Gill events ghal kalan

Gill events ghal kalan culture grup, live dj, bhngra, giddha, jaggo etc.

11/01/2024

Today live show

16/12/2023

1. ਬਚਿੱਤਰ ਸਿੰਘ ਲੁਬਾਣਾ
2. ਭਾਈ ਆਗਿਆ ਰਾਮ ਮਜ੍ਹਬੀ
3. ਭਾਈ ਜੀਵਨ ਸਿੰਘ ਮਜ੍ਹਬੀ
4. ਭਾਈ ਸੰਗਤ ਸਿੰਘ ਰਮਦਾਸੀਆ
5. ਭਾਈ ਬੀਰ ਸਿੰਘ ਮਜ੍ਹਬੀ
6. ਭਾਈ ਧੀਰ ਸਿੰਘ ਮਜ੍ਹਬੀ
7. ਭਾਈ ਕੁਸਲਾ ਸਿੰਘ ਲੁਬਾਣਾ
8. ਭਾਈ ਘਨੱਈਆ ਝਿਊਰ
9. ਬਾਬਾ ਮੋਤੀ ਮਹਿਰਾ ਝਿਊਰ
10. ਭਾਈ ਮਨੀ ਸਿੰਘ ਲੁਬਾਣਾ
11. ਭਾਈ ਮਦਨ ਸਿੰਘ ਰਮਦਾਸੀਆ
12. ਭਾਈ ਕਾਠਾ ਸਿੰਘ ਰਮਦਾਸੀਆ
13. ਭਾਈ ਨਾਨੂ ਛੀਂਬਾ
14.ਭਾਈ ਘਾਰਾ ਸਿੰਘ ਛੀਂਬਾ
15. ਭਾਈ ਉਦੈ ਸਿੰਘ ਰਮਦਾਸੀਆ
16. ਭਾਈ ਦੇਵਾ ਰਾਮ ਧੋਬੀ
17. ਭਾਈ ਰਾਮ ਦੇਵਾ ਸਿੰਘ ਰਮਦਾਸੀਆ
18. ਭਾਈ ਗਰਜਾ ਸਿੰਘ ਮਜ੍ਹਬੀ
19. ਭਾਈ ਬੋਤਾ ਸਿੰਘ ਮਜ੍ਹਬੀ
20. ਭਾਈ ਬੂਟਾ ਸਿੰਘ ਮਜ੍ਹਬੀ
21. ਅਕਾਲੀ ਫੂੱਲਾ ਸਿੰਘ ਮਜ੍ਹਬੀ
22 ਬਾਬਾ ਜੱਸਾ ਸਿੱਘ ਰਾਮਗੜ੍ਹੀਆ
23. ਬਾਬਾ ਸੁੱਖਾ ਸਿੰਘ ਰਾਮਗੜ੍ਹੀਆ
24. ਬਾਬਾ ਮਹਿਤਾਬ ਸਿੰਘ ਰਮਦਾਸੀਆ
25. ਤਾਰਾ ਸਿੰਘ ਘੇਬਾ ਆਜੜੀ
26. ਜੱਸਾ ਸਿੱਘ ਆਹਲੂਵਾਲੀਆ
27.ਬਾਬਾ ਚੜਤ ਸਿੰਘ ਸੈਂਸੀ
28. ਬਾਬਾ ਧੱਕੜ ਸਿੰਘ ਮਜ੍ਹਬੀ
29. ਲੱਖੀ ਸਾਹ ਵਣਜਾਰਾ
30. ਬਾਬਾ ਮਾਨ ਸਿੰਘ ਮਜ੍ਹਬੀ
31. ਬਾਬਾ ਆਲਮ ਸਿੰਘ ਮਜ੍ਹਬੀ
32. ਬਾਬਾ ਅਮਰ ਸਿੰਘ ਮਜ੍ਹਬੀ
33. ਬਾਬਾ ਨਿਬਾਹੂ ਸਿੰਘ ਮਜ੍ਹਬੀ
34. ਬਾਬਾ ਕੋਠਾ ਸਿੱਘ ਮਜ੍ਹਬੀ
35. ਬਾਬਾ ਨੇਰੰਗ ਸਿੰਘ ਮਜ੍ਹਬੀ
36. ਬਾਬਾ ਬਚਨ ਸਿੱਘ ਮਜ੍ਹਬੀ
37. ਬਾਬਾ ਭੋਮਾ ਸਿੰਘ ਝਿਊਰ
38. ਬਾਬਾ ਜੈ ਸਿੰਘ ਰਮਦਾਸੀਆ
39. ਬਾਬਾ ਹਕੀਕਤ ਸਿੰਘ ਝਿਊਰ
40. ਬਾਬਾ ਮਦਨ ਸਿੰਘ ਰਮਦਾਸੀਆ
41. ਬਾਬਾ ਅਮਰ ਸਿੰਘ ਰਮਦਾਸੀਆ
42. ਬਾਬਾ ਕਰਮ ਰਮਦਾਸੀਆ
43. ਬਾਬਾ ਰਣ ਸਿੰਘ ਰਮਦਾਸੀਆ
44. ਬਾਬਾ ਗੋਦੜ ਸਿੰਘ ਮਜ੍ਹਬੀ
45. ਬਾਬਾ ਸੰਤ ਸਿੰਘ ਮਜ੍ਹਬੀ।
