06/11/2022
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਡਿਆਈ 'ਚ ਕਾਫੀ ਵਕਫ਼ੇ ਬਾਅਦ 'ਆ ਬਾਬਾ' ਗੀਤ 7 ਤਰੀਖ ਸਵੇਰੇ 10 ਵਜੇ ਪੇਸ਼ ਕਰਕੇ ਖੁਦ ਨੂੰ ਧੰਨ ਭਾਗ ਸਮਝ ਰਿਹਾਂ ਹਾਂ। ਤੁਹਾਡੇ ਆਸ਼ੀਰਵਾਦ ਦੀ ਆਸ ਵਿੱਚ ਤੁਹਾਡਾ ਆਪਣਾ 'ਜੱਸੀ ਸੋਹਲ'🙏 ਪੋਸਟਰ ਨੂੰ ਵੱਧ ਤੋਂ ਵੱਧ ਸਾਂਝਾ ਕਰਿਓ ਤੇ 'ਜੱਸੀ ਸੋਹਲ ਯੂ ਟਿਊਬ ਚੈਨਲ' ਨੂੰ ਸਬਸਕ੍ਰਾਈਬ ਵੀ ਕਰਿਓ ਜੀ👇 www.youTube.com/