Deep Dj Entertainer

Deep Dj Entertainer contact for all Marriage, ladies sangeet, school funcation and for all type of group like Gidha Bhan
(16)

Contact For All type of DJ, LED WALL, Cultured and Western Group

10/10/2022

Deep Dj Entertainer Abohar, Contact for booking, 9417560890, +91 90415 90449

Celebration's Resort, Indoor setup at Best price

08/08/2022

Deep Dj..

15/02/2022

Deep Sidhu Accident Video

19/11/2021

ਤਿੰਨ ਖੇਤੀ ਕਨੂੰਨ ਰੱਦ ਹੋਣ ਤੇ ਕਿਸਾਨਾਂ ਦੀ ਜਿੱਤ ਦੀਆਂ ਸਭ ਨੂੰ ਮੁਬਾਰਕਬਾਦ…

19/11/2021

ਕਿਸਾਨ ਆਗੂ ਰਾਜੇਵਾਲ ਦਾ ਹੁਣੇ ਹੁਣੇ ਆਇਆ ਵੱਡਾ ਐਲਾਨ
ਖੇਤੀ ਕਾਨੂੰਨ ਰੱਦ ਕੀਤੇ MSP ਲਾਗੂ ਨਹੀਂ ਕੀਤੀ, ਹਾਲੇ ਨਾ ਉੱਠਣ ਕਿਸਾਨ

19/11/2021

टूट गया अभिमान, जीत गया मेरे देश का किसान! 700 से ज्यादा शहादतों को नमन🙏
19/11/2021

टूट गया अभिमान, जीत गया मेरे देश का किसान! 700 से ज्यादा शहादतों को नमन🙏

19/11/2021
ਇਹ ਜੀਤ ਓਹਨਾ ਯੋਧਿਆਂ ਦੀ ਜਿਹਨਾਂ ਕਿਸਾਨਾਂ ਦੇ ਹਿਤਾਂ ਲਈ ਕੁਬਾਣੀਆਂ ਦਿਤੀਆਂ ਦਿੱਲੀ ਵਿਚ ਜਾਕੇ ਓਹਨਾ ਦੀ ਕੁਬਾਣੀਆਂ ਨੂੰ ਸਲਾਮ ਏ 🙏🙏ਕਿਸਾਨ ਏਕਤਾ...
19/11/2021

ਇਹ ਜੀਤ ਓਹਨਾ ਯੋਧਿਆਂ ਦੀ ਜਿਹਨਾਂ ਕਿਸਾਨਾਂ ਦੇ ਹਿਤਾਂ ਲਈ ਕੁਬਾਣੀਆਂ ਦਿਤੀਆਂ ਦਿੱਲੀ ਵਿਚ ਜਾਕੇ ਓਹਨਾ ਦੀ ਕੁਬਾਣੀਆਂ ਨੂੰ ਸਲਾਮ ਏ 🙏🙏
ਕਿਸਾਨ ਏਕਤਾ ਜ਼ਿੰਦਾਬਾਦ

19/11/2021

ਕੋਈ ਅੰਬਾਨੀਆਂ ਅਡਾਨੀਆਂ ਨਾਲ ਵੀ ਅਫਸੋਸ ਕਰਲੋ ਪਤੰਦਰੋ 😂😂

05/10/2021

ਪੁੱਤ ਦੀ ਲਾਸ਼ ਦੇਖ ਧਾਹਾਂ ਮਾਰ-ਮਾਰ ਰੋਈ ਮਾਂ, UP ਤੋਂ ਬੇਹੱਦ ਭਾਵੁਕ ਤਸਵੀਰਾਂ
#लखीमपुर_किसान_नरसंहार #ਲਖੀਮਪੁਰ

28/08/2021

ਕਰਨਾਲ ਲਾਠੀਚਾਰਜ ਮਗਰੋਂ ਗੁਰਨਾਮ ਸਿੰਘ ਚੜੂਨੀ ਦਾ ਟੁੱਟਿਆ ਸਬਰ, ਵੱਡਾ ਐਲਾਨ

ਇਹ ਤਸਵੀਰ  #ਅਫਗਾਨੀਸਤਾਨ ਦੀਆਂ ਨੀ, ਇਹ ਤਸਵੀਰਾ  #ਹਰਿਆਣੇ_ਦੇ_ਕਰਨਾਲ ਦੀਆਂ ਹਨ। ਜਿੱਥੇ ਅੱਜ  #ਜਾਲਮ_ਹਰਿਆਣਾ_ਸਰਕਾਰ ਨੇ ਸਾਡੇ ਕਿਸਾਨ ਵੀਰਾਂ ਤੇ...
28/08/2021

