Jeet Bai Dj5aab

Jeet Bai Dj5aab Dj 5aab Production contact us 9888501332 for your wedding events and live shows.

Jeet Bai productions Dj 5aab 9888501332
we provide world best dj system
Dancing troupes
punjabi Bhangra & culture Groups
western troups
All our india

ਵਾਹਿਗੁਰੂ (ਪੰਜਾਬ )ਮੈ ਬਜ਼ੁਰਗ ਹੋ ਚੱਲਿਆ ਮੇਰੇ ਪੱਤੇ ਫੁੱਲ ਕਿਰਦੇ ਜਾਂਦੇ ਮੈ ਫਿਰ ਜਵਾਨ ਹੋਵਾਂਗਾ ਬਹਾਰਾਂ ਆਵਾਂਗੀਆਂ  ਟਾਹਣੀਆਂ ਤੇ ਪੱਤੇ ਫੁੱਲ...
11/05/2024

ਵਾਹਿਗੁਰੂ (ਪੰਜਾਬ )
ਮੈ ਬਜ਼ੁਰਗ ਹੋ ਚੱਲਿਆ
ਮੇਰੇ ਪੱਤੇ ਫੁੱਲ ਕਿਰਦੇ ਜਾਂਦੇ
ਮੈ ਫਿਰ ਜਵਾਨ ਹੋਵਾਂਗਾ ਬਹਾਰਾਂ ਆਵਾਂਗੀਆਂ
ਟਾਹਣੀਆਂ ਤੇ ਪੱਤੇ ਫੁੱਲ ਖਿੜਣਗੇ
ਹਵਾਵਾਂ ਮਹਿਕਣਗੀਆਂ
ਤੇਰੀਆਂ ਮੇਹਰਾਂ ਹੋਵਣਗੀਆਂ
. ਜੀਤ ਬਾਈ ✍🏻!

06/05/2024
06/10/2023

ਦਮਦਮੀ ਟਕਸਾਲ ਸੰਗਰਾਵਾਂ ਵੱਲੋਂ ਇੱਕ ਵਾਰ ਫਿਰ ਖਾਲਸਾ ਵਹੀਰ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਇਹ ਵਹੀਰ 15 ਅਕਤੂਬਰ ਨੂੰ ਗੁਰਦੁਆਰਾ ਸਾਹਿਬ ਅਠਵਾਲ ਪੁੱਲ ਤੋਂ ਸ਼ੁਰੂ ਹੋ ਕੇ ਬਹੌਲੀ ਸਾਹਿਬ ਗੋਇੰਦਵਾਲ ਵਿਖੇ ਜਾ ਕੇ ਹੋਵੇਗੀ ਸਮਾਪਤ
ਪੂਰੀ ਖ਼ਬਰ ਪੜ੍ਹੋ: t.ly/lFZf5

