B.T.H Bhadaur

B.T.H Bhadaur we are here to provide better services. " your function- our responsablity "contact - 9855250156 gu
(6)

30/01/2023

🙏🙏🙏🙏

03/12/2022
01/09/2022
14/08/2022

Title: Khetan Da GanaSinger & Lyrics : SekhonMusic & Mix Master : Maani SinghVideo : LA FILMS ( Legend Art Films )Assist Dp & Dr : Na...

03/08/2022
ਮਾਂ
27/07/2022

ਮਾਂ

ਅੱਧੀ ਰਾਤ..ਭਾਂਡੇ ਖੜਕਣ ਦੀ ਅਵਾਜ..ਪਾਣੀ ਦੀ ਚੱਲਦੀ ਟੂਟੀ..ਮਾਂ ਰਸੋਈ ਵਿਚ ਸੀ!
ਤਿੰਨੇ ਨੂੰਹਾਂ ਪੁੱਤ ਕਦੇ ਦੇ ਸੌਂ ਗਏ ਸਨ..ਪਰ ਉਹ ਜਾਗਦੀ ਸੀ..ਖੁਰੇ ਵਿਚ ਖਿੱਲਰੇ ਜੂਠੇ ਭਾਂਡੇ..ਕੰਮ ਸਾਂਝੇ ਟੱਬਰ ਦਾ ਸੀ ਪਰ ਉਹ ਖੁਦ ਦੀ ਜੁੰਮੇਵਾਰੀ ਸਮਝਦੀ ਸੀ..ਨਾਲੋਂ ਨਾਲ ਦੁੱਧ ਦਾ ਪਤੀਲਾ ਗਰਮ ਹੋ ਰਿਹਾ ਸੀ..ਅਜੇ ਜਾਗ ਲਾਉਣਾ ਬਾਕੀ ਸੀ..ਤਾਂ ਕੇ ਸਾਰੇ ਅਗਲੀ ਸੁਵੇਰ ਤਾਜਾ ਦਹੀਂ ਖਾ ਸਕਣ..!

ਅਚਾਨਕ ਕੱਚ ਦਾ ਗਲਾਸ ਭੁੰਝੇ ਜਾ ਡਿੱਗਾ..ਸਿੱਧਾ ਸੱਜੇ ਪੈਰ ਦੇ ਅੰਗੂਠੇ ਤੇ..ਪੀੜ ਹੋਈ ਪਰ ਉਹ ਖੁਸ਼ ਸੀ..ਖੜਾਕ ਜੂ ਨਹੀਂ ਸੀ ਹੋਇਆ ਅਤੇ ਟੁੱਟਣੋਂ ਵੀ ਬਚ ਗਿਆ..!

ਪਰ ਫੇਰ ਵੀ ਸੁੱਤੇ ਪਏ ਜਾਗ ਪਏ..!
ਵੱਡੇ ਪੁੱਤ ਦੇ ਘਰੋਂ ਆਖਣ ਲੱਗੀ..ਅੱਧੀ ਰਾਤ ਹੋ ਗਈ..ਇਸਨੂੰ ਨੀਂਦਰ ਨਹੀਂ ਪੈਂਦੀ..ਨਾ ਆਪ ਸੌਂਦੀ ਨਾ ਕਿਸੇ ਹੋਰ ਨੂੰ ਹੀ..!

ਵਿਚਲੇ ਥਾਂ ਵਾਲੀ..ਹੁਣ ਵੇਖਣਾ ਸੁਵੇਰੇ ਤੜਕੇ ਚਾਰ ਵਜੇ ਫੇਰ ਤੋਂ ਖੜ-ਖੜ ਸ਼ੁਰੂ ਹੋ ਜਾਣੀ..ਨਾ ਆਪ ਚੈਨ ਲੈਣਾ ਤੇ ਨਾ ਕਿਸੇ ਹੋਰ ਨੂੰ ਹੀ ਲੈਣ ਦੇਣਾ..!