ਇਹ ਤਸਵੀਰ #ਅਫਗਾਨੀਸਤਾਨ ਦੀਆਂ ਨੀ, ਇਹ ਤਸਵੀਰਾ #ਹਰਿਆਣੇ_ਦੇ_ਕਰਨਾਲ ਦੀਆਂ ਹਨ। ਜਿੱਥੇ ਅੱਜ #ਜਾਲਮ_ਹਰਿਆਣਾ_ਸਰਕਾਰ ਨੇ ਸਾਡੇ ਕਿਸਾਨ ਵੀਰਾਂ ਤੇ ਲਾਠੀਚਾਰਜ ਕਰਤਾ।
ਇਥੇ ਇਕ ਗੱਲ ਕਹਿਣੀ ਜਰੂਰੀ ਵਾ ਕਿ ਉਹ ਸਮਾਂ ਚਲਾ ਗਿਆ ਜਦੋ ਅਸੀ ਆਪਢੇ ਦੁਸ਼ਮਣਾ ਨੂੰ ਵੀ ਪਾਣੀ ਪਿਆਉਂਦੇ ਸੀ, ਅੱਜ ਤੋ ਬਾਦ ਇਹਨਾ ਪੁਲਿਸ ਵਾਲੀਆ ਦਾ ਲੰਗਰ ਪਾਣੀ ਬੰਦ ਹੋਣਾ ਚਾਹੀਦਾ ਵਾ।
ਤੇ ਦੂਜੀ ਗੱਲ #ਪੰਜਾਬ ਵਾਲੀਓ, ਤੁਹਾਡੀਆਂ #ਜ਼ਮੀਰਾ ਨੂੰ ਕਿ ਹੋ ਗਿਆ ਵਾ? ਸਾਰਾ ਹਰਿਆਣਾ ਤਾ ਡਾਂਗਾ ਖਾਣ ਡਿਆ ਵਾ ਤੇ ਤੁਸੀ (ਕੁਝ ਜਿਉਂਦੀ ਜਮੀਰਾਂ ਵਾਲੇ ਕਿਸਾਨ ਵੀਰਾਂ ਨੂ ਛੱਡ ਕੇ ) ਕੋਈ ਅਕਾਲੀ ਦਲ ਦੇ ਝੰਡੇ ਚੁੱਕੀ ਫਿਰਦਾ ਵਾ, ਕੋਈ ਕਾਂਗਰਸ ਦੇ ਤੋ ਕੋਈ ਝਾੜੂ ਵਾਲੀਆ ਦੇ...😏😏
ਹਾਲੇ ਵੀ ਮੋਕਾ ਵਾ, #ਹਰਿਆਣੇ ਵਾਂਗੂ ਡੱਟ ਕੇ ਵਿਰੋਧ ਕਰੋ...🤔🤔

06/06/2021

ਏਧਰ ਸਿੰਘਾਂ ਨੇ Delhi Morche ਤੇ 'ਠੰਡਿਆਂ ਦੀ ਛਬੀਲ' ਲਾ ਦਿੱਤੀ | ਗਰਮੀ ਵਿਚ ਵਰਤਾ ਰਹੇ ਠੰਡਕ |

10/02/2021

ਜੰਗਲ ਚ ਮੰਗਲ । ਬਣਾਤਾ ਪਾਰਕ । ਗਰਮੀਆ ਦੇ ਪੱਕੇ ਪ੍ਰਬੰਧ । ਜਦੋ ਦਿਲ ਕਰਿਆ ਮੰਨ ਜਾਵੀ ਸਰਕਾਰੇ । ਦਿਲ ਵੀ ਜਿੱਤ ਰਹੇ ਹਾਂ । ਜੰਗ ਵੀ ਜਿੱਤਾਗੇ । ਜਿੱਤ ਕੇ ਹੀ ਪਿੰਡ ਮੁੜਾਗੇ । ਸ਼ੇਅਰ ਕਰ ਦਿਓ ਦੱਬਕੇ ।

