Teeyan Epping Deeyan Est2014 “ਤੀਆ ਏਪਿੰਗ ਦੀਆ “

Teeyan Epping Deeyan Est2014 “ਤੀਆ ਏਪਿੰਗ ਦੀਆ “ Contact information, map and directions, contact form, opening hours, services, ratings, photos, videos and announcements from Teeyan Epping Deeyan Est2014 “ਤੀਆ ਏਪਿੰਗ ਦੀਆ “, Melbourne.

Punjabi Virsa Incorp, a Cranbourne-based not-for-profit since 2017, excels in promoting cultural expression through the arts, nurturing diverse artistic talents, and fostering social cohesion in city of casey.

16/11/2024

💬 ਅੱਜ ਦਾ ਵਿਚਾਰ

ਅਕਸਰ ਕਿਹਾ ਜਾਂਦਾ ਹੈ: ਹਰ ਸਫਲ ਮਰਦ ਦੇ ਪਿੱਛੇ ਇੱਕ ਸਮਰਥਕ ਔਰਤ ਹੁੰਦੀ ਹੈ, ਅਤੇ ਹਰ ਸਫਲ ਔਰਤ ਦੇ ਪਿੱਛੇ ਇੱਕ ਸਮਰਥਕ ਮਰਦ ਹੁੰਦਾ ਹੈ।

ਜਦੋਂ ਜੀਵਨ ਸਾਥੀ ਇਕ ਦੂਜੇ ਦਾ ਸਾਥ ਦੇਂਦੇ ਹਨ, ਤਦੋਂ ਜੀਵਨ ਸੱਚਮੁੱਚ ਸੁੰਦਰ ਅਤੇ ਅਰਥਪੂਰਨ ਬਣ ਜਾਂਦਾ ਹੈ।
ਜੋੜੇ ਆਪਣੇ ਸੁਪਨੇ, ਚੁਣੌਤੀਆਂ ਅਤੇ ਸਫਲਤਾਵਾਂ ਨੂੰ ਸਾਂਝਾ ਕਰਦੇ ਹੋਏ ਇੱਕ ਦੂਜੇ ਦੀ ਤਾਕਤ ਬਣਦੇ ਹਨ।

ਆਪਸੀ ਸਹਿਯੋਗ ਅਤੇ ਸਮਝ ਦਾ ਮਜ਼ਬੂਤ ਅਧਾਰ ਨਾ ਸਿਰਫ਼ ਵਿਅਕਤੀਆਂ ਨੂੰ ਉੱਚਾ ਚੁੱਕਦਾ ਹੈ, ਸਗੋਂ ਪਰਿਵਾਰਾਂ ਅਤੇ ਕੌਮਾਂ ਨੂੰ ਵੀ ਮਜ਼ਬੂਤ ਕਰਦਾ ਹੈ। ਆਓ, ਇਕੱਠੇ ਹੋ ਕੇ ਇਸ ਇਕਾਈ ਦੀ ਤਾਕਤ ਅਤੇ ਉਹ ਸੰਤੁਲਨ ਮਨਾਈਏ ਜੋ ਇਕ ਦੂਜੇ ਦੇ ਨਾਲ ਖੜ੍ਹੇ ਹੋਣ ਨਾਲ ਮਿਲਦਾ ਹੈ।

💬 Thought of the Day

As it’s often said: Behind every successful man, there’s a supportive woman, and behind every successful woman, there’s a supportive man.

Life becomes truly beautiful and meaningful when couples support each other, sharing dreams, challenges, and successes. Together, they create a partnership where strengths are amplified, and weaknesses are embraced with love and care.

A strong foundation of mutual support and understanding not only uplifts individuals but also strengthens families and communities. Let’s celebrate the power of unity and the balance that comes from standing side by side.



📢 Join Us for a Special Celebration! 🎉Punjabi Virsa Incorp, in proud partnership with Punjabi Club Melbourne, invites yo...
10/11/2024

📢 Join Us for a Special Celebration! 🎉

Punjabi Virsa Incorp, in proud partnership with Punjabi Club Melbourne, invites you to celebrate Men’s International Day 2024 with us!

