A-ONE Caterers 3B2

A-ONE Caterers 3B2 AONE Caterers was established in 1986. Our reputation is founded on quality and a professional appro

Wedding Function At A.K.M Resorts, Zirakpur, Punjab.Team A-ONE CATERERS 3b2 MohaliSINCE 1986For queries Whatsapp at 0909...
27/07/2023

Wedding Function At A.K.M Resorts, Zirakpur, Punjab.
Team A-ONE CATERERS
3b2 Mohali
SINCE 1986
For queries Whatsapp at 090950 00082

🙏🏻
23/06/2023

🙏🏻

09/03/2023

Booking Open For Wedding Year 2023-24
Make your Wedding Day a Memorable One, Serviced By The Best Team of Chef’s & Staff
A-ONE CATERERS
3B2 Mohali

ਖ਼ਾਲਸਾ ਪੰਥ ਦੇ ਸਿਰਜਨਹਾਰੇ, ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈ। ਆਓ...
29/12/2022

ਖ਼ਾਲਸਾ ਪੰਥ ਦੇ ਸਿਰਜਨਹਾਰੇ, ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈ। ਆਓ ਗੁਰੂ ਪਾਤਸ਼ਾਹ ਜੀ ਤੋਂ ਅਸੀਸ ਮੰਗਦਿਆਂ ਗੁਰੂ ਸਾਹਿਬ ਦੇ ਦਰਸਾਏ ਸਰਬ ਸਾਂਝੀਵਾਲਤਾ ਤੇ ਬਰਾਬਰੀ ਭਰੇ ਸਮਾਜ ਦੀ ਸਿਰਜਣਾ ਲਈ ਆਪੋ-ਆਪਣੇ ਫ਼ਰਜ਼ਾਂ ਦੀ ਪੂਰਤੀ ਕਰੀਏ।

ਸਤਿਗੁਰ ਨਾਨਕ ਪ੍ਰਗਟਿਆ|ਮਿਟੀ ਧੁੰਦ ਜੱਗ ਚਾਨਣ ਹੋਇਆ ||ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀਆਂ ਆਪ ਸਭ ਨੂੰ ਬਹੁਤ ਬਹੁਤ ਵਧਾ...
08/11/2022

ਸਤਿਗੁਰ ਨਾਨਕ ਪ੍ਰਗਟਿਆ|
ਮਿਟੀ ਧੁੰਦ ਜੱਗ ਚਾਨਣ ਹੋਇਆ ||
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀਆਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ🙏

ਬੰਦੀ ਛੋੜ ਦਿਵਸ ਤੇ ਦੀਵਾਲੀ ਦੀਆਂ ਆਪ ਸੱਭ ਨੂੰ ਢੇਰ ਸਾਰੀਆਂ ਮੁਬਾਰਕਾਂ। ਤੁਹਾਡੇ ਪਰਿਵਾਰਾਂ, ਕੰਮਾਂ-ਕਾਰਾਂ ਦੀ ਚੜ੍ਹਦੀਕਲਾ ਦੀ ਅਰਦਾਸ। ਆਪਣਾ ਖਿ...
24/10/2022

ਬੰਦੀ ਛੋੜ ਦਿਵਸ ਤੇ ਦੀਵਾਲੀ ਦੀਆਂ ਆਪ ਸੱਭ ਨੂੰ ਢੇਰ ਸਾਰੀਆਂ ਮੁਬਾਰਕਾਂ। ਤੁਹਾਡੇ ਪਰਿਵਾਰਾਂ, ਕੰਮਾਂ-ਕਾਰਾਂ ਦੀ ਚੜ੍ਹਦੀਕਲਾ ਦੀ ਅਰਦਾਸ। ਆਪਣਾ ਖਿਆਲ ਰੱਖਿਓ 🪔💐🙏🏻