26/01/2021

Fateh

10/01/2021

26 ਜਨਵਰੀ ਦੀ ਤਿਆਰੀ ਇਹ ਨਹੀਂ ਟਲਦੇ, ਮੋਦੀ ਤਿਆਰ ਹੋ ਜਾ ਪੰਜਾਬ ਦੇ ਯੋਧੇ ਆ ਰਹੇ ❤️

10/01/2021

ਇਹ ਭੱਜਪਾ ਵਾਲਿਆਂ ਦੀ ਸਮਝ ਨਹੀਂ ਆਓਂਦੀ ਕਿਹੜੇ ਰੈਲੀਆਂ ਵਾਲੇ ਚਾ ਚੜੇ ਆ 15 ਜਾਣੇ ਰੈਲੀ ਵਿੱਚ ਹੁੰਦੇ 1500 ਪੁਲੀਸ ਵਾਲੇ ਖੜੇ ਕਰ ਲੈਂਦੇ ਫਿਰ ਕੰਧਾਂ ਟੱਪ ਟੱਪ ਭੱਜਦੇ ਓਧਰ ਖੱਟੜ ਦਾ ਵੀ ਸਪੀਡੋ ਮੀਟਰ ਚੈਕ ਹੋ ਰਿਹਾ ਹਰਿਆਣੇ ਵਿੱਚ ਨੈਸ਼ਨਲ ਮੀਡੀਆ ਵਾਲੇ ਦਲਾਲ ਕਹਿੰਦੇ ਮੌਸਮ ਖਰਾਬ ਸੀ ਇਸ ਕਰਕੇ ਹੈਲੀਕਪਟਰ ਨਹੀਂ ਉੱਤਰਿਆ,ਸ਼ੁਕਰ ਮਨਾਓ ਮੌਸਮ ਖਰਾਬ ਸੀ ਨਹੀਂ ਤੇ ਸਿਹਤ ਖਰਾਬ ਹੋ ਜਾਣੀ ਸੀ।
ਇਸ ਕਾਰੇ ਨੂੰ ਸਾਡੇ ਪਿੰਡਾਂ ਵਾਲੇ ਠੇਠ ਪੰਜਾਬੀ ਵਿੱਚ ਛਿਤਰੌਲ ਕਹਿੰਦੇ।

ਕੋਈ ਸ਼ਬਦ ਨਹੀਂ ਹਨ ਕਹਿਣ ਲਈ, ਬਸ ਸਿਜਦਾ ਹੀ ਹੈ ਬਾਬਾ ਜੀ ਤੁਹਾਡੀ ਸੋਚ ਤੇ ਤੁਹਾਡੇ ਜਜ਼ਬੇ ਨੂੰ...🙏ਦੀਪ ਡੀਜੇ , ਅਬੋਹਰ                     ...
05/01/2021

ਕੋਈ ਸ਼ਬਦ ਨਹੀਂ ਹਨ ਕਹਿਣ ਲਈ, ਬਸ ਸਿਜਦਾ ਹੀ ਹੈ ਬਾਬਾ ਜੀ ਤੁਹਾਡੀ ਸੋਚ ਤੇ ਤੁਹਾਡੇ ਜਜ਼ਬੇ ਨੂੰ...🙏
ਦੀਪ ਡੀਜੇ , ਅਬੋਹਰ

05/01/2021

ਕਾਰਪੋਰੇਟ ਅਦਾਰਿਆਂ ਨੂੰ ਇਸ ਵਿਅਕਤੀ ਨੇ ਕੀਤੀਆਂ ਟਿੱਚਰਾਂ, ਸੁਣਕੇ ਆਵੇਗਾ ਹਾਸਾ

05/01/2021

ਹਾ ਹਾ ਹਾ ,ਬਿਲਕੁੱਲ ਸਹੀ , ਮੋਦੀ v/s ਗਧਾ

05/01/2021

ਗੋਦੀ ਮੀਡੀਆ ਦੀ ਰੱਜਕੇ ਬੇਇਜ਼ਤੀ

05/01/2021

ਇਹ ਬੇਬੇ ਬਾਪੂ ਨੇ ਜ਼ਿੰਦਾ ਦਿਲੀ ਤੇ ਚੜ੍ਹਦੀ ਕਲਾ ਦੀ ਮਿਸਾਲ ,ਨੌਜਵਾਨਾਂ ਚ ਭਰ ਰਹੇ ਨੇ ਜੋਸ਼

05/01/2021

ਸਾਰਿਆ ਦੇ ਅੱਖਾ ਚ ਹੰਝੂ ਨੇ ਇਹ ਸਾਡਾ ਅਸਲ ਪਰਿਵਾਰ ਆ ਸਾਡੇ ਪਰਿਵਾਰ ਦਾ ਇਕ ਮੈਬਰ ਹੋਰ ਚਲਾ ਗਿਆ ਸਾਡੇ ਚ