🗓 Date: Tuesday, 19 November 2024
⏰ Time: 4 PM to 8 PM
📍 Location: Cranbourne Masonic Lodge
(24 Childers St, Cranbourne VIC 3977)

✨ This is a FREE community event, and everyone is welcome to join!

What’s in store?
🔹 Informative Sessions
🔹 Inspirational Speeches by Motivational Speakers
🔹 Fun Activities
🔹 Group Discussions
🔹 Access to Vital Resources
🔹 Delicious Snacks

Men’s International Day is a time to foster positive relations across all genders, encourage open conversations, and celebrate differences. Let’s honor positive role models, raise awareness of men’s well-being, and normalize vulnerability.

🎖️ Special Highlight: You’re encouraged to create and present awards that celebrate the positive elements of manhood!

Let’s come together as a community to celebrate, learn, and grow. See you there!

31/08/2024

Arif Lohar Live 🎤

  is delighted to announce its support for the forthcoming Multicultural Athletic Meet on September 14th at Casey Fields...
31/08/2024

is delighted to announce its support for the forthcoming Multicultural Athletic Meet on September 14th at Casey Fields Stadium in Cranbourne.
This event presents an excellent opportunity to commemorate the diverse cultures that enrich our community, while promoting physical fitness and amicable competition. We invite you to join us in applauding athletes from various cultural backgrounds as they showcase their prowess and dedication.
Whether participating or spectating, let us unite to foster unity, sportsmanship, and cultural exchange within our community.

30/08/2024

An early-started campaign has enabled Tooradin Ward candidate Kuldeep Kaur to tailor visions to the needs of specific suburbs in [...]

11/08/2024

ਬਹੁਤ ਬਹੁਤ ਧੰਨਵਾਦ ਸਭ ਦੇ ਸਾਥ ਲਈ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ, ਸਾਥੀ-ਸੰਗੀਆ ਦਾ ਬਹੁਤ ਬਹੁਤ ਧੰਨਵਾਦ, ਹਰੇਕ ਓਸ ਇਨਸਾਨ ਦਾ ਜਿਸ ਟਿਕਟ ਖ਼ਰੀਦੀ, ਹਾਜ਼ਰੀ ਭਰੀ, ਏਸ ਮੇਲੇ ਦੀ ਰੌਣਕ ਬਣੇ। ਮੇਲਾ ਬੀਬੀਆ ਦਾ 2024 ਕਾਮਯਾਬ ਰਿਹਾ, ਜਿਸ ਦੇ ਪਿੱਛੇ ਤੁਹਾਡਾ ਸਭ ਦਾ ਹੱਥ ਹੈ, ਮੈਂ ਇਕੱਲੀ ਕੁਝ ਨਹੀ ਕਰ ਸਕਦੀ। ਸਾਰੇ ਸਟਾਲ ਵਾਲਿਆ ਦਾ ਧੰਨਵਾਦ 🙏ਮੇਲੇ ਦੇ ਸਾਰੇ ਸਪੋਸਰਾ ਦਾ ਖ਼ਾਸ ਧੰਨਵਾਦ ਜਿੰਨਾ ਬਦੋਲਤ ਸਾਰੇ ਖ਼ਰਚੇ ਪੂਰੇ ਹੁੰਦੇ, ਮਹਿੰਗਾਈ ਤੇ ਬਹੁਤ ਮੇਲੇ ਹੌਣ ਦੇ ਬਾਵਜੂਦ ਤੁਸੀ ਸਾਥ ਦਿੱਤਾ, ਹਰੇਕ ਵਰੇ ਸਾਥ ਦਿੰਦੇ ਹੋ, ਸੱਚ ਜਾਣਨਾ ਮੈਨੂੰ ਹਰੇਕ ਸਾਲ ਤੁਹਾਡੀ ਨਗਦੀ ਮਦਦ “ਸਾਉਣ ਦੇ ਸੰਧਾਰੇ” ਵਰਗੀ ਲੱਗਦੀ ਜੋ ਪੇਕਿਆਂ ਤੋਂ ਮਿਲਦੀ।ਸਾਰੀਆਂ ਟੀਮਾਂ ਦਾ ਧੰਨਵਾਦ ਜਿੰਨਾਂ ਸਟੇਜ ਤੇ ਰੰਗ ਬੰਨੀ ਰੱਖਿਆ 🙏ਤੁਹਾਡੇ ਸਭ ਭੈਣ ਭਰਾਵਾਂ ਦੇ ਪਿਆਰ ਦੀ ਮੈਂ ਹਮੇਸ਼ਾ ਰਿਣੀ ਹਾਂ । ਰੱਬ ਜਾਣੇ ਕਿਹੜੇ ਚੰਗੇ ਕਰਮਾਂ ਦਾ ਫਲ ਜੋ ਤੁਸੀ ਪਿਆਰ, ਸਤਿਕਾਰ ਤੇ ਇੱਜ਼ਤ ਨਾਲ ਨਿਵਾਜਦੇ ਹੋ, ਵਾਹਿਗੁਰੂ ਇੱਦਾਂ ਹੀ ਸਾਥ ਬਣਾਈ ਰੱਖੇ।ਵਾਹਿਗੁਰੂ ਹਮੇਸ਼ਾ ਕਿਰਪਾ ਬਣਾਈ ਰੱਖੇ, ਸਾਰੇ ਹੱਸਦੇ ਰਹੋ, ਵੱਸਦੇ ਰਹੋ 🙏