22/08/2023

ਕਹਿੰਦੇ ਸੰਨੀ ਦਿਉਲ ਦੇ ਸਿਰ ਕਰੋੜਾਂ ਦਾ ਕਰਜਾ ਹੈ , ਬੈਂਕ ਉਸਦਾ ਬੰਗਲਾ ਨਿਲਾਮ ਕਰ ਰਿਹਾ ਹੈ । ਇਹ ਖ਼ਬਰ ਪੜ੍ਹ ਕੇ ਮੈਨੂੰ ਸਾਡੇ ਆਲਾ ਸ਼ੇਰ ਯਾਦ ਆ ਗਿਆ , ਓਹ ਗੱਲ ਗੱਲ ਤੇ ਕਹਿੰਦਾ ਹੁੰਦਾ ਸੀ ਕਿ " ਸਰ ਸੰਨੀ ਭਈਆ ਦੇ ਸਿਰ ਕਰਜ਼ਾ ਬਹੁਤ ਹੈ , ਆਪਾਂ ਨੂੰ ਕੁੱਝ ਕਰਨਾ ਪਵੇਗਾ ! " ਓਹ ਐਨਾ ਕਮਲਾ ਸੀ ਸਾਰਾ ਦਿਨ ਧਰਮਿੰਦਰ ਦੇ ਫ਼ੋਨ ਅਟੈਂਡ ਕਰਦਾ ਸੀ , ਓਹਨਾਂ ਦੀ ਸਾਰੀ ਜ਼ਮੀਨ ਜਾਇਦਾਦ ਉਸਨੇ ਬੇਨਾਮੀ ਤੋਂ ਦਿਓਲ ਪਰਿਵਾਰ ਦੇ ਇਕੱਲੇ ਇਕੱਲੇ ਜੀਅ ਦੇ ਨਾਂਅ ਕਰਵਾਈ ਸੀ ਕਿ ਕੋਈ ਕਾਨੂੰਨੀ ਪੰਗਾ ਨਾ ਪਵੇ । ਓਹ ਸਾਡਾ ਦਰਵੇਸ਼ ਜੋ ਸੰਨੀ ਦਿਓਲ ਦੀ ਮਦੱਦ ਘਰੋਂ ਪੈਸੇ ਦੇ ਕੇ ਵੀ ਕਰਦਾ ਸੀ । ਇੱਕ ਵਾਰ ਮੈਂ ਤੇ ਸਾਡੇ ਆਲਾ ਬੈਠੇ ਸੀ ਤਾਂ ਸਿਰਸੇ ਆਲੇ ਦਾ ਇੱਕ ਬੰਦਾ ਆਇਆ ਜੋ ਕਹਿ ਰਿਹਾ ਸੀ ਕਿ ਬਾਬਾ ਜੀ ਕਹਿੰਦੇ ਹਨ ਕਿ ਆਪਾਂ ਸੰਨੀ ਸੁਪਰ ਸਾਊਂਡ ਸਟੂਡੀਓ ਖਰੀਦ ਲੈਂਦੇ ਹਾਂ ਤਾਂ ਸਾਡੇ ਆਲੇ ਨੇ ਮੇਰੇ ਨਾਲ ਸਲਾਹ ਕੀਤੀ ਕਿ " ਸਰ ਆਪਾਂ ਅੱਧਾ ਸਟੂਡੀਓ ਵੇਚ ਦਿੰਨੇ ਆ , ਸੰਨੀ ਭਈਆ ( ਸੰਨੀ ਦਿਓਲ ਨੂੰ ਬੌਬੀ ਦਿਓਲ ਅਤੇ ਉਸਦੇ ਨਜ਼ਦੀਕੀ ਸਾਰੇ ਛੋਟੇ ਇਹੋ ਨਾਂਅ ਨਾਲ ਬੁਲਾਉਂਦੇ ਹਨ ) ਦਾ ਕਰਜ਼ਾ ਉੱਤਰ ਜਾਊ ! " ਮੈਂ ਕਿਹਾ ਠੀਕ ਆ , ਕਰਜ਼ਾ ਤਾਂ ਉਤਾਰਨਾ ਹੀ ਚਾਹੀਦਾ ਹੈ । ਅਸੀਂ ਹਾਲੇ ਇਸ ਵਿਸ਼ੇ ' ਤੇ ਅੰਤਿਮ ਫੈਸਲੇ ਤੇ ਨਹੀਂ ਪਹੁੰਚੇ ਸਾਂ ਕਿ ਸਿਰਸੇ ਵਾਲਾ ਸਾਧ ਗਿਰਫ਼ਤਾਰ ਹੋ ਗਿਆ । ਸਾਡੇ ਆਲਾ ਵੀ ਸਿਰੇ ਦਾ ਕਮਲਾ ਸੀ ਓਹ ਫੇਰ ਲੱਗ ਗਿਆ ਤੇ ਮੇਰੇ ਨਾਲ ਰੋਜ਼ ਸਲਾਹ ਕਰਦਾ ਕਿ " ਸਰ ਸੰਨੀ ਭਈਆ ਜੇ ਵੋਟਾਂ ' ਚ ਖੜੇ ਹੋ ਜਾਣ ਬੀ. ਜੇ . ਪੀ. ਦੀ ਟਿਕਟ ਤੇ ਤਾਂ ਸਰਕਾਰ ਉਨ੍ਹਾਂ ਦਾ ਸਾਰਾ ਕਰਜ਼ਾ ਉਤਾਰ ਸਕਦੀ ਹੈ ! "
ਸਾਡੇ ਆਲਾ ਇਹੋ ਜਿਹਾ ਹੀ ਸੀ , ਜਿਹੜੇ ਬਾਹਰ ਬੈਠੇ ਸਾਡੇ ਆਲੇ ਨੂੰ ਦਿਓਲ ਪਰਿਵਾਰ ਦਾ ਡਰਾਈਵਰ ਦੱਸਦੇ ਹਨ ਓਹਨਾਂ ਕੁੱਤਿਆਂ ਨੂੰ ਮੈਂ ਚੈਲੇਂਜ ਕਰਦਾ ਹਾਂ ਕਿ ਇਹ ਗੱਲ ਸਿੱਧ ਕਰ ਦਿਓ ਕਿ ਦੀਪ ਦੇ ਸਿਰ ਸੰਨੀ ਦਿਓਲ ਦਾ ਇੱਕ ਰੁਪਿਆ ਵੀ ਉਧਾਰ ਹੈ ਤਾਂ ਮੈਂ ਤੁਹਾਡੀ ਲੱਤ ਹੇਠ ਦੀ ਲੰਘ ਜਾਊ ! ਨਹੀਂ ਤਾਂ ਮੈਂ ਸਿੱਧ ਕਰਦਾ ਕਿ ਦੀਪ ਨੇ ਦਿਓਲ ਪਰਿਵਾਰ ਲਈ ਕੀ ਕੀ ਕੀਤਾ !
ਅੱਜ ਸੰਨੀ ਦਿਓਲ ਦੇ ਬੰਗਲੇ ਦੀ ਨਿਲਾਮੀ ਦੀ ਖ਼ਬਰ ਬਣਦੀ ਹੈ ਤਾਂ ਮੈਂ ਰੋਅ ਰੋਅ ਕੇ ਸਾਡੇ ਆਲੇ ਭੋਲੇ ਨੂੰ ਯਾਦ ਕਰਦਾ ਹਾਂ ਕਿ ਕਿਤੇ ਓਹ ਹੁੰਦਾ ਤਾਂ ਮਜ਼ਾਲ ਆ ਬੀ ਅਦਾਲਤ ਦਾ ਇਹ ਫੁਰਮਾਨ ਆ ਜਾਂਦਾ ਕਿ ਸੰਨੀ ਦਿਓਲ ਦਾ ਬੰਗਲਾ ਨਿਲਾਮ ਹੋਵੇਗਾ ।

