DOABA Cooking & Catering

DOABA Cooking & Catering spl in marriage, engagement,party's

ਬਦੀ ਉੱਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦੇ ਪਵਿੱਤਰ ਤਿਉਹਾਰ ਦੀਆਂ ਸਭ ਨੂੰ ਲੱਖ-ਲੱਖ ਵਧਾਈਆਂ । ਰਾਮਾਇਣ ਵਿੱਚ ਦਰਜ ਅਨੁਸਾਰ, ਪਾਪੀ ਰਾਵਣ ...
24/10/2023

ਬਦੀ ਉੱਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦੇ ਪਵਿੱਤਰ ਤਿਉਹਾਰ ਦੀਆਂ ਸਭ ਨੂੰ ਲੱਖ-ਲੱਖ ਵਧਾਈਆਂ । ਰਾਮਾਇਣ ਵਿੱਚ ਦਰਜ ਅਨੁਸਾਰ, ਪਾਪੀ ਰਾਵਣ ਨੂੰ ਮਾਰ ਕੇ ਸ਼੍ਰੀ ਰਾਮ ਜੀ ਨੇ ਸੰਸਾਰ ਨੂੰ ਸੰਦੇਸ਼ ਦਿੱਤਾ ਕਿ ਬੁਰਾਈ ਭਾਵੇਂ ਕਿੰਨੀ ਵੀ ਪ੍ਰਚੰਡ ਅਤੇ ਤਾਕਤਵਰ ਹੋ ਜਾਵੇ, ਅੰਤ ਵਿੱਚ ਜਿੱਤ ਹਮੇਸ਼ਾ ਨੇਕੀ ਅਤੇ ਸੱਚਾਈ ਦੀ ਹੀ ਹੁੰਦੀ ਹੈ।

19/10/2023
ਪਵਿੱਤਰ "ਰਾਮਦਾਸ ਸਰੋਵਰ"  ਦੀ ਵਿਲੱਖਣ ਦਾਤ ਬਖਸ਼ ਕੇ ਲੋਕਾਈ ਦੇ ਦੁੱਖ ਖ਼ਤਮ ਕਰਕੇ ਸੰਸਾਰ ਨੂੰ ਖੁਸ਼ੀਆਂ ਅਤੇ ਤੰਦਰੁਸਤੀ ਬਖਸ਼ਣ ਵਾਲੇ ਗੁਰੂ ਨਗਰੀ...
27/09/2023

ਪਵਿੱਤਰ "ਰਾਮਦਾਸ ਸਰੋਵਰ" ਦੀ ਵਿਲੱਖਣ ਦਾਤ ਬਖਸ਼ ਕੇ ਲੋਕਾਈ ਦੇ ਦੁੱਖ ਖ਼ਤਮ ਕਰਕੇ ਸੰਸਾਰ ਨੂੰ ਖੁਸ਼ੀਆਂ ਅਤੇ ਤੰਦਰੁਸਤੀ ਬਖਸ਼ਣ ਵਾਲੇ ਗੁਰੂ ਨਗਰੀ ਦੇ ਮਾਲਕ ਧੰਨ-ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। ਗੁਰੂ ਸਾਹਿਬ ਸਮੂਹ ਸੰਗਤਾਂ ਉੱਤੇ ਮਿਹਰ ਕਰਦੇ ਹੋਏ ਸਾਨੂੰ ਸਭ ਨੂੰ ਆਪਣੇ ਪਵਿੱਤਰ ਦਰ ਦੇ ਦਰਸ਼ਨ ਦੀਦਾਰੇ ਅਤੇ ਗੁਰਮਤਿ ਦੀ ਦਾਤ ਬਖਸ਼ਦੇ ਰਹਿਣ।

Catering ServicesTo know more about our Affordable Packages, see the pictures below or you may call us at 098034 98266 ,...
26/09/2023

Catering Services
To know more about our Affordable Packages, see the pictures below or you may call us at 098034 98266 , 97790-98266