ਸਭ ਤੋਂ ਨਿੱਕੀ..ਪਲੀਜ ਜਾ ਕੇ ਆਹ ਪਖੰਡ ਬੰਦ ਕਰਵਾਓ..ਅਖ਼ੇ ਆਥਣ ਵੇਲੇ ਜੂਠੇ ਹੋਏ ਅਗਲੀ ਸੁਵੇਰ ਤੱਕ ਲਈ ਨਹੀਂ ਛੱਡਣੇ ਚਾਹੀਦੇ..ਬਦਸ਼ਗਨੀ ਹੁੰਦੀ..!

ਉਹ ਗਿਆ ਪਰ ਓਦੋਂ ਤੱਕ ਮਾਂ ਭਾਂਡੇ ਸਾਂਭ ਚੁਕੀ ਸੀ..ਦੱਬੇ ਪੈਰੀ ਹੀ ਵਾਪਿਸ ਮੁੜ ਆਇਆ!

ਲੱਕ ਦਾ ਕੁੱਬ..ਚੇਹਰੇ ਦੀਆਂ ਝੁੜਰੀਆਂ..ਢਿਲਕੀ ਹੋਈ ਚਮੜੀ..ਜੋੜਾਂ ਦਾ ਦਰਦ..ਗੋਡਿਆਂ ਦੀ ਤਕਲੀਫ..ਅੱਖਾਂ ਦਾ ਮੋਤੀਆਂ..ਸਰਫ਼ੇ ਦੇ ਦੰਦ..ਮੁੜਕੇ ਨਾਲ ਭਿੱਜਿਆ ਸਰੀਰ..ਪੈਰਾਂ ਦੀ ਲੜਖੜਾਹਟ..ਤਾਂ ਵੀ ਦੁੱਧ ਦਾ ਗਰਮ ਪਤੀਲਾ ਨੰਗੇ ਹੱਥਾਂ ਨਾਲ ਹੀ ਚੁੱਕ ਲਿਆ!
ਏਨੇ ਨੂੰ ਵੇਖਿਆ ਘੜੀ ਦੀਆਂ ਸੂਈਆਂ ਵੀ ਬਰੋਬਰ ਹੋ ਗਈਆਂ..!

ਆਪਣੇ ਮੰਜੇ ਵਲ ਨੂੰ ਜਾਣ ਲੱਗੀ ਫੇਰ ਵਾਪਿਸ ਪਰਤ ਆਈ..ਫਰਿੱਜ ਅੰਦਰੋਂ ਭਿੰਡੀਆਂ ਕੱਢੀਆਂ..ਸਾਰੀਆਂ ਕੱਟ ਦਿੱਤੀਆਂ..ਫੇਰ ਗੰਢੇ ਤੇ ਅਧਰਕ..!

ਫੇਰ ਕੁਝ ਚੇਤਾ ਆਇਆ..ਸਿਰਹਾਣੇ ਥੱਲਿਓਂ ਪੋਟਲੀ ਕੱਢੀ..ਅੰਦਰੋਂ ਅੰਦਾਜੇ ਜਿਹੇ ਨਾਲ ਗੋਲੀਆਂ ਕੱਢ ਫੱਕਾ ਮਾਰ ਲਿਆ ਤੇ ਪਾਣੀ ਦੇ ਘੁੱਟ ਨਾਲ ਅੰਦਰ ਲੰਘਾ ਗਈ!
ਕੋਲ ਖੰਗਦੇ ਹੋਏ ਨਾਲਦੇ ਨੇ ਪੁੱਛਿਆ..ਆ ਗਈ ਏਂ..ਆਖਿਆ ਹਾਂ ਅੱਜ ਤੇ ਰਸੋਈ ਵਿੱਚ ਕੋਈ ਖਾਸ ਕੰਮ ਹੀ ਨਹੀਂ ਸੀ!