ਬਹੁਤ ਬਹੁਤ ਧੰਨਵਾਦ ਸਭ ਦੇ ਸਾਥ ਲਈ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ, ਸਾਥੀ-ਸੰਗੀਆ ਦਾ ਬਹੁਤ ਬਹੁਤ ਧੰਨਵਾਦ, ਹਰੇਕ ਓਸ ਇਨਸਾਨ ਦਾ ਜਿਸ ਟਿਕਟ ਖ਼...
11/08/2024

ਬਹੁਤ ਬਹੁਤ ਧੰਨਵਾਦ ਸਭ ਦੇ ਸਾਥ ਲਈ
ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ, ਸਾਥੀ-ਸੰਗੀਆ ਦਾ ਬਹੁਤ ਬਹੁਤ ਧੰਨਵਾਦ, ਹਰੇਕ ਓਸ ਇਨਸਾਨ ਦਾ ਜਿਸ ਟਿਕਟ ਖ਼ਰੀਦੀ, ਹਾਜ਼ਰੀ ਭਰੀ, ਏਸ ਮੇਲੇ ਦੀ ਰੌਣਕ ਬਣੇ।

ਮੇਲਾ ਬੀਬੀਆ ਦਾ 2024 ਕਾਮਯਾਬ ਰਿਹਾ, ਜਿਸ ਦੇ ਪਿੱਛੇ ਤੁਹਾਡਾ ਸਭ ਦਾ ਹੱਥ ਹੈ, ਮੈਂ ਇਕੱਲੀ ਕੁਝ ਨਹੀ ਕਰ ਸਕਦੀ।

ਸਾਰੇ ਸਟਾਲ ਵਾਲਿਆ ਦਾ ਧੰਨਵਾਦ 🙏
ਮੇਲੇ ਦੇ ਸਾਰੇ ਸਪੋਸਰਾ ਦਾ ਖ਼ਾਸ ਧੰਨਵਾਦ ਜਿੰਨਾ ਬਦੋਲਤ ਸਾਰੇ ਖ਼ਰਚੇ ਪੂਰੇ ਹੁੰਦੇ, ਮਹਿੰਗਾਈ ਤੇ ਬਹੁਤ ਮੇਲੇ ਹੌਣ ਦੇ ਬਾਵਜੂਦ ਤੁਸੀ ਸਾਥ ਦਿੱਤਾ, ਹਰੇਕ ਵਰੇ ਸਾਥ ਦਿੰਦੇ ਹੋ, ਸੱਚ ਜਾਣਨਾ ਮੈਨੂੰ ਹਰੇਕ ਸਾਲ ਤੁਹਾਡੀ ਨਗਦੀ ਮਦਦ “ਸਾਉਣ ਦੇ ਸੰਧਾਰੇ” ਵਰਗੀ ਲੱਗਦੀ ਜੋ ਪੇਕਿਆਂ ਤੋਂ ਮਿਲਦੀ।

