Sagar Digital Studio

Sagar Digital Studio This is page is all about our studio and our functions pics and videos..............................
(1)

ਖਜਾਨਾ ਮੰਤਰੀ ਸ.ਹਰਪਾਲ ਸਿੰਘ ਚੀਮਾ ਜੀ ਅਤੇ ਕੈਬਿਨੇਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਜੀ,ਕੈਬਿਨੇਟ ਮੰਤਰੀ ਲਾਲਜੀਤ ਸਿੰਘ ਭੁੱਲਰ, ਕੈਬਿਨੇਟ ਮੰਤਰ...
17/06/2023

ਖਜਾਨਾ ਮੰਤਰੀ ਸ.ਹਰਪਾਲ ਸਿੰਘ ਚੀਮਾ ਜੀ ਅਤੇ ਕੈਬਿਨੇਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਜੀ,ਕੈਬਿਨੇਟ ਮੰਤਰੀ ਲਾਲਜੀਤ ਸਿੰਘ ਭੁੱਲਰ, ਕੈਬਿਨੇਟ ਮੰਤਰੀ ਹਰਭਜਨ ਸਿੰਘ ETO ਸਾਹਿਬ ਨਾਲ ਸਕੱਤਰੇਤ ਵਿਚ ਮੁਲਾਕਾਤ ਕਰਦੇ ਹੋਏ। ਮੇਰੇ ਨਾਲ ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਬੰਗਾ ਅਤੇ ਬਲਬੀਰ ਕਰਨਾਣਾ ਚੇਅਰਮੈਨ ਮਾਰਕੀਟ ਕਮੇਟੀ ਬੰਗਾ ਵੀ ਹਾਜਰ ਸਨ।

ਅੱਜ ਮੇਰੇ ਜੀਤੇਸ਼ ਪੁੱਤਰ ਦਾ 14th ਜਨਮਦਿਨ ਹੈ ।
03/06/2023

ਅੱਜ ਮੇਰੇ ਜੀਤੇਸ਼ ਪੁੱਤਰ ਦਾ 14th ਜਨਮਦਿਨ ਹੈ ।

13/05/2023
ਆਮ ਆਦਮੀ ਪਾਰਟੀ ਦੇ ਜਲੰਧਰ ਸੀਟ ਜਿੱਤਣ ਤੇ ਸਾਰੇ ਹੀ ਜਲੰਧਰ ਵਾਸੀਆਂ ਦਾ ਸਾਡੀ ਸਮੁੱਚੀ ਬੰਗਾ ਟੀਮ ਦਾ ਦਿਲ ਦੀਆਂ ਗਹਿਰਾਈਆ ਤੋਂ ਬਹੁਤ ਬਹੁਤ ਧੰਨਵਾ...
13/05/2023

ਆਮ ਆਦਮੀ ਪਾਰਟੀ ਦੇ ਜਲੰਧਰ ਸੀਟ ਜਿੱਤਣ ਤੇ ਸਾਰੇ ਹੀ ਜਲੰਧਰ ਵਾਸੀਆਂ ਦਾ ਸਾਡੀ ਸਮੁੱਚੀ ਬੰਗਾ ਟੀਮ ਦਾ ਦਿਲ ਦੀਆਂ ਗਹਿਰਾਈਆ ਤੋਂ ਬਹੁਤ ਬਹੁਤ ਧੰਨਵਾਦ

09/05/2023

🙏ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਲੰਧਰ ਜ਼ਿਲ੍ਹੇ ਵਿੱਚ ਰਹਿੰਦੇ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਫ਼ੋਨ ਕਰਕੇ ਬੇਨਤੀ ਕਰੋ ਕਿ 10 ਮਈ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼੍ਰੀ ਸ਼ੁਸ਼ੀਲ ਰਿੰਕੂ ਜੀ ਨੂੰ ਚੋਣ ਨਿਸ਼ਾਨ ਝਾੜੂ ਉੱਤੇ ਆਪਣਾ ਕੀਮਤੀ ਵੋਟ ਪਾਓ ਅਤੇ ਪਵਾਓ ਧੰਨਵਾਦ ਜੀ 🙏🏻
ਸਾਗਰ ਅਰੋੜਾ ਪ੍ਰਧਾਨ ਵਪਾਰ ਮੰਡਲ
ਆਮ ਆਦਮੀ ਪਾਰਟੀ ਬੰਗਾ

ਅੱਜ ਬੰਗਾ ਵਿਖੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੀ ਜਯੰਤੀ ਮੌਕੇ ਉਨ੍ਹਾਂ ਦੀ ਪ੍ਰਤਿਮਾ ਤੇ ਨਤਮਸਤਕ ਹੋਏ ਅਤੇ ਉਨ੍ਹਾਂ...
14/04/2023

ਅੱਜ ਬੰਗਾ ਵਿਖੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੀ ਜਯੰਤੀ ਮੌਕੇ ਉਨ੍ਹਾਂ ਦੀ ਪ੍ਰਤਿਮਾ ਤੇ ਨਤਮਸਤਕ ਹੋਏ ਅਤੇ ਉਨ੍ਹਾਂ ਦੇ ਦੱਸੇ ਹੋਏ ਮਾਰਗ ਤੇ ਚੱਲਣ ਪ੍ਰਤੀ ਦੇਸ਼ ਦੀ ਸੇਵਾ ਪ੍ਰਤੀ ਪ੍ਰਣ ਲਿਆ ਇਸ ਮੌਕੇ ਮੇਰੇ ਨਾਲ ਆਮ ਆਦਮੀ ਪਾਰਟੀ ਦੇ ਆਗੂ ਸਹਿਬਾਨ ਹਾਜ਼ਰ ਸਨ।