ਮਗਰੋਂ ਪਤਾ ਨਹੀਂ ਨੀਂਦਰ ਪਈ ਕੇ ਨਹੀਂ ਪਰ ਤੜਕੇ ਅਲਾਰਮ ਬਾਅਦ ਵਿੱਚ ਵੱਜਿਆ ਉਹ ਪਹਿਲੋਂ ਜਾਗ ਗਈ..ਪੋਹ ਮਾਘ ਦੀਆਂ ਠੰਡੀਆਂ ਸੁਵੇਰਾਂ ਨੂੰ ਵੀ ਸ਼ਾਇਦ ਹੀ ਕਦੇ ਤੱਤੇ ਪਾਣੀ ਨਾਲ ਨ੍ਹਾਤੀ ਹੋਵੇ..ਅਖ਼ੇ ਮੈਨੂੰ ਕਿਹੜੀ ਠੰਡ ਲੱਗਦੀ..ਪਰ ਹਰੇਕ ਨੂੰ ਵੱਖਰਾ ਗਰਮ ਪਾਣੀ..!
ਆਪ ਅਖਬਾਰ ਕਦੀ ਨਾ ਪੜ੍ਹਦੀ ਪਰ ਗੇਟ ਲਾਗੋਂ ਚੁੱਕਣੀ ਉਸਦੀ ਜੁੰਮੇਵਾਰੀ ਸੀ..ਖੁਦ ਸਾਰੀ ਜਿੰਦਗੀ ਕਦੀ ਚਾਹ ਨਹੀਂ ਸੀ ਪੀਤੀ ਪਰ ਬਾਕੀਆਂ ਲਈ ਪਿਆਲੀਆਂ ਢੱਕ ਕੇ ਰੱਖ ਜਰੂਰ ਦਿੰਦੀ..!

ਕਈ ਵੇਰ ਸੋਚਦਾ ਮਾਂ ਦੇ ਵਿਸ਼ੇ ਤੇ ਲਿਖਣਾ ਬੋਲਣਾ ਦੱਸਣਾ ਅਤੇ ਚਰਚਾ ਕਰਨਾ ਕਨੂੰਨਨ ਬੰਦ ਹੋਣਾ ਚਾਹੀਦਾ..ਇਸ ਰਿਸ਼ਤੇ ਨੂੰ ਕਿਸੇ ਕਸੌਟੀ ਤੇ ਪਰਖਣਾ ਵੀ ਪੂਰੀ ਤਰਾਂ ਵਰਜਿਤ ਹੋਵੇ..ਜੋ ਖੁਦ ਇੱਕ ਕਸੌਟੀ ਹੋਵੇ ਉਹ ਦੂਜੀ ਕਸੌਟੀ ਤੇ ਕਿਵੇਂ ਪਰਖੀ ਜਾ ਸਕਦੀ..!

ਪਰ ਇਸ ਵਿਸ਼ੇ ਤੇ ਭਾਵੇਂ ਸਾਰੀ ਜਿੰਦਗੀ ਗੱਲਬਾਤ ਕਰਦੇ ਰਹੀਏ ਕਦੀ ਨਹੀਂ ਮੁੱਕੇਗੀ..ਗਮਾਂ ਦੀ ਰਾਤ ਲੰਮੀ ਏ..ਜਾਂ ਮੇਰੇ ਗੀਤ ਲੰਮੇ ਨੇ..ਨਾ ਭੈੜੀ ਰਾਤ ਮੁੱਕਦੀ ਏ..ਨਾ ਮੇਰੇ ਗੀਤ ਮੁੱਕਦੇ ਨੇ!

ਹਾਂ ਸੱਚ ਇੱਕ ਹੋਰ ਗੱਲ..ਜੇ ਇਹ ਸਭ ਕੁਝ ਪੜ੍ਹਦਿਆਂ ਰੋਣਾ ਆ ਜਾਵੇ ਤਾਂ ਲੁਕਾਇਓ ਨਾ ਤੇ ਨਾ ਹੀ ਡੱਕਿਆ ਹੀ ਜੇ..ਖੁੱਲ ਕੇ ਰੋ ਲੈਣਾ..ਭਾਰ ਹਲਕਾ ਹੋ ਜਾਵੇਗਾ..ਸਿਰ ਵਜੂਦ ਅਤੇ ਜਮੀਰ ਤੇ ਪਿਆ ਹੋਇਆ!

