04/01/2025
https://youtu.be/2Yv8QI02Bb4?si=nMUbPyK_vO0vitLk
ਕਿਤਾਬ “ਸੱਚ ਆਖਿਆਂ ਭਾਂਬੜ ਮੱਚਦਾ ਏ” ਦਾ ਪਹਿਲਾ ਨਿਬੰਧ
“ਉਥੇ ਰੱਬ ਹੈਗਾ”
ਦਾ ਵੀਡਿਓ ਰੂਪਾਂਤਰਣ ਪ੍ਰਗਤੀ ਕਲਾ ਕੇਂਦਰ ਦੇ ਯੂਟਿਊਬ ਚੈਨਲ ਤੇ ਅੱਜ ਰਾਤ 09:00ਵਜੇ ਰਿਲੀਜ਼ ਹੋ ਚੁੱਕਾ ਹੈ।
ਪ੍ਰਗਤੀ ਕਲਾ ਕੇਂਦਰ ਲਾਂਦੜ੍ਹਾ ਦੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ January 2025 ਤੋਂ ਹਰ ਹਫ਼ਤੇ, ਰਾਤ 9:00pm ਤੇ ਅਸੀਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਵਾਂਗੇ। ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਡੇ ਚੈਨਲ ਨੂੰ ਭਰਪੂਰ ਪਿਆਰ,ਸਹਿਯੋਗ ਅਤੇ ਹੌਂਸਲਾ ਅਫਜ਼ਾਈ ਕਰੋਗੇ ।
https://youtu.be/2Yv8QI02Bb4?si=nMUbPyK_vO0vitLk