Bandi Chorr Divas te Diwali diyan aap sab nu bahut-bahut vadhaayin ji 🪔💐🙏🏻

ਬੈਠਾ ਸੋਢੀ ਪਾਤਿਸਾਹੁ ਰਾਮਦਾਸੁ ਸਤਿਗੁਰੂ ਕਹਾਵੈ।।ਗੁਰਸਿੱਖੀ ਦੇ ਥੰਮ, ਸੰਸਾਰ ਨੂੰ ਤਾਰਨ ਵਾਲੇ ਨਿਮਰਤਾ ਤੇ ਸੁਹਿਰਦਤਾ ਪੁੰਜ ਧੰਨ ਧੰਨ ਸ੍ਰੀ ਗੁਰੂ...
11/10/2022

ਬੈਠਾ ਸੋਢੀ ਪਾਤਿਸਾਹੁ ਰਾਮਦਾਸੁ ਸਤਿਗੁਰੂ ਕਹਾਵੈ।।
ਗੁਰਸਿੱਖੀ ਦੇ ਥੰਮ, ਸੰਸਾਰ ਨੂੰ ਤਾਰਨ ਵਾਲੇ ਨਿਮਰਤਾ ਤੇ ਸੁਹਿਰਦਤਾ ਪੁੰਜ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ। ਗੁਰੂ ਸਾਹਿਬ ਆਪਣੀ ਕਿਰਪਾ ਨਾਲ ਸਮੁੱਚੀ ਲੋਕਾਈ ਨੂੰ ਗੁਰੂ ਘਰ ਅਤੇ ਗੁਰਬਾਣੀ ਨਾਲ ਜੋੜਨ ਦੀ ਮਿਹਰ ਕਰਨ।

"ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ" ਦੇ ਮਹਾਂਵਾਕ ਰਾਹੀਂ ਸਮੁੱਚੀ ਮਾਨਵਜਾਤੀ ਨੂੰ ਨਾਰੀ ਸਨਮਾਨ ਦਾ ਸੰਦੇਸ਼ ਦੇਣ ਵਾਲੇ ਧੰਨ-ਧੰਨ ਸ੍ਰੀ ਗੁਰੂ ...
20/09/2022

"ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ" ਦੇ ਮਹਾਂਵਾਕ ਰਾਹੀਂ ਸਮੁੱਚੀ ਮਾਨਵਜਾਤੀ ਨੂੰ ਨਾਰੀ ਸਨਮਾਨ ਦਾ ਸੰਦੇਸ਼ ਦੇਣ ਵਾਲੇ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ- ਜੋਤਿ ਦਿਵਸ 'ਤੇ ਗੁਰੂ ਸਾਹਿਬ ਨੂੰ ਕੋਟਾਨ- ਕੋਟਿ ਸਿਜਦਾ।

ਸਤੀ ਪ੍ਰਥਾ ਤੇ ਪਰਦਾ ਪ੍ਰਥਾ ਵਰਗੀਆਂ ਬੁਰਾਈਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਕੇ ਔਰਤ ਨੂੰ ਸਨਮਾਨਿਤ ਰੁਤਬਾ ਦਿਲਾਉਣ ਵਾਲੇ ਧੰਨ ਧੰਨ ਸ੍ਰੀ ਗੁਰੂ ਅਮਰ ...
10/09/2022

ਸਤੀ ਪ੍ਰਥਾ ਤੇ ਪਰਦਾ ਪ੍ਰਥਾ ਵਰਗੀਆਂ ਬੁਰਾਈਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਕੇ ਔਰਤ ਨੂੰ ਸਨਮਾਨਿਤ ਰੁਤਬਾ ਦਿਲਾਉਣ ਵਾਲੇ ਧੰਨ ਧੰਨ ਸ੍ਰੀ ਗੁਰੂ ਅਮਰ ਦਾਸ ਜੀ ਦੇ ਜੋਤੀ ਜੋਤਿ ਦਿਵਸ ਮੌਕੇ ਗੁਰੂ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ। ਗੁਰੂ ਸਾਹਿਬ ਸਮੁੱਚੀ ਮਨੁੱਖਤਾ ਨੂੰ ਗੁਰਬਾਣੀ ਅਨੁਸਾਰ ਜੀਵਨ ਜਿਊਣ ਦੀ ਸੱਚੀ ਸੁੱਚੀ ਜਾਚ ਦੀ ਦਾਤ ਬਖਸ਼ਣ।

Snaps From Wedding Function held at Viva Grand Resorts on 22-5-22
24/05/2022

Snaps From Wedding Function held at Viva Grand Resorts on 22-5-22

Snaps From Wedding Function at Ruby and Roses🌹  📞+9190950-00082
01/05/2022

Snaps From Wedding Function at Ruby and Roses🌹

📞+9190950-00082

Wedding Function at Viva Grand Resorts (21-4-22) +919095000082
22/04/2022

Wedding Function at Viva Grand Resorts (21-4-22)

+919095000082

Wedding Function at Sydney Heights on 16-4-22.
18/04/2022

Wedding Function at Sydney Heights on 16-4-22.