12/08/2023

ਬੌਹੜੀ ਬਾਜ਼ਾਂ ਵਾਲ਼ਿਆਂ
ਕੋਈ ਦੇਸ ਨਾ ਸਾਡਾ
😢😢😢😢😢

31/07/2023

ਹੜ੍ਹ ਪੀੜਤਾਂ ਲਈ ਭਾਰੀ ਰਾਹਤ ਸਮੱਗਰੀ ਦਾ ਭਰਿਆ ਛੋਟਾ ਹਾਥੀ ਜਲਦੀ ਪਹੁੰਚ ਰਿਹਾ ਜੀ 😎

16/07/2023

ਇਹ ਪੰਜਾਬ 'ਚ ਚੱਲ ਕੀ ਰਿਹਾ ? ਹੁਣ ਮੀਡਿਆ ਬੋਲੁ ਕੇ ਹਜੇ ਵੀ ਚੁੱਪ ਵੱਟ ਕੇ ਸਰਕਾਰੀ ਬੁਰਕੀ ਦੀ ਝਾਕ ਵਿੱਚ ਬੈਠੂ। ਸਰਕਾਰ ਨੂੰ ਬੇਨਤੀ ਹੈ ਅਜਿਹੀਆਂ ਹਰਕਤਾਂ ਤੋਂ ਬਾਜ ਆਵੇ ਜਗਦੀਪ ਸਿੰਘ ਥਲ਼ੀ Jagdeep Singh Thali

ਪਰ ਮੇਰਾ ਏਨੂ ਪੰਜਾਬੀ ਚ ਹੀ ਗਾਲ ਕੱਡਣ ਨੂੰ ਦਿਲ ਕਰਦਾ ਕੀ ਕਰਾ ਬੱਸ ਚੁੱਪ ਹੀ ਵੱਟ ਗਿਆ ਮੈਂ ਪੰਜਾਬੀ ਮੇਰੀ ਮਿੱਟੀ ਪੰਜਾਬੀ ਮੇਰੀ ਬੋਲੀ ਪੰਜਾਬੀ ਮ...
01/06/2023

ਪਰ ਮੇਰਾ ਏਨੂ ਪੰਜਾਬੀ ਚ ਹੀ ਗਾਲ ਕੱਡਣ ਨੂੰ ਦਿਲ ਕਰਦਾ
ਕੀ ਕਰਾ ਬੱਸ ਚੁੱਪ ਹੀ ਵੱਟ ਗਿਆ
ਮੈਂ ਪੰਜਾਬੀ ਮੇਰੀ ਮਿੱਟੀ ਪੰਜਾਬੀ ਮੇਰੀ ਬੋਲੀ ਪੰਜਾਬੀ ਮੇਰੀ ਪੰਜਾਬੀ ਦੀ ਇੱਕ ਵੋਟ ਨਾਲ ਹੀ ਜਿੱਤਿਆ ਤੇ ਤੱਖਤ ਤੇ ਬੈਠਾ
ਨਾ ਦੁਸ਼ਮਨ ਬਨੇ ਤਾਂ ਚੰਗਾ ਨਹੀ ਵੱਕਤ ਬਲਵਾਨ ਏ
ਭਗਵੰਤ ਯਾਦ ਰੱਖੇ ਸੁਖਬੀਰ ਅੱਜ ਤਰੀਕਾਂ ਭੁਗਤਾਂ ਫਿਰਦਾ