ਜੇ ਜਿਉਂਦੀ ਜਾਗਦੀ ਕੋਲ ਹੋਵੇ ਤਾਂ ਜੱਫੀ ਵਿੱਚ ਲੈ ਕੇ ਚੁੰਮ ਲੈਣਾ..ਅਤੇ ਜੇ ਕਰ ਪਹਿਲੋਂ ਹੀ ਰਵਾਨਗੀ ਪਾ ਗਈ ਏ ਤਾਂ ਉਸਦੀ ਸਭ ਤੋਂ ਪਿਆਰੀ ਚੀਜ ਨੂੰ ਗਲਵੱਕੜੀ ਵਿੱਚ ਲੈ ਕੇ ਉਸਨੂੰ ਇੱਕ ਵੇਰ ਉੱਚੀ ਸਾਰੀ ਅਵਾਜ ਜਰੂਰ ਦੇਣਾ..ਜਿਥੇ ਵੀ ਹੋਈ ਪ੍ਰਤਾਵੀਂ ਅਵਾਜ ਵਿੱਚ ਜਵਾਬ ਜਰੂਰ ਦੇਵੇਗੀ..ਮਾਂ ਜੂ ਹੋਈ!

_✍️ਹਰਪ੍ਰੀਤ ਸਿੰਘ ਜਵੰਦਾ

Major fire call…ਅੱਗ ਬਹੁਤ ਆ🔥🔥🔥🔥
19/07/2022

Major fire call…ਅੱਗ ਬਹੁਤ ਆ🔥🔥🔥🔥

🙄🙄🙄
06/07/2022

🙄🙄🙄

"Bicycle is the slow death of the planet."

A banker made the economists think this when he said:

“A cyclist is a disaster for the country’s economy: he doesn’t buy cars and doesn’t borrow money to buy. He don't pay insurance policies. Don't buy fuel, don't pay to have the car serviced, and no repairs needed. He doesn't use paid parking. Doesn't cause any major accidents. No need for multi-lane highways.

He is not getting obese.

Healthy people are not necessary or useful to the economy. They are not buying the medicine. They dont go to hospitals or doctors.

They add nothing to the country's GDP.

"On the contrary, each new McDonald’s store creates at least 30 jobs—actually 10 cardiologists, 10 dentists, 10 dietitians and nutritionists—obviously as well as the people who work in the store itself."

Choose wisely: a bike or a McDonald's? It's something to think about.

~ Emeric Sillo

PS: walking is even worse. Pedestrians don't even buy a bicycle!

*Posted by Jessica Maria Dwyer on Linkedin (https://www.linkedin.com/in/jessdwyer/)
**Photo credit: Franz-Michael S. Mellbin (2011)

ਰੱਬ ਕੌਣ ਹੈ??
25/06/2022

ਰੱਬ ਕੌਣ ਹੈ??

ਰੱਬ ਕੌਣ ਹੈ?