ਸਾਰੀਆਂ ਟੀਮਾਂ ਦਾ ਧੰਨਵਾਦ ਜਿੰਨਾਂ ਸਟੇਜ ਤੇ ਰੰਗ ਬੰਨੀ ਰੱਖਿਆ 🙏
ਤੁਹਾਡੇ ਸਭ ਭੈਣ ਭਰਾਵਾਂ ਦੇ ਪਿਆਰ ਦੀ ਮੈਂ ਹਮੇਸ਼ਾ ਰਿਣੀ ਹਾਂ ।

ਰੱਬ ਜਾਣੇ ਕਿਹੜੇ ਚੰਗੇ ਕਰਮਾਂ ਦਾ ਫਲ ਜੋ ਤੁਸੀ ਪਿਆਰ, ਸਤਿਕਾਰ ਤੇ ਇੱਜ਼ਤ ਨਾਲ ਨਿਵਾਜਦੇ ਹੋ, ਵਾਹਿਗੁਰੂ ਇੱਦਾਂ ਹੀ ਸਾਥ ਬਣਾਈ ਰੱਖੇ।

ਵਾਹਿਗੁਰੂ ਹਮੇਸ਼ਾ ਕਿਰਪਾ ਬਣਾਈ ਰੱਖੇ, ਸਾਰੇ ਹੱਸਦੇ ਰਹੋ, ਵੱਸਦੇ ਰਹੋ 🙏

📸 Look at this post on Facebook https://www.facebook.com/share/p/xaLMXd8FqiuogY1x/?mibextid=WC7FNe
13/01/2024

📸 Look at this post on Facebook https://www.facebook.com/share/p/xaLMXd8FqiuogY1x/?mibextid=WC7FNe

Important Announcement 📣 📣📣📣
ਪੰਜਾਬੀ ਥੀਏਟਰ ਐਂਡ ਫੋਕ ਅਕੈਡਮੀ ਵਲੋਂ ਅਸੀਂ ਹਰ ਸਾਲ ਦੀ ਤਰਾਂ ਸਾਲ 2024 ਦੀਆਂ ਥੀਏਟਰ ਕਲਾਸਾਂ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ, ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਬੋਲੀ ਅਤੇ ਅਭਿਨੈ ਕਲਾ ਨਾਲ ਜੋੜਨ ਦੇ ਚਾਹਵਾਨ ਹੋ ਤਾਂ ਹੇਠਾਂ ਪੋਸਟਰ ਉੱਤੇ ਦਿੱਤੇ ਫੋਨ ਨੰਬਰ ਉੱਤੇ ਸੰਪਰਕ ਕਰਕੇ ਆਪਣੀ ਦਿਲਚਸਪੀ ਜ਼ਾਹਰ ਕਰ ਸਕਦੇ ਹੋ।

Punjabi Theatre & Folk Academy, is resuming theatre classes for year 2024. If you are interested to enrol your child in Punjabi theatre and performing arts classes, then you can contact the number on the poster below to express your interest.

ਏਸ ਸ਼ਨੀਵਾਰ 16 ਦਸੰਬਰ ਨੂੰ ਪੰਜਾਬੀ ਸੱਥ ਮੈਲਬੋਰਨ ਦੀ ਸਾਰੀ ਟੀਮ, ਵਿਕਟੋਰੀਅਨ ਗੁਰੂਦਵਾਰਾ ਕਾਊਸਲ ਤੇ ਕੀਨਏਜਰ ਗਰੁੱਪ ਦਾ ਸਾਂਝਾ ਉਪਰਾਲਾ ਸਮਾਜਿਕ...
12/12/2023