Catering ServicesTo know more about our Affordable Packages, see the pictures below or you may call us at 098034 98266 ,...
23/09/2023

Catering Services
To know more about our Affordable Packages, see the pictures below or you may call us at 098034 98266 , 97790-98266

- 3%

18/09/2023

We've got it all for you! 💯💖
-Food and Catering Services
To know more about our Affordable Packages, see the pictures below or you may call us at 098034 98266 , 97790-98266

We've got it all for you!  💯💖-Food and Catering ServicesTo know more about our Affordable Packages, see the pictures bel...
18/09/2023

We've got it all for you! 💯💖
-Food and Catering Services

To know more about our Affordable Packages, see the pictures below or you may call us at 098034 98266 , 97790-98266

14/09/2023

ਹੁਣ ਤੁਹਾਡੇ ਆਪਣੇ ਇਲਾਕੇ ਵਿਚ ਹੀ ਕਿਸੇ ਵੀ ਤਰਾ ਦੇ ਪ੍ਰੋਗਰਾਮ ਵਿਆਹ-ਸ਼ਾਦੀ,ਸ਼ਗਨ,ਪਾਠ, ਰਿਸ਼ੈਪਸ਼ਨ ਪਾਰਟੀ,ਜਨਮ ਦਿਨ ਪਾਰਟੀ ਅਤੇ ਹੋਰ ਹਰ ਪ੍ਰਕਾਰ ਦੇ ਪ੍ਰੋਗਰਾਮ ਲਈ ਕੈਟਰਿਗ ਦਾ ਖਾਸ ਪ੍ਰਬਧ ਹੈ

Call : 98037-98266 ,97790-98266

09/09/2023

Also contact for Wedding planning, events planning destination wedding etc.

Connect with us on +91-98034-98266 , 97790-98266

09/09/2023

Your loved ones deserve nothing but the best at your personal events. Our customized catering services offer premium cuisines that make your events memorable.
Connect with us on +91-98034-98266 , 97790-98266

ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਾਵਨ ਦਿਹਾੜੇ ਦੀਆਂ ਸਭ ਨੂੰ ਲੱਖ-ਲੱਖ ਵਧਾਈਆਂ। ਮੈਂ ਕਾਮਨਾ ਕਰਦਾ ਹਾਂ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਤੁਹਾਡੇ ...
07/09/2023

ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਾਵਨ ਦਿਹਾੜੇ ਦੀਆਂ ਸਭ ਨੂੰ ਲੱਖ-ਲੱਖ ਵਧਾਈਆਂ। ਮੈਂ ਕਾਮਨਾ ਕਰਦਾ ਹਾਂ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਤੁਹਾਡੇ ਸਾਰਿਆਂ ‘ਤੇ ਆਪਣੀ ਕ੍ਰਿਪਾ ਬਣਾਈ ਰੱਖਣ ਅਤੇ ਆਪ ਸਭ ਦੀਆਂ ਇੱਛਾਵਾਂ ਪੂਰੀਆਂ ਕਰਨ।
May the celebration of Krishna Janmashtami fill your home with divine energy, love and peace. Wish you and your family a very happy celebration.

Happy Teacher Day
05/09/2023

Happy Teacher Day

Your loved ones deserve nothing but the best at your personal events. Our customized catering services offer premium cui...
01/09/2023

Your loved ones deserve nothing but the best at your personal events. Our customized catering services offer premium cuisines that make your events memorable.

Connect with us on +91-98034-98266 , 97790-98266

Address

Mukerian
144211

Telephone

+919803498266

Website

Alerts

Be the first to know and let us send you an email when DOABA Cooking & Catering posts news and promotions. Your email address will not be used for any other purpose, and you can unsubscribe at any time.

Contact The Business

Send a message to DOABA Cooking & Catering:

Videos

Share

Category

Other Event Planners in Mukerian

Show All