinder Kumar Shastri
EO :- Parminder Singh
SI :-- Vikas Chaudhary
Si :- Mam Santosh Verma
CF :- Gurlal Singh with SBM team .
Today celebrate Republic day at PMN college . We also setup stall of promoting to organic compost awared people for home composting use to cloth bags ,say no plastic, awareness for source segregation and also Swach Servekshan 2022.

26/12/2021
Night view of Children Park
20/12/2021

Night view of Children Park

20/12/2021

Today in Children park

17-12-2021 ਨੂੰ ਆਲ ਇੰਡੀਆ ਰੇਡੀਓ ਪਟਿਆਲਾ (FM 100.2)  ਵਿਖੇ  ਸਵੱਛ ਭਾਰਤ ਮਿਸ਼ਨ - 2022 ਨੂੰ ਲੈ ਕੇ ਵਿਚਾਰ ਚਰਚਾ ਹੋਈ ਸੀ  ਜਿਸ ਵਿਚ*  ** ...
19/12/2021

17-12-2021 ਨੂੰ ਆਲ ਇੰਡੀਆ ਰੇਡੀਓ ਪਟਿਆਲਾ (FM 100.2) ਵਿਖੇ ਸਵੱਛ ਭਾਰਤ ਮਿਸ਼ਨ - 2022 ਨੂੰ ਲੈ ਕੇ ਵਿਚਾਰ ਚਰਚਾ ਹੋਈ ਸੀ ਜਿਸ ਵਿਚ*
** *ਸ਼੍ਰੀ ਗੌਤਮ ਜੈਨ IAS ਜੀ, ADC ਅਰਬਨ ਡਵੈਲਮੈਂਟ ਅਤੇ ਸ. ਰਵਨੀਤ* *ਸਿੰਘ ਢੋਟ ਕਾਰਜਸਾਧਕ ਅਫ਼ਸਰ ਨਗਰ ਕੌਂਸਲ ਰਾਜਪੁਰਾ ਅਤੇ *ਅਲੀ ਰਾਜਪੁਰਾ ਨੇ ਭਾਗ ਲਿਆ।* *ਇਸ ਉਸਾਰੂ ਵਿਚਾਰ ਚਰਚਾ ਰਾਹੀਂ ਸਵੱਛ ਭਾਰਤ ਮਿਸ਼ਨ ਬਾਰੇ ਖੁੱਲ ਕੇ ਗੱਲ ਬਾਤ ਹੋਈ ਜਿਸ ਨੂੰ 19-12- 2021*ਐਤਵਾਰ ਨੂੰ ਸ਼ਾਮ 3:30 'ਤੇ F.M100.2 ਰੇਡੀਓ ਟਿਊਨ ਕਰਕੇ* **ਜਾਂ ਦਿੱਤੇ ਇਸ
Listen to AIR Patiala Radio live on Prasar Bharati's NewsOnAir App. Download the App from https://play.google.com/store/apps/details?id=com.parsarbharti.airnews.

ਲਿੰਕ ਨੂੰ ਕਲਿਕ ਕਰਕੇ ਐਪ ਰਾਹੀਂ ਸੁਣਿਆ ਜਾ ਸਕਦਾ*
*ਧੰਨਵਾਦ -ਅਲੀ ਰਾਜਪੁਰਾ**
*9417679302******

*ਅੱਜ 17-12-2021 ਆਲ ਇੰਡੀਆ ਰੇਡੀਓ ਪਟਿਆਲਾ (FM 100.2)  ਵਿਖੇ  ਸਵੱਛ ਭਾਰਤ ਮਿਸ਼ਨ - 2022 ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ ਜਿਸ ਵਿਚ*  **...
17/12/2021

*ਅੱਜ 17-12-2021 ਆਲ ਇੰਡੀਆ ਰੇਡੀਓ ਪਟਿਆਲਾ (FM 100.2) ਵਿਖੇ ਸਵੱਛ ਭਾਰਤ ਮਿਸ਼ਨ - 2022 ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ ਜਿਸ ਵਿਚ*
** *ਸ਼੍ਰੀ ਗੌਤਮ ਜੈਨ IAS ਜੀ, ਏ.ਡੀ ਸੀ.ਅਰਬਨ ਡਵੈਲਮੈਂਟ ਅਤੇ ਸ. ਰਵਨੀਤ* *ਸਿੰਘ ਢੋਟ ਕਾਰਜਸਾਧਕ ਅਫ਼ਸਰ ਨਗਰ ਕੌਂਸਲ ਰਾਜਪੁਰਾ ਅਤੇ ਤੁਹਾਡੇ ਆਪਣੇ* *ਅਲੀ ਰਾਜਪੁਰਾ ਨੇ ਭਾਗ ਲਿਆ।* *ਇਸ ਉਸਾਰੂ ਵਿਚਾਰ ਚਰਚਾ ਰਾਹੀਂ ਬਹੁਤ ਕੁਝ ਸਿੱਖਣ ਤੇ ਦੱਸਣ ਦਾ ਮੌਕਾ ਮਿਲ਼ਿਆ । ਪਰੋਗਰਾਮ ਦੀ ਰਿਕਾਡਿੰਗ ਤੋਂ ਬਾਅਦ ਯਾਦਗਾਰੀ ਫੋਟੋ ਹੋਈ ਜਿਸ ਵਿਚ ਸ਼੍ਰੀ ਗੌਤਮ ਜੈਨ IAS ਜੀ, ਏ.ਡੀ ਸੀ.ਅਰਬਨ ਡਵੈਲਮੈਂਟ*, *ਸ਼੍ਰੀ*ਅਜੀਤ ਗਿੱਲ , ਰੇਡੀਓ* *ਡਾਇਰੈਕਟਰ , ਸ.ਰਵਨੀਤ* *ਸਿੰਘ ਢੋਟ ,ਕਾਰਜਸਾਧਕ ਅਫ਼ਸਰ ਨਗਰ ਕੌਂਸਲ ਰਾਜਪੁਰਾ ਤੇ ਅਲੀ* *ਰਾਜਪੁਰਾ*ਨਜ਼ਰ ਆ ਰਹੇ ਹਨ*
*ਇਸ ਮੁਲਾਕਾਤ ਨੂੰ 19-12- 2021*ਐਤਵਾਰ ਨੂੰ ਸ਼ਾਮ 3:30 'ਤੇ F.M100.2 ਰੇਡੀਓ ਟਿਊਨ ਕਰਕੇ* **ਸੁਣਿਆ ਜਾ ਸਕਦਾ ।*

Newone
30/11/2021

Newone

Address


Opening Hours

Monday 09:00 - 17:00
Tuesday 09:00 - 17:00
Wednesday 09:00 - 17:00
Thursday 09:00 - 17:00
Friday 09:00 - 17:00

Website

Alerts

Be the first to know and let us send you an email when Municipal Council Rajpura posts news and promotions. Your email address will not be used for any other purpose, and you can unsubscribe at any time.

Contact The Business

Send a message to Municipal Council Rajpura:

Videos

Shortcuts

  • Address
  • Opening Hours
  • Alerts
  • Contact The Business
  • Videos
  • Claim ownership or report listing
  • Want your business to be the top-listed Event Planning Service?

Share