ਏਸ ਸ਼ਨੀਵਾਰ
16 ਦਸੰਬਰ ਨੂੰ

ਪੰਜਾਬੀ ਸੱਥ ਮੈਲਬੋਰਨ ਦੀ ਸਾਰੀ ਟੀਮ, ਵਿਕਟੋਰੀਅਨ ਗੁਰੂਦਵਾਰਾ ਕਾਊਸਲ ਤੇ ਕੀਨਏਜਰ ਗਰੁੱਪ ਦਾ ਸਾਂਝਾ ਉਪਰਾਲਾ

ਸਮਾਜਿਕ ਮਿਲਣੀ
ਸਮਾਜਿਕ ਗੱਲਾਬਾਤਾ
ਸਮਾਜਿਕ ਸਾਂਝ

ਨਾਲ ਦੀ ਨਾਲ 2 ਨਵੀਆ ਕਿਤਾਬਾਂ ਤੁਹਾਡੇ ਰੂਬਰੂ

Punjabi Sath Melbourne AU

Photos - Part 3
24/08/2023

Photos - Part 3

ਤੀਆ ਏਪਿੰਗ ਦੀਆਂ” ਟੀਮ ਵਲੋ ਅਸੀਂ ਸਮੂਹ ਸਹਿਯੋਗੀਆਂ, ਭਾਗੀਦਾਰਾਂ, ਦਰਸ਼ਕਾਂ ਅਤੇ ਮੀਡੀਆ ਅਦਾਰਿਆਂ ਦੇ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਆਪਣੀ ਹਾਜ...
23/08/2023

ਤੀਆ ਏਪਿੰਗ ਦੀਆਂ” ਟੀਮ ਵਲੋ ਅਸੀਂ ਸਮੂਹ ਸਹਿਯੋਗੀਆਂ, ਭਾਗੀਦਾਰਾਂ, ਦਰਸ਼ਕਾਂ ਅਤੇ ਮੀਡੀਆ ਅਦਾਰਿਆਂ ਦੇ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਆਪਣੀ ਹਾਜ਼ਰੀ, ਆਪਣੇ ਵਿੱਤੀ ਸਹਿਯੋਗ ਅਤੇ ਆਪਣੀ ਜਜ਼ਬਾਤੀ ਸਾਂਝ ਸਦਕਾ ਸਾਡੇ ਇਸ ਉਪਰਾਲੇ ਨੂੰ ਸਫਲ ਬਣਾਇਆ। ਜਿਹੜੇ ਦਰਸ਼ਕ ਅਤੇ ਭਾਗੀਦਾਰ ਦੂਰ ਦੁਰਾਡੇ ਤੋਂ ਪਹੁੰਚੇ ਅਤੇ ਸਾਡੀ ਇਸ ਕੋਸ਼ਿਸ਼ ਦਾ ਹਿੱਸਾ ਬਣੇ ਆਪਜੀ ਦਾ ਦਿਲ ਦੀਆਂ ਡੂੰਘਾਣਾਂ ਤੋਂ ਧੰਨਵਾਦ।

Thank you so much each and everyone for your kind support!


and

ਤੀਆਂ ਏਪਿੰਗ ਦੀਆਂ ਵਿੱਚ ਸ਼ਾਮਲ ਹੋਈਆਂ ਅਤੇ ਹਿੱਸਾ ਬਣੀਆਂ ਭੈਣਾਂ, ਬੀਬੀਆਂ, ਬੱਚੀਆਂ ਅਤੇ ਵੱਡੀਆਂ ਆਪਣੀਆਂ ਸੁਹਣੀਆਂ ਸੁਹਣੀਆਂ ਫੋਟੋਆਂ ਇਸ ਪਹਿਲੇ...
22/08/2023