ਕੌਣ ਚਲਾਉਂਦਾ ਹੈ ਇਹ ਦੁਨੀਆਂ ???
ਰੱਬ ਕਿੱਥੇ ਹੈ ??
ਤੁਸੀਂ ਨੌਂ ਮਹੀਨੇ ਮਾਂ ਦੇ ਪੇਟ ਵਿੱਚ ਰਹੇ, ਤੁਸੀਂ ਕੋਈ ਦੁਕਾਨ ਨਹੀਂ ਚਲਾਈ,
ਪਰ ਜਿਉਂਦੇ ਰਿਹੇ
ਖਾਣ ਲਈ ਹੱਥ ਪੈਰ ਵੀ ਨਹੀਂ ਸਨ।
ਫਿਰ ਵੀ ਜਿਉਂਦੇ ਸੀ
ਸਾਹ ਲੈਣ ਲਈ
ਕੋਈ ਹੱਲ ਨਹੀਂ ਸੀ
ਫਿਰ ਵੀ ਜਿਉਂਦੇ ਸੀ
ਤੂੰ ਨੌ ਮਹੀਨੇ ਮਾਂ ਦੇ ਪੇਟ ਵਿੱਚ ਸੀ,
ਕਿਵੇਂ ਰਹਿਣਾ ਹੈ
ਤੁਹਾਡੀ ਇੱਛਾ ਕੀ ਸੀ
ਆਪਣੀ ਮਰਜ਼ੀ ਅਨੁਸਾਰ ਜਿਉਂਦੇ ਰਿਹੇ
ਫਿਰ ਮਾਂ ਦੀ ਕੁੱਖੋਂ ਜੰਮਿਆ, ਜੰਮਦਿਆਂ ਹੀ, ਜਨਮ ਤੋਂ ਪਹਿਲਾਂ ਹੀ ਮਾਂ ਦੀਆਂ ਛਾਤੀਆਂ ਦੁੱਧ ਨਾਲ ਭਰ ਗਈਆਂ,
ਕਿਸ ਦੀ ਮਰਜ਼ੀ ਨਾਲ?
ਦੁੱਧ ਪੀਣ ਵਾਲਾ
ਇਹ ਆਉਣ ਵਾਲਾ ਹੈ
ਦੁੱਧ ਤਿਆਰ ਹੈ
ਕਿਸ ਦੀ ਮਰਜ਼ੀ ਨਾਲ?
ਗਰਭ ਦੇ ਬਾਹਰ
ਤੁਸੀਂ ਪਹਿਲਾਂ ਕਦੇ
ਮਾਂ ਦੇ ਪੇਟ ਵਿੱਚ ਸਾਹ ਨਹੀਂ ਸੀ ਆਇਆ
ਤਾਂ ਮਾਂ ਦੇ ਸਾਹਾਂ ਤੋਂ
ਕੰਮ ਚਲਦਾ ਰਿਹਾ
ਪਰ ਜਿਵੇਂ ਹੀ ਤੁਸੀਂ
ਮਾਤਾ ਦੇ ਗਰਵ ਚੋਂ ਬਾਹਰ ਆਉਣ ਦਾ
ਮੌਕਾ ਆਇਆ,
ਤੁਰੰਤ ਹੀ ਤੁਸੀਂ ਸਾਹ ਲਿਆ
ਕਿਸਨੇ ਸਿਖਾਇਆ?
ਪਹਿਲਾਂ ਕਦੇ ਸਾਹ ਨਹੀਂ ਲਿਆ
ਕਿਸੇ ਸਕੂਲ ਵਿੱਚ ਨਹੀਂ ਗਿਆ,
ਤੁਹਾਨੂੰ ਸਾਹ ਲੈਣਾ ਕਿਸਨੇ ਸਿਖਾਇਆ?
ਕਿਸ ਦੀ ਮਰਜ਼ੀ ਨਾਲ?
ਫਿਰ ਤੁਹਾਡਾ ਦੁੱਧ ਕੌਣ ਹਜ਼ਮ ਕਰਦਾ ਹੈ
