Bigoak caterers

Bigoak caterers We provide outdoor catering services all over India at very reasonable cost
(6)

ਅੱਜ ਸਾਡੇ Sherinder Singh Brar  ਦਾ ਜਨਮ ਦਿਨ 🎂🎂 ਹੈ, ਰੱਬ ਅੱਗੇ ਅਰਦਾਸ ਹੈ ਕਿ   ਲੰਮੀਆਂ ਉਮਰਾਂ ਤੇ ਤੰਦਰੁਸਤੀ ਬਖਸ਼ੀਉ
27/07/2023

ਅੱਜ ਸਾਡੇ Sherinder Singh Brar ਦਾ ਜਨਮ ਦਿਨ 🎂🎂 ਹੈ, ਰੱਬ ਅੱਗੇ ਅਰਦਾਸ ਹੈ ਕਿ ਲੰਮੀਆਂ ਉਮਰਾਂ ਤੇ ਤੰਦਰੁਸਤੀ ਬਖਸ਼ੀਉ

Happy birthday Jashan Brar Lakhewali I hope your special day will bring you lots of happiness, love and fun. You deserve...
25/07/2023

Happy birthday Jashan Brar Lakhewali
I hope your special day will bring you lots of happiness, love and fun. You deserve them a lot. Enjoy!

Jashan Brar Lakhewali

Happy birthday sir God bless youDilbagh Singh Lakhewali   Dilbagh Singh Lakhewali
12/07/2023

Happy birthday sir God bless you
Dilbagh Singh Lakhewali

Dilbagh Singh Lakhewali

Happy birthday Sir
10/03/2023

Happy birthday Sir

31/12/2022
New Season New Setup       Contact us on.               98153-30070       For any type of Catering Services .
30/08/2022

New Season New Setup
Contact us on.
98153-30070
For any type of
Catering Services .

🎂🎂🍨🍰🍧🎁ਜਸ਼ਨ ਬਰਾੜ ਸਾਡਾ ਯਾਰ ਨਿਰਾ ਬੰਬ ਹੈ       ਖੜ੍ਹੇ ਜੀਹਦੇ ਨਾਲ ਇਹ ਚੀਨ ਵਾਲੀ ਕੰਧ ਹੈਜੀਹਨੂੰ ਮਿਲੇ ਜਿੱਥੇ ਮਿਲੇ ਰਹੇ ਸਦਾ ਹੱਸਦਾ       ਐ...
25/07/2021

🎂🎂🍨🍰🍧🎁
ਜਸ਼ਨ ਬਰਾੜ ਸਾਡਾ ਯਾਰ ਨਿਰਾ ਬੰਬ ਹੈ
ਖੜ੍ਹੇ ਜੀਹਦੇ ਨਾਲ ਇਹ ਚੀਨ ਵਾਲੀ ਕੰਧ ਹੈ
ਜੀਹਨੂੰ ਮਿਲੇ ਜਿੱਥੇ ਮਿਲੇ ਰਹੇ ਸਦਾ ਹੱਸਦਾ
ਐਵੇਂ ਤਾਂ ਨੀ ਦਿਲਾਂ ਵਿੱਚ ਗੱਭਰੂ ਇਹ ਵੱਸਦਾ
ਕਰੇ ਖੇਤੀਬਾੜੀ ਲੋੜਵੰਦਾਂ ਨਾਲ ਖੜ੍ਹਦਾ
ਸੱਚੀਆਂ ਨੇ ਨੀਤਾਂ ਰੱਬ ਝੋਲੀਆਂ ਵੀ ਭਰਦਾ
ਦਿਲ ਦਾ ਨੀ ਮਾੜਾ ਕਰੇ ਦਿਲੋਂ ਖੁੱਲ੍ਹੇ ਖ਼ਰਚੇ
ਕਰੇ ਰਾਜਨੀਤੀ ਨਹੀਂ ਕਰਾਉਂਦਾ ਝੂਠੇ ਪਰਚੇ
ਫੜ੍ਹ ਲਿਆ ਝਾੜੂ ਕਹਿੰਦਾ ਛੱਡ ਦਿੱਤੀ ਤੱਕੜੀ
ਕਰਨੀ ਸਫ਼ਾਈ ਛੱਡਣੇ ਨਾ ਟਿੱਡੇ ਮੱਕੜੀ
ਜਾਲ ਝੂਠੇ ਵਾਅਦਿਆਂ ਤੇ ਲਾਰਿਆਂ ਦਾ ਤੋੜਨਾ
ਮਾਣ ਸਨਮਾਨ ਹੱਕ ਲੋਕਾਂ ਤਾਈਂ ਮੋੜਨਾ
ਖੜ੍ਹ ਗਏ ਹਾਂ ਅੜ੍ਹ ਗਏ ਹਾਂ ਲਿਆਉਣਾ ਇਨਕਲਾਬ ਹੈ
ਕਹਿੰਦਾ ਲੋਟੂ ਟੋਲਿਆਂ ਤੋਂ ਬਚਾਉਣਾ ਮੈਂ ਪੰਜਾਬ ਹੈ
ਗੱਲਾਂ ਹੋਰ ਵੀ ਨੇ ਬਹੁਤ ਕੀਤੀਆਂ ਜੋ ਮਨ ਆਈਆਂ ਨੇ
ਤੈਨੂੰ ਜਨਮ ਦਿਨ ਦੀਆਂ ਯਾਰਾ ਲੱਖਾਂ ਹੀ ਵਧਾਈਆਂ ਨੇ
ਤੈਨੂੰ ਜਨਮ ਦਿਨ ਦੀਆਂ ਯਾਰਾ ਲੱਖਾਂ ਹੀ ਵਧਾਈਆਂ ਨੇ।।
✒️ Veer Singh Lakhewali
Jashan Brar Lakhewali

Address

Kotkapura Road
Muktsar
152026

Alerts

Be the first to know and let us send you an email when Bigoak caterers posts news and promotions. Your email address will not be used for any other purpose, and you can unsubscribe at any time.

Contact The Business

Send a message to Bigoak caterers:

Share

Category

Nearby event planning services


Other Caterers in Muktsar

Show All