05/01/2021

ਰਾਮ ਮੰਦਰ ਦਾ ਬਜਟ ................2500 ਕਰੌੜ
ਕੁੰਭ ਮੇਲੇ ਦਾ ਬਜਟ............. ...4200 ਸੋ ਕਰੌੜ
ਪਟੇਲ ਦੀ ਮੂਰਤੀ ਦਾ ਬਜਟ.......... 3000 ਕਰੌੜ
ਟਰੰਪ ਦੇ ਭਾਰਤ ਅਾਉਣ ਦਾ ਬਜਟ .....125ਕਰੌੜ
ਮੋਦੀ ਵਿਦੇਸੀ ਟੂਰ ਬਜਟ......... ......700 ਕਰੌੜ
ਕਰੋਨਾ ਬਜਟ...... ................ਬਾਬਾ ਜੀ ਦਾ ਠੁੱਲੂ
🤔🤔🤔🤔🤔🤔🤔🤔🤔🤔🤔🤔🤔
ਸੱਚ ਕੋੜਾ ਮਿਰਚਾ ਕਿਥੇ ਤੱਕ ਲੱਗੀਆ ਨੇ ਦੇਖੋ

03/01/2021

ਮੁੰਡੇ ਨੇ ਪਾਤੇ ਪਟਾਕੇ, ਨੇਰੀਆਂ ਲਿਆਤੀਆਂ ਇਕ ਇਕ ਗੱਲ ਜਿਵੇਂ ਫੈਰ ਕਰਦਾ, ਤੁਸੀ ਵੀ ਕਹਿਣਾ ਇੱਕ ਵਾਰੀ ਹੋਰ।

ਹੋਰ ਕਿਸਾਨੀ ਮੋਰਚੇ ਦੀਆ ਅਪਡੇਟਸ ਲਇ ਪੇਜ ਨੂੰ ਲਾਇਕ ਕਰੋ.
ਤੁਹਾਡਾ ਆਪਣਾ ਦੀਪ ਡੀਜੇ , ਅਬੋਹਰ

03/01/2021

ਹੈ ਕੋਈ ਦੁਨੀਆ ਦਾ ਅਜਿਹਾ ਕੋਨਾ ਜਿਥੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਨਾ ਬੁਲੰਦ ਹੋਈ ਹੋਵੈ I 😊🙏🙏
ਹੋਰ ਕਿਸਾਨੀ ਮੋਰਚੇ ਦੀਆ ਅਪਡੇਟਸ ਲਇ ਪੇਜ ਨੂੰ ਲਾਇਕ ਕਰੋ.
ਤੁਹਾਡਾ ਆਪਣਾ ਦੀਪ ਡੀਜੇ , ਅਬੋਹਰ

03/01/2021
03/01/2021

ਕਰਨਾਟਕ ਦੀ ਖੂਬਸੂਰਤੀ ਮੁਕਾਬਲੇ ਵਿੱਚ ਕਿਸਾਨਾਂ ਦੇ ਹੱਕ ਵਿੱਚ ਗੜਕੀ।

ਹੋਰ ਕਿਸਾਨੀ ਮੋਰਚੇ ਦੀਆ ਅਪਡੇਟਸ ਲਇ ਪੇਜ ਨੂੰ ਲਾਇਕ ਕਰੋ.
ਤੁਹਾਡਾ ਆਪਣਾ ਦੀਪ ਡੀਜੇ , ਅਬੋਹਰ

03/01/2021

ਐਂਨੀ ਠੰਡ ਦੇ ਵਿਚ ਗੋਦੀ ਮੀਡੀਆ ਨੂੰ ਸਿਰਫ ਮਸਾਜ ਵਾਲਿਆਂ ਮਸ਼ੀਨਾਂ ਤੇ ਪੀਜ਼ੇ ਦਿਖਦੇ ਨੇ, ਏਹੇ ਹਾਲਾਤ ਨਹੀਂ ਦਿਖਦੇ. ਵਾਹੇਗੁਰੂ ਜੀ ਮਿਹਰ ਕਰੋ ਵੀਰਾ ਤੇ 🙏🙏
ਤੁਹਾਡਾ ਆਪਣਾ ਦੀਪ ਡੀਜੇ , ਅਬੋਹਰ

Address

St No. 5, Sunder Nagari
Abohar
152116

Alerts

Be the first to know and let us send you an email when Deep Dj Entertainer posts news and promotions. Your email address will not be used for any other purpose, and you can unsubscribe at any time.

Contact The Business

Send a message to Deep Dj Entertainer:

Videos

Share

Category


Other Event Planners in Abohar

Show All