ਜੋ ਤੁਸੀਂ ਪੀਂਦੇ ਹੋ
ਅਤੇ ਤੁਹਾਡਾ ਭੋਜਨ?
ਇਸ ਨੂੰ ਬੋਨ-ਮਾਸ-ਮੈਰੋ ਵਿਚ ਕੌਣ ਬਦਲਦਾ ਹੈ?
ਜਿਸ ਨੇ ਤੁਹਾਨੂੰ ਜੀਵਨ ਦਿੱਤਾ
ਕੀ ਤੁਸੀਂ ਸਾਰੀਆਂ ਪ੍ਰਕਿਰਿਆਵਾਂ ਦਿੱਤੀਆਂ ਹਨ?
ਜਦੋਂ ਤੁਸੀਂ ਥੱਕ ਜਾਂਦੇ ਹੋ
ਤੁਹਾਨੂੰ ਨੀਂਦ ਆਉਂਦੀ ਹੈ?
ਅਤੇ ਕੌਣ ਜਦੋਂ ਤੁਸੀਂ
ਨੀਂਦ ਖਤਮ ਹੋ ਗਈ ਹੈ
ਤੁਹਾਨੂੰ ਕੌਨ ਜਗਾਉਂਦਾ ਹੈ?
ਇਨ੍ਹਾਂ ਚੰਦ-ਸੂਰਜਾਂ ਨੂੰ ਕੌਣ ਚਲਾਉਂਦਾ ਹੈ?
ਇਨ੍ਹਾਂ ਰੁੱਖਾਂ ਨੂੰ ਹਰਾ-ਭਰਾ ਕੌਣ ਰੱਖਦਾ ਹੈ?
ਜੋ ਫੁੱਲਾਂ ਨੂੰ ਪਾਲਦਾ ਹੈ
ਬੇਅੰਤ ਰੰਗਾਂ ਦੇ
ਅਤੇ ਗੰਧ?
ਬਹੁਤ ਵਧੀਆ ਘਟਨਾ
ਸਰੋਤ ਜਿਸ ਤੋਂ
ਤੁਹਾਡੀ ਛੋਟੀ ਜਿਹੀ ਜ਼ਿੰਦਗੀ
ਇਸ 'ਤੇ ਨਹੀਂ ਚੱਲ ਸਕਦਾ?
ਥੋੜਾ ਸੋਚੋ,
ਥੋੜਾ ਜਿਹਾ ਸਿਮਰਨ ਕਰੋ
ਇਸ ਵਿਸ਼ਾਲ ਦੀ ਘਟਨਾ ਜੇ
ਤੁਹਾਨੂੰ ਤੁਰਦਿਆਂ ਦੇਖ ਰਿਹਾ ਹਾਂ
ਕਿਤੇ ਵੀ ਕੋਈ ਗੜਬੜ ਨਹੀਂ ਹੈ
ਸਭ ਕੁਝ ਠੀਕ ਚੱਲ ਰਿਹਾ ਹੈ,
ਵਧੀਆ ਚੱਲ ਰਿਹਾ ਹੈ;
ਰੱਬ ਦੇਖਦਾ ਨਹੀਂ ਪਰ ਦਿਖਾਉਂਦਾ ਹੈ
ਰੱਬ ਸੁਣਦਾ ਨਹੀਂ ਪਰ ਸੁਣਨ ਦੀ ਸ਼ਕਤੀ ਦਿੰਦਾ ਹੈ
ਦੁਨੀਆਂ ਦੀ ਕੋਈ ਵੀ ਚੀਜ਼ ਉਸ ਨੂੰ ਬਣਾਏ ਬਿਨਾਂ ਨਹੀਂ ਬਣਦੀ, ਇਸ ਲਈ ਦੁਨੀਆਂ ਕਿਸੇ ਨੇ ਬਣਾਈ ਹੋਵੇਗੀ।
ਉਹ ਪਰਮਾਤਮਾ ਹੈ।