ਤੀਆਂ ਏਪਿੰਗ ਦੀਆਂ ਵਿੱਚ ਸ਼ਾਮਲ ਹੋਈਆਂ ਅਤੇ ਹਿੱਸਾ ਬਣੀਆਂ ਭੈਣਾਂ, ਬੀਬੀਆਂ, ਬੱਚੀਆਂ ਅਤੇ ਵੱਡੀਆਂ ਆਪਣੀਆਂ ਸੁਹਣੀਆਂ ਸੁਹਣੀਆਂ ਫੋਟੋਆਂ ਇਸ ਪਹਿਲੇ ਹਿੱਸੇ ਵਾਲੀਆਂ ਫੋਟੋਆਂ ਵਿੱਚੋਂ ਚੁਣ ਸਕਦੀਆਂ ਹਨ। ਹੋਰ ਫੋਟੋਆਂ ਵੀ ਜਲਦ ਸਾਂਝੀਆਂ ਕਰਾਂਗੇ।
ਸਾਰੇ ਸਮਾਗਮ ਨੂੰ ਖ਼ੂਬਸੂਰਤ ਫੋਟੋਆਂ ਵਿੱਚ ਸੰਭਾਲਣ ਲਈ ਅਸੀਂ ਵਿਸ਼ੇਸ਼ ਤੌਰ ‘ਤੇ ਧੰਨਵਾਦੀ ਹਾਂ RedDot Media ਤੋਂ Gurwinder Loham ਜੀ ਦੇ।
Thank you so much for your support.
Teeyan Epping Diyan Part 1

ਤੀਆ ਏਪਿੰਗ ਦੀਆਂ” ਟੀਮ ਵਲੋ ਅਸੀਂ ਸਮੂਹ ਸਹਿਯੋਗੀਆਂ, ਭਾਗੀਦਾਰਾਂ, ਦਰਸ਼ਕਾਂ ਅਤੇ ਮੀਡੀਆ ਅਦਾਰਿਆਂ ਦੇ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਆਪਣੀ ਹਾਜ...
21/08/2023

ਤੀਆ ਏਪਿੰਗ ਦੀਆਂ” ਟੀਮ ਵਲੋ ਅਸੀਂ ਸਮੂਹ ਸਹਿਯੋਗੀਆਂ, ਭਾਗੀਦਾਰਾਂ, ਦਰਸ਼ਕਾਂ ਅਤੇ ਮੀਡੀਆ ਅਦਾਰਿਆਂ ਦੇ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਆਪਣੀ ਹਾਜ਼ਰੀ, ਆਪਣੇ ਵਿੱਤੀ ਸਹਿਯੋਗ ਅਤੇ ਆਪਣੀ ਜਜ਼ਬਾਤੀ ਸਾਂਝ ਸਦਕਾ ਸਾਡੇ ਇਸ ਉਪਰਾਲੇ ਨੂੰ ਸਫਲ ਬਣਾਇਆ। ਜਿਹੜੇ ਦਰਸ਼ਕ ਅਤੇ ਭਾਗੀਦਾਰ ਦੂਰ ਦੁਰਾਡੇ ਤੋਂ ਪਹੁੰਚੇ ਅਤੇ ਸਾਡੀ ਇਸ ਕੋਸ਼ਿਸ਼ ਦਾ ਹਿੱਸਾ ਬਣੇ ਆਪਜੀ ਦਾ ਦਿਲ ਦੀਆਂ ਡੂੰਘਾਣਾਂ ਤੋਂ ਧੰਨਵਾਦ।
Thank you so much each and everyone for your kind support!

and

21/08/2023

ਮਸਤਾਨੇ, ਸਿੱਖ ਇਤਿਹਾਸ ਨੂੰ ਦਰਸਾਉਂਦੀ ਅੱਜ ਤੱਕ ਦੀ ਸਭ ਤੋਂ ਵੱਡੀ ਫ਼ਿਲਮ | Tarsem Singh Jassar. Karamjit Anmol. Simi Chahal. Gurpreet Ghuggi

Address

Melbourne, VIC
3977

Telephone

+61419575672

Website

Alerts

Be the first to know and let us send you an email when Teeyan Epping Deeyan Est2014 “ਤੀਆ ਏਪਿੰਗ ਦੀਆ “ posts news and promotions. Your email address will not be used for any other purpose, and you can unsubscribe at any time.

Videos

Share