ਜਿੰਨਾਂ ਨੂੰ ਜੰਗਲ ਵਿੱਚ ਹੋਣਾ ਚਾਹੀਦਾ ਸੀ, ਉਹ ਸੰਸਦ ਉਦਘਾਟਨ ਚ ਬੈਠੇ ਨੇ...ਜਿੰਨਾਂ ਪਹਿਲਵਾਨ ਖਿਡਾਰੀਆਂ ਨੇ ਦੇਸ ਦਾ ਨਾਮ ਦੁਨੀਆਂ ਤੇ ਚਮਕਾਇਆ ਉ...
01/06/2023

ਜਿੰਨਾਂ ਨੂੰ ਜੰਗਲ ਵਿੱਚ ਹੋਣਾ ਚਾਹੀਦਾ ਸੀ, ਉਹ ਸੰਸਦ ਉਦਘਾਟਨ ਚ ਬੈਠੇ ਨੇ...
ਜਿੰਨਾਂ ਪਹਿਲਵਾਨ ਖਿਡਾਰੀਆਂ ਨੇ ਦੇਸ ਦਾ ਨਾਮ ਦੁਨੀਆਂ ਤੇ ਚਮਕਾਇਆ ਉਹ ਸੜਕਾਂ ਤੇ ਰੁਲ ਰਹੇ ਨੇ...
ਤਰੱਕੀ ਦੀ ਕੀ ਉਮੀਦ ਕਰੋਗੇ ਤੁਸੀਂ...
ਇਹ ਜੋ ਮੁਹਰਲੀਆ ਕਤਾਰਾਂ ਚ ਬੈਠੇ ਨੇ ਤੁਹਾਨੂੰ ਪਤਾ ਹੀ ਏ ਇਹਨਾਂ ਨੇ ਕਿੰਨਾ
ਹੁੰਦਿਆ ਤੇ ਗੈਰ ਹਿੰਦੁਆ
ਨੂੰ ਮੰਦਿਰ ਚ ਵੜਨ ਵੀ ਨਹੀ ਦੇਣਾ ਤੇ ਲੰਗਰ ਵੀ ਉੱਨਾਂ ਨੂੰ ਮੰਦਿਰ ਦੀ ਪੋੜੀਆ ਚ ਹੀ ਸ਼ੱਕਣ ਨੂੰ ਮਿਲਣਾ
ਸੋ ਹਿੰਦੁ ਭਰਾਵਾਂ ਨੂੰ ਨਾ ਸਿੱਖਾਂ ਤੋ ਨਾ ਮੁਸਮਮਾਨਾ ਤੋ ਖ਼ਤਰਾ
ਖ਼ਤਰਾ ਇਨਾ ਭਗਵਾ ਧਾਰੀਆਂ ਮਨੂਵਾਦੀ ਸੋਚ ਤੋ ਹੈ ਜਿੰਨਾ ਇਨਾ ਦੇ ਭਾਂਡੇ ਘਰੋ ਬਾਹਰ ਵੱਖਰੇ ਕੱਡ ਕੇ ਰੱਖਣਗੇ

ਪਹਿਲਵਾਨੋ ਤੁਸੀ ਤਾ ਇਕੱਲੇ gold ਮੈਡਲ ਹੀ ਦਿੱਤੇ ਦੇਸ਼ ਨੂੰ ਅਸੀ ਤਾ 90%ਤੋ ਵੱਧ ਸਿਰ ਦਿੱਤੇ ਸੀ,ਫਿਰ ਵੀ ਸਾਡੇ ਤੱਖਤ ਢਾਹੇ ਗਏ।
29/05/2023

ਪਹਿਲਵਾਨੋ ਤੁਸੀ ਤਾ ਇਕੱਲੇ gold ਮੈਡਲ ਹੀ ਦਿੱਤੇ ਦੇਸ਼ ਨੂੰ ਅਸੀ ਤਾ 90%ਤੋ ਵੱਧ ਸਿਰ ਦਿੱਤੇ ਸੀ,
ਫਿਰ ਵੀ ਸਾਡੇ ਤੱਖਤ ਢਾਹੇ ਗਏ।