ਹੁਣ ਜਿਹੜੇ ਆਪਣੇ ਆਪ ਨੂੰ ਨਾਸਤਿਕ ਵਗੈਰਾ ਦਸਣ ਦਾ ਢੋਲ ਪਿੱਟਦੇ ਫਿਰਦੇ ਹਨ ਉਹ ਜਰਾ ਵਾਧੂ ਸੋਚਨ

ਉਸਦੀ ਮਰਜੀ ਬਿਨਾ ਪੱਤਾ ਵੀ ਨਹੀਂ ਹਿਲਦਾ ਪਰ ਹੁੰਦਾ ਸਬ ਕਰਮਾਂ ਅਨੁਸਾਰ ਹੈ ।
#ਕਾਪੀ

27/04/2022

👍👍👍

30/01/2021

ਇਤਿਹਾਸ ਗਵਾਹ ਆ, ਜਦੋ ਕਦੇ ਵੀ ਹੱਕਾਂ ਲਈ ਸੰਘਰਸ਼ ਲੜੇ ਗਏ ਆ ਹਮੇਸਾ ੨ ਤਰਾਂ ਦੇ ਲੋਕ ਉਸ ਨਾਲ ਜੁੜੇ ਹੁੰਦੇ ਨੇ - ਗਰਮ ਖਿਆਲੀ ਤੇ ਨਰਮ ਖਿਆਲੀ।
ਭਾਰਤ ਦੀ ਆਜ਼ਾਦੀ ਸ਼ਮੇ ਵੀ ਇੱਕ ਪਾਸੇ ਸਰਦਾਰ ਭਗਤ ਸਿੰਘ, ਚੰਦਰ ਸ਼ੇਖਰ ਆਜ਼ਾਦ , ਰਾਜਗੁਰੂ , ਸੁਖਦੇਵ ਆਦਿ । ਦੂਸਰੇ ਪਾਸੇ ਮਹਾਤਮਾ ਗਾਂਧੀ , ਨਹਿਰੂ ਤੇ ਹੋਰ ਬਹੁਤ ਸਾਰੇ। ਰਣਨਿਤੀ ਦੋ੍ਹਨਾਂ ਦੀ ਅਲੱਗ ਅਲੱਗ ਸੀ । ਵਖਰੇਵੇਂ ਵੀ ਸੀ, ਪਰ ਟੀਚਾ ਸਭ ਦਾ ਇੱਕ ਸੀ, ਭਾਰਤ ਦੀ ਆਜ਼ਾਦੀ ।
ਪਾੜੋ ਤੇ ਰਾਜ ਕਰੋ ਦੀ ਰਣਨਿਤੀ ਬਹੁਤ ਪੁਰਾਣੀ ਆ। ਸਰਕਾਰਾਂ ਆਪਣੀ ਚਾਲ ਚੱਲ ਰਹੀਅਆਂ ਨੇ। ਜਦੋਂ ਆਪਣਾ ਟੀਚਾ ਇੱਕ ਆ ਤਾਂ ਜਿੱਤ ਵੀ ਸਭ ਦੀ ਸਾਂਝੀ ਹੀ ਹੋਵੇਗੀ । ਸੋ ਇਹ ਵੇਲਾ ਸੰਘਰਸ਼ ਨਾਲ ਜੁੜਨ ਦਾ ਏ,
ਚਾਹੇ ਗਰਮ ਖਿਆਲੀ ਓ ਜਾ ਫਿਰ ਨਰਮ ਖਿਆਲੀ ਓ , ਸੰਘਰਸ਼ ਨਾਲ ਜੁੜੀਏ। ਇੱਕਜੁੱਟ ਹੋਈਏ, ਅਫਵਾਹਾਂ ਤੋਂ ਬਚੀਏ ।
ਸਰਟੀਫਿਕੇਟ ਬਾਅਦ ਚ ਵੰਡ ਦਿਆ ਗੇ, ਸ਼ਮੇ ਨੇ ਸਭ ਸਾਹਮਣੇ ਲੈ ਆਉਣਾ।
ਹੁਣ ਇਹ ਸੰਘਰਸ਼ ਸਿਰਫ ਬਿੱਲਾਂ ਲਈ ਨੀ ਰਿਹ ਗਿਆ, ਹੁਣ ਗੱਲ ਅਣਖ ਦੀ ਆ, ਹੁਣ ਗੱਲ ਉਨ੍ਹਾਂ ਸੂਰਮਿਆ ਦੀ ਕੁਰਬਾਨੀ ਦੀ ਆ ਜੋ ਇਸ ਸੰਘਰਸ਼ ਲਈ ਆਪਣੀ ਜਾਨ ਲੇਖੇ ਲਾ ਗੇ ।
ਤੇ ਹੁਣ ਗੱਲ ਹੋਂਦ ਦੀ ਆ

# ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ॥

14/09/2016

Timeline Photos

31/12/2015

Happy new year to all my near and dear ones and to all my followers. May god full-fill your all dreams this year. Be healthy wealthy and keep supporting
Thank u very much. Love u all

From
Bharat tent house bhadaur

05/12/2015

Photos from B.T.H Bhadaur's post

Address

Tin Koni/bus Stand Road, Near Airtel Tower
Bhadaur
148102

Telephone

+91 98552 50156

Website

Alerts

Be the first to know and let us send you an email when B.T.H Bhadaur posts news and promotions. Your email address will not be used for any other purpose, and you can unsubscribe at any time.

Contact The Business

Send a message to B.T.H Bhadaur:

Share

Category


Other Bhadaur event planning services

Show All