ਇਹ ਉਹ ਗੁਰੂ ਦੇ ਸਿੱਖ ਯੋਧੇ ਹਨ, ਜਿੰਨਾ ਨੇ ਸਹੀਦੀਆਂ ਪਾ ਕੇ ਸਿੱਖੀ ਲਹਿਰ ਨੂੰ ਸਿਖਰਾਂ ਉੱਤੇ ਪਹੁੰਚਾਇਆ ਹੈ, ਸਿੱਖੀ ਨਾਲ ਕਦੀ ਗਦਾਰੀ ਨਹੀ ਕੀਤੀ। ਪਰ ਅਫਸੋਸ ਕਿ ਸਾਡੇ ਪੁਰਖਿਆਂ ਸਿੱਖੀ ਲਈ ਜਾਨਾਂ ਵਾਰੀਆਂ, ਪਰ ਅਸੀਂ ਅਛੂਤ ਦੇ ਅਛੂਤ ਹੀ ਰਹੇ ਅਤੇ ਸਾਡੀ ਔਕਾਤ ਸ਼ੀਰੀ, ਲਾਗੀ,ਬਗਾਰੀ, ਕਮੀਣ ਤੱਕ ਹੀ ਸੀਮਤ ਕਰ ਦਿੱਤੀ ਹੈ, ਜਦ ਕਿ ਸਿੱਖਾਂ ਦੀਆ 12 ਮਿਸਲਾਂ ਵਿੱਚੋ 11 ਦਲਿਤ ਸੂਦਰਾਂ ਦੀਆਂ ਸਨ, ਸਿਰਫ ਇੱਕ ਕੰਨਈਆ ਮਿਸਲ ਜੱਟ ਮਿਸਲ ਸੀ
ਸਾਨੂੰ ਅਛੂਤ ਸਿੱਖ ਕੋਣ ਬਣਾ ਗਿਆ। ਇਹ ਬਹੁਤ ਹੀ ਖੋਜ ਦਾ ਵਿਸ਼ਾ ਹੈ, ਪਰ ਜਿੱਥੋ ਮੇਰੇ ਵਰਗੇ ਮੰਦਬੁੱਧੀ ਦੀ ਜਾਣਕਾਰੀ ਹੈ ਉਸ ਦੀ ਜੁੰਮੇਵਾਰੀ ਮਹਾਰਾਜ ਰਣਜੀਤ ਸਿੰਘ ਉਤੇ ਆਉਦੀ ਹੈ, ਸਿੱਖ ਰਾਜ ਕਾਇਮ ਕਰਨ ਵਾਸਤੇ ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ, ਜੱਸਾ ਸਿੰਘ ਰਾਮਗੜੀਆ, ਜੱਸਾ ਸਿੰਘ ਆਹਲੂਵਾਲੀਆ ਵਰਗੇ ਯੋਧਿਆਂ ਨੇ ਅਹਿਮਦ ਸ਼ਾਹ ਅਡਦਾਲੀ, ਯਕਰੀਆ ਖਾਨ ਵਰਗੇ ਤਾਕਤਵਰ ਹਮਲਾਵਰਾਂ ਨੂੰ ਮਾਰ ਕੇ ਰਣਜੀਤ ਸਿੰਘ ਦੀ ਅਗਵਾਈ ਚ ਸਿੱਖ ਰਾਜ ਕਾਇਮ ਕਰਕੇ ਦਿੱਤਾ। ਪ੍ਰੰਤੂ ਸਿੱਖ ਮੰਤਰੀ ਮੰਡਲ ਵਿੱਚ ਧਿਆਨ ਚੰਦ, ਗੁਲਾਬ ਚੰਦ, ਤੇਜ ਪਕਾਸ ਵਰਗਿਆਂ ਨੂੰ ਮੰਤਰੀ ਬਣਾਇਆ, ਜਿੰਨਾ ਨੂੰ ਉਕਤ ਦਲਿਤ ਯੋਧਿਆਂ ਨੇ ਹਰਾ ਕੇ ਉਨਾਂ ਦੇ ਰਾਜ ਸਿੱਖ ਰਾਜ ਵਿੱਚ ਸਾਮਲ ਕੀਤੇ। ਸੋਚਣ ਵਾਲੀ ਗੱਲ ਹੈ ਕਿ ਜਿਹੜੇ ਰਾਜਿਆਂ ਨੂੰ ਹਰਾ ਕੇ ਉਨਾ ਦਾ ਇਲਾਕਾ ਸਿੱਖ ਰਾਜ ਵਿੱਚ ਸਾਮਲ ਕੀਤਾ ਸੀ, ਉਨਾ ਨੂੰ ਮੰਤਰੀ ਮੰਡਲ ਵਿੱਚ ਸਾਮਲ ਕਰਕੇ ਮੰਤਰੀ ਬਣਾਉਣਾ ਕਿੰਨ੍ਹਾ ਕੁ ਜਾਇਜ ਸੀ। ਉਨਾ ਨੇ ਮਹਾਰਾਜਾ ਰਣਜੀਤ ਸਿੰਘ ਦੇ ਜਿਉਂਦੇ ਹੀ ਸਿੱਖ ਰਾਜ ਖਤਮ ਕਰਨ ਦੀਆਂ ਗੋਂਦਾਂ ਗੁਣਨੀਆ ਸੁਰੂ ਕਰ ਦਿੱਤੀਆ ਸਨ। 1839 ਵਿੱਚ ਮਹਾਰਾਜ ਰਣਜੀਤ ਸਿੰਘ ਦੀ ਮੌਤ ਤੋਂ 10 ਸਾਲਾਂ ਦੇ ਅੰਦਰ ਡੋਗਰਿਆ, ਮੁਸਲਮਾਨ ਮੰਤਰੀਆਂ ਨੇ ਸਿੱਖ ਰਾਜ ਖਤਮ ਕਰਕੇ ਅੰਗਰੇਜਾਂ ਦੇ ਅਧੀਨ ਕਰ ਦਿੱਤਾ। ਮਹਾਰਾਜ ਰਣਜੀਤ ਸਿੰਘ ਨੇ ਰਿਸਤੇਦਾਰੀਆਂ, ਮੇਲ ਮਿਲਾਪ ਸਿੱਖ ਵਿਰੋਧੀਆਂ ਨਾਲ ਪਾਈਆ। ਸੋ ਮਹਾਰਾਜ ਰਣਜੀਤ ਸਿੰਘ ਨੇ ਸਿੱਖ ਮਾਰਸ਼ਲ ਕੌਮਾਂ ਨੂੰ ਅਛੂਤ ਸਿੱਖ ਬਣਾਉਣ ਦਾ ਮੁੰਢ ਬੱਝਣਾ ਸੁਰੂ ਕੀਤਾ। ਜਾਪਦਾ ਹੈ ਹੰਸ ਸਾਹਿਬ ਇਹ ਇਤਿਹਾਸਕ ਖੋਜ ਕਰਨ ਦਾ ਤੁਹਾਡਾ ਵਿਸ਼ਾ ਹੈ , ਮੈਂ ਤਾ ਮਾਮੂਲੀ ਜਿਹਾ ਕਮਜੋਰ ਵਿਦਿਆਰਥੀ ਸੀ। ਜੇ ਕਰ ਕੁਝ ਗਲਤ ਲਿਖਿਆ ਗਿਆ ਹੋਵੇ ਜਾਂ ਕਿਸੇ ਨੂੰ ਗਲਤ ਲੱਗੇ ਤਾਂ ਮੈਂ ਮੁਆਫੀ ਮੰਗਦਾ ਹਾਂ। ਪ੍ਰੰਤੂ ਕੌੜਾ ਸੱਚ ਮਿਰਚਾਂ ਤੋ ਵੱਧ ਕੌੜਾ ਹੁੰਦਾ ਹੈ।
Surjit Singh M.Sc. LLB.
Dip. Industerial Administration,
Punjab Municipal Sevice 1.
9888814593

15/11/2023
I've received 600 reactions to my posts in the past 30 days. Thanks for your support. 🙏🤗🎉
10/11/2023

I've received 600 reactions to my posts in the past 30 days. Thanks for your support. 🙏🤗🎉

I've received 500 reactions to my posts in the past 30 days. Thanks for your support. 🙏🤗🎉
20/10/2023

I've received 500 reactions to my posts in the past 30 days. Thanks for your support. 🙏🤗🎉

14/10/2023

Kaur sister, live show Contct 97810-70469
78887-98563

Legend sidhu bai
20/09/2023

Legend sidhu bai

Live dj, light decorations, culture grup, Western grup, for marriage party, birthday party etc.
02/03/2023

Live dj, light decorations, culture grup, Western grup, for marriage party, birthday party etc.

29/12/2022

Live show contact 97810-70469, 7888798563

Address

Ghal Kalan
Moga
142001

Alerts

Be the first to know and let us send you an email when Gill events ghal kalan posts news and promotions. Your email address will not be used for any other purpose, and you can unsubscribe at any time.

Videos

Share


Other Moga event planning services

Show All