We are very proud to share that we have collaborated with VIVA GRAND RESORTS (Landran-Sirhind Road). It has been possibl...
02/03/2022

We are very proud to share that we have collaborated with VIVA GRAND RESORTS (Landran-Sirhind Road). It has been possible with the blessings and good wishes of our esteemed customers who have supported us through these difficult covid times .
The Viva Grand Resort is ready in all aspects and we are eager to hold events for Marriage Functions for all of you . Alongwith a beautiful set up, and Hygienic Food we shall continue to bring our choicest varieties of menus to make your event a memorable one .
Please let us know your requirements and we will organise the best for you .
Look forward to your continued support . Thank you all once again 🙏

Regards
A-ONE CATERERS (3B2 Mohali)
+919095000082

'ਨਿਮਰਤਾ ਅਤੇ ਦਿਆਲਤਾ ਦੀ ਮੂਰਤ' ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਸਮੁੱਚੇ ਸੰਸਾਰ ਨੂੰ ਜੀਵ...
16/02/2022

'ਨਿਮਰਤਾ ਅਤੇ ਦਿਆਲਤਾ ਦੀ ਮੂਰਤ' ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਸਮੁੱਚੇ ਸੰਸਾਰ ਨੂੰ ਜੀਵਨ ਦਾ ਮਨੋਰਥ ਸਮਝਾਉਣ ਵਾਲੀਆਂ ਭਗਤ ਜੀ ਦੀਆਂ ਸਿੱਖਿਆਵਾਂ ਸਮੁੱਚੇ ਸੰਸਾਰ ਲਈ ਚਾਨਣ ਮੁਨਾਰਾ ਹਨ।

ਨਿੱਘ, ਅਪਣੱਤ ਤੇ ਖੁਸ਼ੀਆਂ ਭਰੇ ਤਿਉਹਾਰ 'ਲੋਹੜੀ' ਦੀ ਸਭ ਨੂੰ ਦਿਲੋਂ ਮੁਬਾਰਕਬਾਦ। ਆਓ, ਸੱਭਿਆਚਾਰ ਤੇ ਪੰਜਾਬ ਦੇ ਅਮੀਰ ਵਿਰਾਸਤੀ ਰੰਗ 'ਚ ਰੰਗੇ ਇਸ...
13/01/2022

ਨਿੱਘ, ਅਪਣੱਤ ਤੇ ਖੁਸ਼ੀਆਂ ਭਰੇ ਤਿਉਹਾਰ 'ਲੋਹੜੀ' ਦੀ ਸਭ ਨੂੰ ਦਿਲੋਂ ਮੁਬਾਰਕਬਾਦ। ਆਓ, ਸੱਭਿਆਚਾਰ ਤੇ ਪੰਜਾਬ ਦੇ ਅਮੀਰ ਵਿਰਾਸਤੀ ਰੰਗ 'ਚ ਰੰਗੇ ਇਸ ਤਿਉਹਾਰ ਮੌਕੇ ਆਪਸੀ ਪ੍ਰੇਮ ਤੇ ਭਾਈਚਾਰਕ ਸਾਂਝ ਬਰਕਰਾਰ ਰੱਖੀਏ ਤੇ ਸਦਾ ਇੱਕ ਖੁਸ਼ਹਾਲ ਪਰਿਵਾਰ ਵਾਂਗ ਵਿਚਰੀਏ।

ਸਰਬੰਸਦਾਨੀ, ਮਰਦ ਅਗੰਮੜੇ, ਕਲਗੀਧਰ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ...
09/01/2022