ਜੰਗ ਏ ਅਜ਼ਾਦੀ ਦੇ ਨਾਇਕ ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਜੀ, ਰਾਜਗੁਰੂ ਅਤੇ ਸੁਖਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ  ਖਟਕੜਕਲਾਂ ਵਿਖੇ ਸ...
24/03/2023

ਜੰਗ ਏ ਅਜ਼ਾਦੀ ਦੇ ਨਾਇਕ ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਜੀ, ਰਾਜਗੁਰੂ ਅਤੇ ਸੁਖਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਖਟਕੜਕਲਾਂ ਵਿਖੇ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਆਦਮ ਕਦ ਬੁੱਤ ਅਤੇ ਸ. ਕਿਸ਼ਨ ਸਿੰਘ ਜੀ ਦੀ ਸਮਾਧ ਤੇ ਮਾਣਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਨਾਲ ਸ਼ਰਧਾ ਦੇ ਫੁੱਲ ਭੇਟ ਕੀਤੇ। ਅਤੇ ਸ਼ਹੀਦਾਂ ਦੇ ਦੱਸੇ ਹੋਏ ਮਾਰਗ ਤੇ ਚੱਲਣ ਪ੍ਰਤੀ ਪ੍ਰਣ ਲਿਆ। ਇਸ ਮੌਕੇ ਮੇਰੇ ਨਾਲ ਸ. ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਬੰਗਾ, ਸ਼੍ਰੀ ਸਤਨਾਮ ਜਲਾਲਪੁਰ ਜੀ ਜ਼ਿਲ੍ਹਾ ਪ੍ਰਧਾਨ ਚੇਅਰਮੈਨ ਪਲੈਨਿਗ ਬੋਰਡ, ਸ. ਸਤਨਾਮ ਜਲਾਲਪੁਰ ਜੀ ਚੇਅਰਮੈਨ ਇੰਮਪਰੂਵਮੈਂਟ ਟਰੱਸਟ, ਸ਼੍ਰੀ ਸ਼ਿਵ ਕੌੜਾ ਜੀ ਸੈਕਟਰੀ ਟ੍ਰੇਡ ਵਿੰਗ ਪੰਜਾਬ ਅਫ਼ਸਰ ਸਹਿਬਾਨ ਅਤੇ ਆਮ ਆਦਮੀ ਪਾਰਟੀ ਦੇ ਆਗੂ ਸਹਿਬਾਨ ਹਾਜ਼ਰ ਸਨ।

07/03/2023
*Sagar Digital Studio*A wedding photographer(Banga, Punjab, India)*Famous For*: Cinematic Wedding Events & Fashion Photo...
05/03/2023

*Sagar Digital Studio*
A wedding photographer
(Banga, Punjab, India)

*Famous For*:
Cinematic Wedding Events & Fashion Photoshoots, Pre Wedding & Post Wedding Shoots

Please check our work and projects on YouTube:
YOUTUBE: https://youtube.com/
INSTAGRAM:
https://instagram.com/the.sagar_studio?igshid=YmMyMTA2M2Y=

For any Bookings & Enquiries:
Contact Us at 🇮🇳+91-99156-55592
+91-9988-777-823
🇨🇦+1-289-968-0460

*Sagar Digital Studio*A wedding photographer(Banga, Punjab, India)*Famous For*: Cinematic Wedding Events & Fashion Photo...
08/02/2023

*Sagar Digital Studio*
A wedding photographer
(Banga, Punjab, India)

*Famous For*:
Cinematic Wedding Events & Fashion Photoshoots, Pre Wedding & Post Wedding Shoots

Please check our work and projects on YouTube:
https://youtube.com/

For any Bookings & Enquiries:
Contact Us at 🇮🇳+91-99156-55592
🇨🇦+1-289-968-0460

*Sagar Digital Studio*A wedding photographer(Banga, Punjab, India)*Famous For*: Cinematic Wedding Events & Fashion Photo...
04/02/2023

*Sagar Digital Studio*
A wedding photographer
(Banga, Punjab, India)

*Famous For*:
Cinematic Wedding Events & Fashion Photoshoots, Pre Wedding & Post Wedding Shoots

Please check our work and projects on YouTube:
https://youtube.com/

For any Bookings & Enquiries:
Contact Us at 🇮🇳+91-99156-55592
🇨🇦+1-289-968-0460

15/09/2019

  couple
13/09/2019

couple

25/08/2019

01/01/2018

ਮੇਰੇ ਵਲੋਂ ਆਪ ਸਭ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਅਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਇਹ ਨਵਾਂ ਸਾਲ ਆਪ ਸਭ ਲਈ ਖੁਸ਼ੀਆਂ ਭਰਿਆ ਹੋਵੇ।
From *Sagar Studio Banga* 🙏🏻🙏🏻🙏🏻
Contact: *+91-99156-55592*
*+91-70090-70951*
Website: *sagarstudiobanga.com*
Email: *[email protected]*
* *

New Photoshoot.................
01/11/2015

New Photoshoot.................

01/11/2015

My New Pre Wedding Shoot............

shop
19/03/2015

shop

03/02/2015

Like page "Sagar Digital Studio"

Address

Garhshankar Road
Nawanshahr Doaba
144505

Alerts

Be the first to know and let us send you an email when Sagar Digital Studio posts news and promotions. Your email address will not be used for any other purpose, and you can unsubscribe at any time.

Contact The Business

Send a message to Sagar Digital Studio:

Videos

Share

Category


Other Event Planners in Nawanshahr Doaba

Show All