24/05/2023

ਜਦੋਂ ਦੇ ਭਾਈ ਅਮ੍ਰਿਤਪਾਲ ਸਿੰਘ ਤੇ ਸਾਥੀ ਜੇਲ ਚ ਨੇ ,ਤੱਤੀਆਂ ਗੱਲਾਂ ਕਰਨ ਵਾਲਾ ਕੋਈ ਨਹੀ,
ਹੁਣ ਠੰਡ ਵਰਤ ਰਹੀ ਏ,ਬੇਅਦਬੀਆਂ ਹੋ ਰਹੀਆਂ ਨੇ ਪਰ ਮਾਹੌਲ ਠੰਡਾ ਏ,ਨੌਜਵਾਨ ਨਸ਼ਿਆਂ ਨਾਲ ਮਰ ਰਹੇ ਨੇ ਪਰ ਮਾਹੌਲ ਠੰਡਾ ਏ,
ਭਈਏ ਸਿਰ ਪਾੜ ਰਹੇ ਨੇ,ਪੱਗਾ ਲਾ ਰਹੇ ਨੇ ਪਰ ਮਾਹੌਲ ਠੰਡਾ ਏ,ਪੰਜਾਬ ਦੇ ਮਸਲਿਆਂ ਦੀ,
ਪੰਜਾਬ ਦੇ ਪਾਣੀਆਂ ਦੀ ਗੱਲ ਕੋਈ ਨਹੀ ਕਰ ਰਿਹਾ ਹੁਣ ਮਾਹੌਲ ਠੰਡਾ ਏ,
ਭਾਈ ਅਮ੍ਰਿਤਪਾਲ ਸਿੰਘ ਖਿਲਾਫ ਦਿਨ ਰਾਤ ਭੌਂਕਣ ਵਾਲੇ ਸਰਕਾਰੀ ਦੱਲੇ ਹੁਣ ਠੰਡੇ ਮੁਲ਼ਖਾ ਦੀ ਯਾਤਰਾ ਤੇ ਵੀ ਚਲੇ ਗਏ ਨੇ,
ਅਖੌਤੀ ਪੰਥਕ ਵਿਦਵਾਨਾਂ ਦੇ ਦਿਲਾਂ ਨੂੰ ਵੀ ਠੰਡ ਵਰਤ ਰਹੀ ਏ ,
ਹੋਰ ਕੀ ਚਾਹੀਦਾ ??
ਸਭ ਕੁਝ ਤੇ ਠੰਡਾ ਹੋਇਆ ਪਿਆ
ਖੂਨ ਵੀ ਠੰਡਾ ,ਅਣਖ ਵੀ ਬਰਫ਼ ਚ ਲੱਗੀ ਪਈ ਏ Copy

15/05/2023

ਲੱਗਦਾ ਜਥੇਦਾਰ ਨੇ ਉਹ ਅਖਾਣ ਨਹੀ ਸੁਣਿਆ:
ਖੁਸਰੇ ਦੀ ਜੰਝ ਨਾਲੋਂ ਮਰਦਾਂ ਦੀ ਮਕਾਣ ਚੰਗੀ।

04/05/2023

ਸਤਿ ਸ਼੍ਰੀ ਅਕਾਲ ਦੋਸਤੋ
ਜਿਸ ਵੀ ਸਤਿਕਾਰ ਯੋਗ ਵੀਰ ਭੈਣ ਦੇ ਘਰ ਦੇ ਪੰਜਾਬੀ ਲਿਟਰੇਚਰ ਦੀਆਂ ਕਿਤਾਬਾਂ ਉੱਨਾਂ ਪੱੜ ਲਈਆਂ ਜਾ ਕਿਸੇ ਖੂੰਜੇ ਵਿੱਚ ਪਈਆਂ ਨੇ ਉਹ ਮੈਨੂੰ ਪੜ੍ਹਨ ਲਈ ਦੇ ਸਕਦਾ ।
ਧੰਨਵਾਦ ਸਹਿਤ
ਜੀਤ ਬਾਈ 🙏🏻
9888501332

Address

Ludhiana
141008

Telephone

+919888501332

Website

Alerts

Be the first to know and let us send you an email when Jeet Bai Dj5aab posts news and promotions. Your email address will not be used for any other purpose, and you can unsubscribe at any time.

Contact The Business

Send a message to Jeet Bai Dj5aab:

Videos

Share


Other Party Entertainment Services in Ludhiana

Show All