ਸਰਬੰਸਦਾਨੀ, ਮਰਦ ਅਗੰਮੜੇ, ਕਲਗੀਧਰ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਆਓ, ਬਾਦਸ਼ਾਹ ਦਰਵੇਸ਼, ਦਸਵੇਂ ਗੁਰਦੇਵ ਜੀ ਦੇ ਉਪਦੇਸ਼ਾਂ ਨੂੰ ਸੱਚੇ ਮਨੋਂ ਅਪਣਾਈਏ ਅਤੇ ਜੀਵਨ ਨੂੰ ਚੰਗੇ ਕਾਰਜਾਂ ਦੇ ਲੇਖੇ ਲਾਈਏ।

ਨਵੇਂ ਸਾਲ ਦੀਆਂ ਆਪ ਸਭ ਨੂੰ ਬਹੁਤ-ਬਹੁਤ ਵਧਾਈਆਂ। ਗੁਰੂ ਸਾਹਿਬ ਮਿਹਰ ਕਰਨ ਅਤੇ ਆਪ ਜੀ ਦੀਆਂ ਝੋਲੀਆਂ ਬਖ਼ਸ਼ਿਸ਼ਾਂ , ਰਹਿਮਤਾਂ ਨਾਲ ਭਰਨ। ਇਹ ਨਵਾ...
01/01/2022

ਨਵੇਂ ਸਾਲ ਦੀਆਂ ਆਪ ਸਭ ਨੂੰ ਬਹੁਤ-ਬਹੁਤ ਵਧਾਈਆਂ। ਗੁਰੂ ਸਾਹਿਬ ਮਿਹਰ ਕਰਨ ਅਤੇ ਆਪ ਜੀ ਦੀਆਂ ਝੋਲੀਆਂ ਬਖ਼ਸ਼ਿਸ਼ਾਂ , ਰਹਿਮਤਾਂ ਨਾਲ ਭਰਨ।
ਇਹ ਨਵਾਂ ਸਾਲ ਆਪ ਸਭ ਦੀ ਜ਼ਿੰਦਗੀ 'ਚ ਖੁਸ਼ਹਾਲੀ, ਅਨੰਦ ਅਤੇ ਵਾਧੇ ਲੈ ਕੇ ਆਵੇ।
🙏 #ਚੜਦੀਕਲਾ।

Snaps From Wedding Function At Sydney HeightsTeam - AONE CATERERS
15/12/2021

Snaps From Wedding Function At Sydney Heights
Team - AONE CATERERS

Snaps from Reception Party at Orchid FarmsTeam A-ONE CATERERS 3B2
30/11/2021

Snaps from Reception Party at Orchid Farms
Team A-ONE CATERERS 3B2

Snaps from Wedding Function at S.S FarmsA-ONE CATERERS 3b2 Mohali
23/11/2021

Snaps from Wedding Function at S.S Farms
A-ONE CATERERS 3b2 Mohali

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦ...
19/11/2021

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਸਮੁੱਚੀ ਮਾਨਵਤਾ ਨੂੰ ਲੱਖ ਲੱਖ ਵਧਾਈ ਹੋਵੇ ਜੀ। ਪਾਤਸ਼ਾਹ ਜੀ ਆਪਣੇ ਦਰਸਾਏ ਹੋਏ ਮਾਰਗਾਂ, ਸਿੱਖਿਆਵਾਂ ਤੇ ਚੱਲਣ ਦਾ ਬਲ ਉੱਦਮ ਤੇ ਸੁਮੱਤ ਬਖਸ਼ਿਓ 🙏

Snaps From Reception Party at Viva Grand Palace.Team AONE CATERERS 3B2+919095000082
06/11/2021

Snaps From Reception Party at Viva Grand Palace.

Team AONE CATERERS 3B2
+919095000082

ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਾਨੀ, ਸੋਢੀ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ। ਚੌਥੇ ਸਤਿਗੁਰੂ ...
22/10/2021

ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਾਨੀ, ਸੋਢੀ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ। ਚੌਥੇ ਸਤਿਗੁਰੂ ਜੀ ਵੱਲੋਂ ਰਚਿਤ ਪਾਵਨ ਬਾਣੀ ਸਾਨੂੰ ਨਾਮ ਸਿਮਰਨ ਨਾਲ ਜੁੜਨ ਅਤੇ ਹੰਕਾਰ ਨੂੰ ਤਿਆਗ਼ ਕੇ ਚੰਗੇ ਕਰਮ ਕਰਨ ਦਾ ਸੰਦੇਸ਼ ਦਿੰਦੀ ਹੈ।

ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦੀਆਂ ਤੁਹਾਨੂੰ ਸਭ ਨੂੰ ਲੱਖ ਲੱਖ ਵਧਾਈਆਂ।
15/10/2021

ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦੀਆਂ ਤੁਹਾਨੂੰ ਸਭ ਨੂੰ ਲੱਖ ਲੱਖ ਵਧਾਈਆਂ।

ਤੁਹਾਨੂੰ ਅਤੇ ਤੁਹਾਡੇ ਪਰਿਵਾਰਾਂ, ਦੋਸਤਾਂ ਮਿੱਤਰਾਂ ਸਭ ਨੂੰ ਨਵਰਾਤਰੀ ਦੀਆਂ ਬਹੁਤ ਬਹੁਤ ਮੁਬਾਰਕਾਂ। ਮਾਂ ਦੁਰਗਾ ਤੁਹਾਡੀ ਜ਼ਿੰਦਗੀ ਨੂੰ ਖੁਸ਼ਹਾਲ...
07/10/2021

ਤੁਹਾਨੂੰ ਅਤੇ ਤੁਹਾਡੇ ਪਰਿਵਾਰਾਂ, ਦੋਸਤਾਂ ਮਿੱਤਰਾਂ ਸਭ ਨੂੰ ਨਵਰਾਤਰੀ ਦੀਆਂ ਬਹੁਤ ਬਹੁਤ ਮੁਬਾਰਕਾਂ। ਮਾਂ ਦੁਰਗਾ ਤੁਹਾਡੀ ਜ਼ਿੰਦਗੀ ਨੂੰ ਖੁਸ਼ਹਾਲੀ ਤੇ ਅਨੰਦ ਦੇ ਭੰਡਾਰਾਂ ਨਾਲ ਭਰ ਦੇਵੇ।

A reminder of our commitment to put healthy and safety first. For Wedding Enquiries Feel Free To Contact Our Team: +9190...
12/09/2021

A reminder of our commitment to put healthy and safety first.
For Wedding Enquiries Feel Free To Contact Our Team: +919095000082

ਸ਼ਹੀਦਾਂ ਦੇ ਸਰਤਾਜ ਪੰਜਵੀ  ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ I🙏🏻
08/09/2021

ਸ਼ਹੀਦਾਂ ਦੇ ਸਰਤਾਜ ਪੰਜਵੀ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ I
🙏🏻

ਜੁਗੋ ਜੁਗ ਅੱਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਆਪ ਜੀ ਨੂੰ ਲੱਖ-ਲੱਖ ਵਧਾਈਆਂ IMy heartiest greetings ...
07/09/2021

ਜੁਗੋ ਜੁਗ ਅੱਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਆਪ ਜੀ ਨੂੰ ਲੱਖ-ਲੱਖ ਵਧਾਈਆਂ I

My heartiest greetings to all on the first Parkash Purab of Sri Guru Granth Sahib ji.🙏🏻

Snaps From a Corporate Function. (4-9-2021)
05/09/2021

Snaps From a Corporate Function. (4-9-2021)

Address

Booth No. 54, Phase 3b2 Mohali
Mohali
160059

Opening Hours

Monday 9am - 9pm
Tuesday 9am - 9pm
Wednesday 9am - 9pm
Thursday 9am - 9pm
Friday 9am - 9pm
Saturday 9am - 9pm
Sunday 9am - 9pm

Telephone

+919095000082

Alerts

Be the first to know and let us send you an email when A-ONE Caterers 3B2 posts news and promotions. Your email address will not be used for any other purpose, and you can unsubscribe at any time.

Contact The Business

Send a message to A-ONE Caterers 3B2:

Videos

Share

Category